daljinder sangha bulandi şarkı sözleri
ਰੱਬ ਜਾਂਦਾਂ ਏ ਸਬ ਜਿਹੜੀ ਸਿੱਨੇ ਵਿਚ ਅੱਗ ..
ਰੱਬ ਜਾਂਦਾਂ ਏ ਸਬ ਜਿਹੜੀ ਸਿੱਨੇ ਵਿਚ ਅੱਗ
ਦੇਖੀ ਥੋਡੇ ਹੀ ਦਿਨਾਂ ਚ ਆਪੇ ਚੱਕ ਦੂੰਗਾ ਤੰਗੀ
ਓ ਸਮੇਂ ਦੀ ਮਜਾਲ ਕੀ ਐ ਬਲਦੇਵ ਨਾ ਬੀਬਾ
ਨੀ ਮੈਂ ਦਿਨ ਰਾਤ ਇਕ ਕੀਤਾ ਚੂਨ ਲਈ ਬੁਲੰਦੀ
ਸਮੇਂ ਦੀ ਮਜਾਲ ਕੀ ਐ ਬਲਦੇਵ ਨਾ ਬੀਬਾ
ਨੀ ਮੈਂ ਦਿਨ ਰਾਤ ਇਕ ਕੀਤਾ ਚੂਨ ਲਈ ਬੁਲੰਦੀ
Shiva Malik
ਨਾ ਹੀ ਸੌਣ ਦਾ ਕੋਈ time ਨਾ ਹੀ ਉੱਠਣੇ ਦਾ ਵੇਲਾ
ਚਕੇ ਗੁਰੂ ਘਰ ਖਾਣੇ ਨਾ ਸੀ ਜੇਬਾਂ ਵਿਚ ਧੇਲਾ
ਨਾ ਹੀ ਸੌਣ ਦਾ ਕੋਈ time ਨਾ ਹੀ ਉੱਠਣੇ ਦਾ ਵੇਲਾ
ਚਕੇ ਗੁਰੂ ਘਰ ਖਾਣੇ ਨਾ ਸੀ ਜੇਬਾਂ ਵਿਚ ਧੇਲਾ
ਉਹ ਓ ਸਾਮਾਨ ਲੈਕੇ ਆਉਨਾ ਨਿੱਤ ਲੰਗਰ ਲਗਾਉਣਾ
ਬੜੇ ਖਾ ਲਾਏ bread ਬੜੀ ਖੜੀ ਰੋਟੀ ਠੰਡੀ
ਓ ਸਮੇਂ ਦੀ ਮਜਾਲ ਕੀ ਐ ਬਲਦੇਵ ਨਾ ਬੀਬਾ
ਨੀ ਮੈਂ ਦਿਨ ਰਾਤ ਇਕ ਕੀਤਾ ਚੂਨ ਲੈ ਬੁਲੰਦੀ
ਸਮੇਂ ਦੀ ਮਜਾਲ ਕੀ ਐ ਬਲਦੇਵ ਨਾ ਬੀਬਾ
ਨੀ ਮੈਂ ਦਿਨ ਰਾਤ ਇਕ ਕੀਤਾ ਚੂਨ ਲਈ ਬੁਲੰਦੀ
ਜਿਹੜੇ ਬੋਲ ਕੇ ਨੀ ਖੁਸ਼ ਦੇਖੀ ਮਾਰੂਂਗੇ ਸਲੂਟ
ਜਿਹੜੇ ਕਰਦੇ ਨੇ ਚੈਨ ਚੈਨ ਆਪੇ ਹੋ ਜੰਗੇ mute
ਜਿਹੜੇ ਬੋਲ ਕੇ ਨੀ ਖੁਸ਼ ਦੇਖੀ ਮਾਰੂਂਗੇ ਸਲੂਟ
ਜਿਹੜੇ ਕਰਦੇ ਨੇ ਚੈਨ ਚੈਨ ਆਪੇ ਹੋ ਜੰਗੇ mute
ਉਹ ਦੇਖ ਲਵੀ ਓਹੀ ਲੋਕ ਖੜ ਜੰਗੇ ਰਾਹ ਰੋਕ
ਨਾਲੇ ਸਿਫਤਾਂ ਕਰੂ ਜਿਹੜੇ ਕਰਦੇ ਨੇ ਭੰਡੀ
ਸਮੇਂ ਦੀ ਮਜਾਲ ਕੀ ਐ ਬਲਦੇਵ ਨਾ ਬੀਬਾ
ਨੀ ਮੈਂ ਦਿਨ ਰਾਤ ਇਕ ਕੀਤਾ ਚੂਨ ਲਈ ਬੁਲੰਦੀ
ਸਮੇਂ ਦੀ ਮਜਾਲ ਕੀ ਐ ਬਲਦੇਵ ਨਾ ਬੀਬਾ
ਨੀ ਮੈਂ ਦਿਨ ਰਾਤ ਇਕ ਕੀਤਾ ਚੂਨ ਲਈ ਬੁਲੰਦੀ
ਹੋ ਰਵੀ ਰਾਜ ਮੰਨੀ ਏ ਨਾ ਹਾਰ
ਫੇਰ ਖੜ੍ਹ ਗਿਆ ਸੰਗਾ ਕੀਨੀ ਵਾਰ
ਹੋ ਰਵੀ ਰਾਜ ਮੰਨੀ ਏ ਨਾ ਹਾਰ
ਫੇਰ ਖੜ੍ਹ ਗਿਆ ਸੰਗਾ ਕੀਨੀ ਵਾਰ
ਔਖੇ ਦਿਨ ਜਾਣੇ ਲੰਘ
ਮਾਪੇ ਕਰੀਏ ਨਾ ਤੰਗ
ਰੋਹ ਹੋਵੇ ਜਦੋ ਚੰਗੀ ਰਬ ਕਰ ਦਿੰਦਾ ਚੰਗੀ
ਸਮੇਂ ਦੀ ਮਜਾਲ ਕੀ ਐ ਬਲਦੇਵ ਨਾ ਬੀਬਾ
ਨੀ ਮੈਂ ਦਿਨ ਰਾਤ ਇਕ ਕੀਤਾ ਚੂਨ ਲਈ ਬੁਲੰਦੀ
ਸਮੇਂ ਦੀ ਮਜਾਲ ਕੀ ਐ ਬਲਦੇਵ ਨਾ ਬੀਬਾ
ਨੀ ਮੈਂ ਦਿਨ ਰਾਤ ਇਕ ਕੀਤਾ ਚੂਨ ਲਈ ਬੁਲੰਦੀ

