daler mehndi dil mera nal şarkı sözleri

ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਓ ਕੁੜੀ ਆਈ ਪੰਜਾਬੀ ਔਦੀ ਚਾਲ ਸ਼ਰਾਬੀ ਉਨੂੰ ਵੇਖਿਆ ਹੀ ਹੋ ਜਾਏ ਨਸ਼ਾ ਓ ਕੁੜੀ ਆਈ ਪੰਜਾਬੀ ਔਦੀ ਚਾਲ ਸ਼ਰਾਬੀ ਉਨੂੰ ਵੇਖਿਆ ਹੀ ਹੋ ਜਾਏ ਨਸ਼ਾ ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ ਗੋਰਾ ਗੋਰਾ ਰੰਗ ਉਦੀ ਕੁੜਤੀ ਵੀ ਤੰਗ ਔਦੀ ਵਰਗੀ ਨਾ ਹੋਰ ਕੋਈ ਗੋਰਾ ਗੋਰਾ ਰੰਗ ਉਦੀ ਕੁੜਤੀ ਵੀ ਤੰਗ ਔਦੀ ਵਰਗੀ ਨਾ ਹੋਰ ਕੋਈ ਡੋਲੇ ਅੰਗ ਅੰਗ ਮੈਂ ਤੇ ਹੋ ਗਿਆ ਮਲੰਗ ਓ ਤੇ ਬਣੀ ਆਈ ਮੇਰੇ ਲਯੀ ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਤੇਰੀ ਗਲੀ ਆਉਣਾ ਔਰ ਤੈਨੂੰ ਹੀ ਬਲੋਨਾ ਕੋਈ ਚਲਣਾ ਬਹਾਨਾ ਨਹੀਂ ਤੇਰੀ ਗਲੀ ਆਉਣਾ ਔਰ ਤੈਨੂੰ ਹੀ ਬਲੋਨਾ ਕੋਈ ਚਲਣਾ ਬਹਾਨਾ ਨਹੀਂ ਇਕ ਬਾਰੀ ਆਜਾ ਨਸ਼ਾ ਪਿਆਰ ਦਾ ਭੁਲਾਨਾ ਨੀ ਤੇ ਮੈਂ ਮਰ ਜਾਣਾ ਯਹੀਂ ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ ਵੈਲੀ ਯਾਰਾ ਵੈਲੀ ਯਾਰਾ ਹੋਏ ਹੋਏ ਚੁੰਨੀ ਦੇ ਸਿਤਾਰੇ ਮੈਨੂੰ ਲੱਗਦੇ ਪਿਆਰੇ ਓ ਲੱਗਦੀ ਹੂਰ ਪਰੀ ਚੁੰਨੀ ਦੇ ਸਿਤਾਰੇ ਮੈਨੂੰ ਲੱਗਦੇ ਪਿਆਰੇ ਓ ਲੱਗਦੀ ਹੂਰ ਪਰੀ ਲੁਕ ਛੁਪ ਮਹਿੰਦੀ ਤੇਰੇ ਦਿਲ ਵਿਚ ਰੈਦੀ ਗੱਲ ਕਿਸੇ ਹੋਰ ਨਾਲ ਨਾ ਕਰੀ ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਓ ਕੁੜੀ ਆਈ ਪੰਜਾਬੀ ਔਦੀ ਚਾਲ ਸ਼ਰਾਬੀ ਉਨੂੰ ਵੇਖਿਆ ਹੀ ਹੋ ਜਾਏ ਨਸ਼ਾ ਓ ਕੁੜੀ ਆਈ ਪੰਜਾਬੀ ਔਦੀ ਚਾਲ ਸ਼ਰਾਬੀ ਉਨੂੰ ਵੇਖਿਆ ਹੀ ਹੋ ਜਾਏ ਨਸ਼ਾ ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ ਨਸ਼ਾ ਜਿਯਾ ਕਰ ਗਈ ਮੈਨੂੰ ਓ ਬਿਨ ਪਿੱਤੇ ਚੜ ਗਈ ਮੈਨੂੰ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ ਕੇ ਦਿਲ ਮੇਰਾ ਨਾਲ ਨਾਲ ਨਾਲ ਲੈ ਗਈ ਉਏ
Sanatçı: Daler Mehndi
Türü: Belirtilmemiş
Ajans/Yapımcı: Belirtilmemiş
Şarkı Süresi: 4:45
Toplam: kayıtlı şarkı sözü
Daler Mehndi hakkında bilgi girilmemiş.

Fotoğrafı