daler mehndi halla bolta şarkı sözleri

ਤੂੰ ਬਿਜਲੀ ਬਣ ਕੇ ਆਈ ਅੱਗ ਸਬ ਦੇ ਸੀਨੇ ਲਈ ਤੂੰ ਬਿਜਲੀ ਬਣ ਕੇ ਆਈ ਅੱਗ ਸਬ ਦੇ ਸੀਨੇ ਲਈ ਮੁੰਡਿਆਂ ਵਿਚ ਮਾਛੀ ਦੁਹਾਈ ਤਾਇਯੋ ਕੇਨੀ ਲੁਕ ਜਾ ਚੁੱਪ ਜਾ ਹੁਸਣ ਕੁਫ਼ਰ ਦਾ ਮੈਂ ਖੋਲਤਾ ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ Touch ਕਰਨ ਦੀ ਵੀ ਕੋਈ ਕੋਸ਼ਿਸ਼ ਮੈਨੂੰ ਕਰਿਯੋ ਨਾ ਮੇਰੇ ਵਿਚ ਕ੍ਰਾਂਟ ਬੜਾ ਕੋਈ ਕੋਲੇ ਖੜਿਓ ਨਾ Touch ਕਰਨ ਦੀ ਵੀ ਕੋਈ ਕੋਸ਼ਿਸ਼ ਮੈਨੂੰ ਕਰਿਯੋ ਨਾ ਮੇਰੇ ਵਿਚ ਕ੍ਰਾਂਟ ਬੜਾ ਕੋਈ ਕੋਲੇ ਖੜਿਓ ਨਾ ਤੂੰ ਕੁੰਡੀ ਨਾ ਖੜਕਾਈ ਤੂੰ ਸਿੱਧਾ ਆਮਦਰ ਆਈ ਤੂੰ ਖੇਡ ਗਈ ਚੂਰ ਸਿਪਾਈ ਜੀ ਕੀਤਾ ਮੇਰਾ ਨੱਚਣ ਨੂੰ ਮੈਂ ਕਹਿੰਦਾ ਰੰਗ ਵਿਚ ਭੰਗ ਕੋਲਤਾ ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ ਮੇਰੀ ਆਖ ਨੇ ਜਿਨੂੰ ਤੱਕਿਆ ਉਹ ਨਾ ਬਚਣਾ ਏ ਅੱਜ ਮੈਂ ਅੱਜ ਮੈਂ ਅੱਜ ਮੈਂ nonstop ਨੱਚਣਾ ਏ ਮੇਰੀ ਆਖ ਨੇ ਜਿਨੂੰ ਤੱਕਿਆ ਉਹ ਨਾ ਬਚਣਾ ਏ ਅੱਜ ਮੈਂ ਅੱਜ ਮੈਂ ਅੱਜ ਮੈਂ nonstop ਨੱਚਣਾ ਏ ਕਿਊ ਮੁਖ ਤੋਂ ਚੂਨੀ ਲਾਈ ਇਹ ਜ਼ਿੰਦਗੀ ਦੇ ਦਿਨ ਢਾਇ ਮੁੰਡੇ ਕਰਤੇ ਸ਼ੁਦਾਈ ਪਹਿਲਾ ਹੀ ਹੋ ਜਾਓ ਆਸੇ ਪਾਸੇ ਲਯੋ ਨਾ ਇਲਜਾਮ ਕੀ ਫਿਰ ਮੈਂ ਰੋਲਤਾ ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ ਨੀ ਤੂੰ ਦਿਲਾ ਉਤੇ ਦਿਲਾ ਉਤੇ ਹੱਲਾ ਬੋਲਤਾ
Sanatçı: Daler Mehndi
Türü: Belirtilmemiş
Ajans/Yapımcı: Belirtilmemiş
Şarkı Süresi: 3:04
Toplam: kayıtlı şarkı sözü
Daler Mehndi hakkında bilgi girilmemiş.

Fotoğrafı