daler mehndi sun baliye şarkı sözleri

ਉਏ ਗੱਲ ਸੁਣ ਗੋਰੀਏ ਗੰਨੇ ਦੀਏ ਬੋਰੀਏ ਗੱਲ ਸੁਣ ਗੋਰੀਏ ਗੰਨੇ ਦੀਏ ਬੋਰੀਏ ਓ ਕੁਛ ਦਿਨਾਂ ਦੀ ਜਵਾਨੀ ਦੇਜਾ ਪਿਆਰ ਦੀ ਨਿਸ਼ਾਨੀ ਕੁਛ ਦਿਨਾਂ ਦੀ ਜਵਾਨੀ ਦੇਜਾ ਪਿਆਰ ਦੀ ਨਿਸ਼ਾਨੀ ਖ਼ੁਰ ਨਾ ਜਾਏ ਕਿੱਥੇ ਮਿਸ਼ਰੀ ਦੀ ਡਲੀ ਸੁਣ ਬੱਲੀਏ ਆਜਾ ਚੱਲੀਏ ਸੁਣ ਬੱਲੀਏ ਆਜਾ ਚੱਲੀਏ ਸੁਣ ਬੱਲੀਏ ਆਜਾ ਚੱਲੀਏ ਜਬ ਰੱਬ ਖੋੜ ਬੈਠੇ ਤੈਨੂੰ ਐ ਬਣਾਇਆ ਨੀ ਜਬ ਰੱਬ ਖੋੜ ਬੈਠੇ ਤੈਨੂੰ ਐ ਬਣਾਇਆ ਨੀ ਰੂਪ ਤੇਰੇ ਸੋਨੀ ਗੀ ਸ਼ਸੀਮਾ ਏ ਪਾਇਆ ਨੀ ਰੂਪ ਤੇਰੇ ਸੋਨੀ ਗੀ ਸ਼ਸੀਮਾ ਏ ਪਾਇਆ ਨੀ ਰੁੱਠ ਜਾਏ ਕਿੱਥੇ ਚੰਪੇ ਦੀ ਐ ਡਲੀ ਸੁਣ ਬੱਲੀਏ ਆਜਾ ਚੱਲੀਏ ਸੁਣ ਬੱਲੀਏ ਆਜਾ ਚੱਲੀਏ ਸੁਣ ਬੱਲੀਏ ਆਜਾ ਚੱਲੀਏ ਉਏ ਗੱਲ ਸੁਣ ਗੋਰੀਏ ਗੰਨੇ ਦੀਏ ਬੋਰੀਏ ਗੱਲ ਸੁਣ ਗੋਰੀਏ ਗੰਨੇ ਦੀਏ ਬੋਰੀਏ ਓ ਕੁਛ ਦਿਨਾਂ ਦੀ ਜਵਾਨੀ ਦੇਜਾ ਪਿਆਰ ਦੀ ਨਿਸ਼ਾਨੀ ਕੁਛ ਦਿਨਾਂ ਦੀ ਜਵਾਨੀ ਦੇਜਾ ਪਿਆਰ ਦੀ ਨਿਸ਼ਾਨੀ ਖ਼ੁਰ ਨਾ ਜਾਏ ਕਿੱਥੇ ਮਿਸ਼ਰੀ ਦੀ ਡਲੀ ਸੁਣ ਬੱਲੀਏ ਆਜਾ ਚੱਲੀਏ ਸੁਣ ਬੱਲੀਏ ਆਜਾ ਚੱਲੀਏ ਗੋਰਿਆਂ ਨੇ ਗੱਲਾਂ ਏਥੇ ਕਰਾ ਉੱਤੇ filmy ਗੋਰਿਆਂ ਨੇ ਗੱਲਾਂ ਏਥੇ ਕਰਾ ਉੱਤੇ filmy ਸੋਲਵਾ ਹੈ ਸਾਲ ਦੇ ਜਵਾਨੀ ਚਾਰ ਦਿਨ ਨੀ ਸੋਲਵਾ ਹੈ ਸਾਲ ਦੇ ਜਵਾਨੀ ਚਾਰ ਦਿਨ ਨੀ ਖ਼ੁਰ ਨਾ ਜਾਏ ਕਿੱਥੇ ਮਿਸ਼ਰੀ ਦੀ ਡਲੀ ਸੁਣ ਬੱਲੀਏ ਆਜਾ ਚੱਲੀਏ ਸੁਣ ਬੱਲੀਏ ਆਜਾ ਚੱਲੀਏ ਸੁਣ ਬੱਲੀਏ ਆਜਾ ਚੱਲੀਏ ਉਏ ਗੱਲ ਸੁਣ ਗੋਰੀਏ ਗੰਨੇ ਦੀਏ ਬੋਰੀਏ ਗੱਲ ਸੁਣ ਗੋਰੀਏ ਗੰਨੇ ਦੀਏ ਬੋਰੀਏ ਓ ਕੁਛ ਦਿਨਾਂ ਦੀ ਜਵਾਨੀ ਦੇਜਾ ਪਿਆਰ ਦੀ ਨਿਸ਼ਾਨੀ ਕੁਛ ਦਿਨਾਂ ਦੀ ਜਵਾਨੀ ਦੇਜਾ ਪਿਆਰ ਦੀ ਨਿਸ਼ਾਨੀ ਖ਼ੁਰ ਨਾ ਜਾਏ ਕਿੱਥੇ ਮਿਸ਼ਰੀ ਦੀ ਡਲੀ ਸੁਣ ਬੱਲੀਏ ਆਜਾ ਚੱਲੀਏ ਸੁਣ ਬੱਲੀਏ ਆਜਾ ਚੱਲੀਏ ਰੋਜ ਤੇਰੇ ਮਹਿੰਦੀ ਤੇਰੇ ਪਿਆਰ ਵਾਲੀ ਮਾਲਾ ਨੀ ਰੋਜ ਤੇਰੇ ਮਹਿੰਦੀ ਤੇਰੇ ਪਿਆਰ ਵਾਲੀ ਮਾਲਾ ਨੀ ਭੋਲੀ ਤੇਰੀ ਸੂਰਤ ਨੇ ਕੀਤਾ ਮਤਵਾਲਾ ਨੀ ਭੋਲੀ ਤੇਰੀ ਸੂਰਤ ਨੇ ਕੀਤਾ ਮਤਵਾਲਾ ਨੀ ਖ਼ੁਰ ਨਾ ਜਾਏ ਕਿੱਥੇ ਮਿਸ਼ਰੀ ਦੀ ਡਲੀ ਸੁਣ ਬੱਲੀਏ ਆਜਾ ਚੱਲੀਏ ਸੁਣ ਬੱਲੀਏ ਆਜਾ ਚੱਲੀਏ ਸੁਣ ਬੱਲੀਏ ਆਜਾ ਚੱਲੀਏ ਉਏ ਗੱਲ ਸੁਣ ਗੋਰੀਏ ਗੰਨੇ ਦੀਏ ਬੋਰੀਏ ਗੱਲ ਸੁਣ ਗੋਰੀਏ ਗੰਨੇ ਦੀਏ ਬੋਰੀਏ ਓ ਕੁਛ ਦਿਨਾਂ ਦੀ ਜਵਾਨੀ ਦੇਜਾ ਪਿਆਰ ਦੀ ਨਿਸ਼ਾਨੀ ਕੁਛ ਦਿਨਾਂ ਦੀ ਜਵਾਨੀ ਦੇਜਾ ਪਿਆਰ ਦੀ ਨਿਸ਼ਾਨੀ ਖ਼ੁਰ ਨਾ ਜਾਏ ਕਿੱਥੇ ਮਿਸ਼ਰੀ ਦੀ ਡਲੀ ਸੁਣ ਬੱਲੀਏ ਆਜਾ ਚੱਲੀਏ ਸੁਣ ਬੱਲੀਏ ਆਜਾ ਚੱਲੀਏ ਸੁਣ ਬੱਲੀਏ
Sanatçı: Daler Mehndi
Türü: Belirtilmemiş
Ajans/Yapımcı: Belirtilmemiş
Şarkı Süresi: 5:31
Toplam: kayıtlı şarkı sözü
Daler Mehndi hakkında bilgi girilmemiş.

Fotoğrafı