dalip shekhawat lemonade [slowed & reverb] şarkı sözleri

ਹੋ ਮੁੰਡਾ ਹੁੰਦਾ ਧੁਪਾਂ ਵਿਚ tan ਕੁੜੀਏ ਨੀ ਤੂੰ ਲਾਹੇ ਨਹੀਓ ਅੱਖੀਆਂ ਤੌ shade ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade ਹੋ ਮੁੰਡਾ ਹੁੰਦਾ ਧੁਪਾਂ ਵਿਚ tan ਕੁੜੀਏ ਨੀ ਤੂੰ ਲਾਹੇ ਨਹੀਓ ਅੱਖੀਆਂ ਤੌ shade ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade ਕੁੜੀ ਜਿਵੇ ਨਿਕਲੀ ਐ ਜਿਵੇ ਕਿਸੇ ਰੋਮਾਂਟਿਕ ਗਾਣੇ ਚੋ ਤੂੰ ਲੱਭਦੀ ਐ ਸਨੈਪਚੈਟ ਤੌ ਮੁੰਡਾ ਲੱਭੇ ਠਾਣੇ ਚੋ ਮੈਂ ਤਾਂ ਕਾਰਾ ਅਵੋਇਡ ਕੁੜੀ ਨੂੰ ਓਹੋ ਮੰਗਦੀ ਮੇਰਾ ਫੋਨ ਏ ਸਾਡੇ ਪੁੱਠੇ ਕੰਮ ਸੋਹਣੀਏ ਚੋਵੀ ਘਾਟੇ ਓਨ ਐ ਓ ਜਦੋ ਦੇਖ ਜੱਟਾਂ ਦੇ ਸੁਬਹ ਅਥਰੇ ਤੇਰੇ ਲਵ ਸ਼ਵ ਜਾਣੇ ਆ ਸਾਰੇ ਫੈਡ ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade ਹੋ ਮੁੰਡਾ ਹੁੰਦਾ ਧੁਪਾਂ ਵਿਚ tan ਕੁੜੀਏ ਨੀ ਤੂੰ ਲਾਹੇ ਨਹੀਓ ਅੱਖੀਆਂ ਤੌ shade ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade ਤੁਰੀ ਜਾਂਦੀ ਨੂੰ ਮੈਂ ਅਵਾਜ ਮਾਰ ਕੇ ਸਦ ਲਿਆ ਬਿਠਾ ਲਿਆ ਗੱਡੀ ਦੇ ਵਿਚ ਪੁੱਛਿਆ ਕਿਥੇ ਛੱਡ ਦਿਆਂ ਸੰਗਦੀ ਸੰਗਦੀ ਨੇ ਓਹਨੇ ਹੱਥਾਂ ਨਾਲ ਮੂੰਹ ਕੱਜ ਲਿਆ ਮੈਂ ਕਿਹਾ ਚੱਲ ਦੇਆਂ ਨੀ ਪ੍ਰਾਈਵੇਟ ਜੈਟ ਅੱਜ ਲਿਆ ਓ ਕਦੇ ਬਿੱਲੋ ਸੀ ਸਾਈਡ ਓ ਕਦੇ ਬਿੱਲੋ ਜੈਟ ਤੇ ਕਿਥੇ ਤੂੰ ਸਮਝੇ ਗੀ ਜੱਟਾਂ ਏ ਟ੍ਰੇਡ ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade ਹੋ ਮੁੰਡਾ ਹੁੰਦਾ ਧੁਪਾਂ ਵਿਚ tan ਕੁੜੀਏ ਨੀ ਤੂੰ ਲਾਹੇ ਨਹੀਓ ਅੱਖੀਆਂ ਤੌ shade ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade ਹੋ ਮੁੰਡਾ ਹੁੰਦਾ ਧੁਪਾਂ ਵਿਚ tan ਕੁੜੀਏ ਨੀ ਤੂੰ ਲਾਹੇ ਨਹੀਓ ਅੱਖੀਆਂ ਤੌ shade ਇਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ ਤੈਨੂੰ ਤੇਰੀ ਦਾਰੂ ਚ ਪਸੰਦ ਏ Lemonade
Sanatçı: Dalip Shekhawat
Türü: Belirtilmemiş
Ajans/Yapımcı: Belirtilmemiş
Şarkı Süresi: 3:16
Toplam: kayıtlı şarkı sözü
Dalip Shekhawat hakkında bilgi girilmemiş.

Fotoğrafı