dalip shekhawat aj kal ve [slowed & reverb] şarkı sözleri

ਦਿਲ ਦਾ ਨੀ ਮਾੜਾ ਮੇਰਾ Sidhu Moosewala ਦਿਲ ਦਾ ਨੀ ਮਾੜਾ ਮੇਰਾ Sidhu Moosewala ਅੱਜ ਕਲ ਵੇ ਪਲ ਪਲ ਵੇ ਤੈਨੂ ਦੇਖ ਦੀਆਂ ਅੱਖੀਆਂ ਚਾਹੁੰਦਿਆ ਨੇ ਨਾ ਸੌਂਦੀਆਂ ਨੇ ਹੋਯੀਆਂ ਯਾਦੀ ਪੱਕੀਆਂ ਅੱਜ ਕਲ ਵੇ ਪਲ ਪਲ ਵੇ ਤੈਨੂ ਦੇਖ ਦੀਆਂ ਅੱਖੀਆਂ ਚਾਹੁੰਦਿਆ ਨੇ ਨਾ ਸੌਂਦੀਆਂ ਨੇ ਹੋਯੀਆਂ ਯਾਦੀ ਪੱਕੀਆਂ ਹਰ ਵਾਰ ਹੀ ਤੂ ਮਿਲੇਯਾ ਮੇਰੇ ਦਿਲ ਵਿਚ ਟੋਲਣ ਤੇ ਤੇਰਾ ਹੀ ਨਾ ਨਿਕਲੇ ਵੇ ਮੇਰੇ ਬੁੱਲੀਆਂ ਖੋਲਣ ਤੇ ਹਰ ਵਾਰ ਹੀ ਤੂ ਮਿਲੇਯਾ ਮੇਰੇ ਦਿਲ ਵਿਚ ਟੋਲਣ ਤੇ ਤੇਰਾ ਹੀ ਨਾ ਨਿਕਲੇ ਵੇ ਮੇਰੇ ਬੁੱਲੀਆਂ ਖੋਲਣ ਤੇ ਮੈਂ ਝੱਲੀ ਜਿਹੀ ਹੋ ਗਯੀਆਂ ਮੈਨੂ ਆਖਦੀ ਆਂ ਸਖੀਆਂ ਅੱਜ ਕਲ ਵੇ ਪਲ ਪਲ ਵੇ ਤੈਨੂ ਦੇਖ ਦੀਆਂ ਅੱਖੀਆਂ ਚਾਹੁੰਦਿਆ ਨੇ ਨਾ ਸੌਂਦੀਆਂ ਨੇ ਹੋਯੀਆਂ ਯਾਦੀ ਪੱਕੀਆਂ ਅੱਜ ਕਲ ਵੇ ਪਲ ਪਲ ਵੇ ਤੈਨੂ ਦੇਖ ਦੀਆਂ ਅੱਖੀਆਂ ਏ ਗੱਲ ਤੂ ਵੀ ਜਾਣ ਦਾ ਹੈ ਵੇ ਤੇਰਾ ਕਿੰਨਾ ਕਰਦੇ ਆਂ ਨਾ ਕਿਹ ਹੋਵੇ ਨਾ ਰਿਹ ਹੋਵੇ ਇਸ ਜਗ ਤੋਂ ਡਰਦੇ ਆਂ ਤੂ ਹਥ ਫੜ ਕੇ ਲੇ ਜਾ Sidhu ਆ ਕ੍ਯੂਂ ਕਰਦਾ ਬੇ ਸ਼ਕੀਆਂ ਅੱਜ ਕਲ ਵੇ ਪਲ ਪਲ ਵੇ ਤੈਨੂ ਦੇਖ ਦੀਆਂ ਅੱਖੀਆਂ ਚਾਹੁੰਦਿਆ ਨੇ ਨਾ ਸੌਂਦੀਆਂ ਨੇ ਹੋਯੀਆਂ ਯਾਦੀ ਪੱਕੀਆਂ ਅੱਜ ਕਲ ਵੇ ਪਲ ਪਲ ਵੇ ਪਲ ਪਲ ਵੇ ਪਰਦੇ ਐਤਬਾਰਾਂ ਦੇ ਮੈਂ ਉਠਦੇ ਦੇਖੇ ਨੇ ਕਯੀ ਹਾਨੀ ਰੂਹਾਂ ਦੇ ਪੀਂਡੇ ਲੁੱਟ ਦੇ ਦੇਖੇ ਨੇ ਤੂ ਵੀ ਨਾ ਐਵੇ ਕਰ ਦੇਈ ਤੇਥੋਂ ਆਸਾਂ ਰੱਖੀਆਂ ਅੱਜ ਕਲ ਵੇ ਪਲ ਪਲ ਵੇ ਤੈਨੂ ਦੇਖ ਦੀਆਂ ਅੱਖੀਆਂ ਚਾਹੁੰਦਿਆ ਨੇ ਨਾ ਸੌਂਦੀਆਂ ਨੇ ਹੋਯੀਆਂ ਯਾਦੀ ਪੱਕੀਆਂ ਅੱਜ ਕਲ ਵੇ ਪਲ ਪਲ ਵੇ ਪਲ ਪਲ ਵੇ
Sanatçı: Dalip Shekhawat
Türü: Belirtilmemiş
Ajans/Yapımcı: Belirtilmemiş
Şarkı Süresi: 3:44
Toplam: kayıtlı şarkı sözü
Dalip Shekhawat hakkında bilgi girilmemiş.

Fotoğrafı