daljeet chahal math şarkı sözleri

Desi crew Desi crew ਹੋ ਉਠ ਕੇ ਸਵੇਰੇ body pump ਕਰਦਾ ਖੂਨ jump ਕਰਦਾ ਮੈਂ ਨਾਰਾਂ dump ਕਰਦਾ Blood ਵਾਂਗੂ ਅੱਖਾਂ ਵੇਖ ਲਾਲ ਗੋਰੀਏ ਚਾਹ ਦੇ ਨਾਲ ਗੋਰੀਏ ਦੀ ਕਾਲਾ ਮਾਲ ਗੋਰੀਏ ਊਠਾਂ ਤੜਕੇ ਜੱਟ ਬੜਕੇ ਨਸ਼ਾ ਹੁੰਦਾ ਕੁੜੇ ਮੇਰੇ ਕੋਲ ਖੜਕੇ Chest ਤੇ ਟੱਕ ਵੈਲਪੁਣੇ ਦੀ ਗਵਾਹੀ ਮੌਤ ਦੇ ਸੁਰੀਰ ਨਾਲ tight ਨੀ ਓ Surrey ਤੋਂ ਪੰਜਾਬ, ਪੰਜਾਬ ਤੋਂ ਵਲਾਇਤ ਨੀ ਕਿੰਨੇ ਕਿੰਨੇ ਯਾਰ ਆਪੇ ਕਰਲੀ ਤੂੰ math ਨੀ ਓ Surrey ਤੋਂ ਪੰਜਾਬ, ਪੰਜਾਬ ਤੋਂ ਵਲਾਇਤ ਨੀ ਕਿੰਨੇ ਕਿੰਨੇ ਯਾਰ ਆਪੇ ਕਰਲੀ ਤੂੰ math ਨੀ ਓ ਯਾਰੀਆਂ ਪੁਗਾਉਣ ਦੇ ਨੀ ਸ਼ੌਕ ਮਿੱਠੀਏ ਹਾਥੀ ਲੰਘੇ ਕੁੱਤੇ ਰਹੇ ਭੌਂਕ ਮਿੱਠੀਏ ਜਿੱਥੇ ਕਿੱਥੇ ਜਾਇਦਾ ਨੀ ਕੱਠ ਹੋ ਜਾਵੇ ਭਰ ਜਾਂਦੇ ਚੰਡੀਗੜ੍ਹ ਚੌਕ ਮਿੱਠੀਏ ਲਾਂਡਰਨ ਤੋਂ ਚੁੰਨੀ ਤੋਂ ਸਰਹੰਦ ਗੋਰੀਏ Shutter ਕਰਾਉਂਦੇ ਜੱਟ ਬੰਦ ਗੋਰੀਏ ਜਿਹੜਾ ਮੇਰੇ ਕੋਲ ਊਚ 10 ਪੈਂਦੀਆਂ 18 ਲੱਖ ਲਾਇਆ ਨਵਾਂ ਸੰਧ ਗੋਰੀਏ ਹੋ ਮੇਰੇ ਬਾਰੇ ਤੈਨੂੰ ਦਵਾਂ ਸਾਰਾ ਦੱਸ ਗੋਰੀਏ ਹੱਸ ਹੱਸ ਗੋਰੀਏ ਨਾ ਜਾਈਂ ਫੱਸ ਗੋਰੀਏ ਉਠ ਕੇ ਖਾਵਾਂ ਮੈਂ ਖਸ ਖਸ ਗੋਰੀਏ ਕਿੰਨੇ ਕੇਸ ਕਰੇ ਮਾਈਨਸ ਪਲਸ ਗੋਰੀਏ ਜਾਣੇ ਮੇਰੇ ਜੇਲ ਡੇਰੇ ਰਾਤ ਕਰਵਾਈ ਖਬਰਾਂ ਸਵੇਰੇ ਜਾਣੇ ਮੇਰੇ ਜੇਲ ਡੇਰੇ ਰਾਤ ਕਰਵਾਈ ਖਬਰਾਂ ਸਵੇਰੇ ਹੋ ਕਈ ਮੇਰੇ ਯਾਰ ਕਾਲਕੋਠਰੀ ਚ ਬੰਦ ਜਿੱਥੇ ਸਾਲ ਤੱਕ ਦਿਖਦੀ ਨਾ ਲਾਈਟ ਨੀ ਓ Surrey ਤੋਂ ਪੰਜਾਬ, ਪੰਜਾਬ ਤੋਂ ਵਲਾਇਤ ਨੀ ਕਿੰਨੇ ਕਿੰਨੇ ਯਾਰ ਆਪੇ ਕਰਲੀ ਤੂੰ math ਨੀ ਓ Surrey ਤੋਂ ਪੰਜਾਬ, ਪੰਜਾਬ ਤੋਂ ਵਲਾਇਤ ਨੀ ਕਿੰਨੇ ਕਿੰਨੇ ਯਾਰ ਆਪੇ ਕਰਲੀ ਤੂੰ math ਨੀ ਹੋ ਪਾਏ ਮਾਮਿਆਂ ਨੇ ਨੰਬਰ ਟਰੇਸ ਦੇ ਉੱਤੇ ਫੋਨ ਕਰੀ ਨਾ ਨੀ ਗੱਲ ਕਰ ਫੇਸ ਦੇ ਉੱਤੇ ਜਿਥੇ link ਨੀ ਬਣਾਏ ਦੱਸ ਕਿਹੜੀ country Politics ਤੋਂ hate ਗੁੰਡੇਆਂ ਦੇ ਮੰਤਰੀ Look folk ਐ ਐਂਟੀ lock ਐ ਹੋ ਬਿੱਲੋ ਜੱਟ ਨਾਲ ਵੈਰ ਕੇਹੜਾ joke ਐ Look folk ਐ ਐਂਟੀ lock ਐ ਹੋ ਬਿੱਲੋ ਜੱਟ ਨਾਲ ਵੈਰ ਕੇਹੜਾ joke ਐ ਹੋ ਜਿੱਥੇ ਕਿਸੇ ਕੰਮ ਤੈਨੂੰ ਦੁਨੀਆ ਚ ਪਿਆ ਬਸ ਹੱਥ ਧਰ ਦੀ ਤੂੰ ਲੈਕੇ ਮੈਪ ਨੀ ਓ Surrey ਤੋਂ ਪੰਜਾਬ, ਪੰਜਾਬ ਤੋਂ ਵਲਾਇਤ ਨੀ ਕਿੰਨੇ ਕਿੰਨੇ ਯਾਰ ਆਪੇ ਕਰਲੀ ਤੂੰ math ਨੀ ਓ Surrey ਤੋਂ ਪੰਜਾਬ, ਪੰਜਾਬ ਤੋਂ ਵਲਾਇਤ ਨੀ ਕਿੰਨੇ ਕਿੰਨੇ ਯਾਰ ਆਪੇ ਕਰਲੀ ਤੂੰ math ਨੀ
Sanatçı: Daljeet Chahal
Türü: Belirtilmemiş
Ajans/Yapımcı: Belirtilmemiş
Şarkı Süresi: 3:00
Toplam: kayıtlı şarkı sözü
Daljeet Chahal hakkında bilgi girilmemiş.

Fotoğrafı