daljinder sangha ranjhe wala love şarkı sözleri
ਤੂੰ White Rose ਤੋਂ ਵੀ ਲੱਗਦੀ Sweet
ਸਾਰਾ ਦਿਨ ਘੁੰਮ ਦਾ ਮੈਂ ਤੇਰੀ street
ਤਕ ਤੈਨੂੰ Up Down ਹੁੰਦੀ Heart Beat
ਤੂੰ Yes ਕਿਊ ਨੀ ਕਰਦੀ ਮੈਨੂੰ
ਮੈਂ ਰਾਂਝੇ ਵਾਲਾ ਲਵ ਕਰਦਾ ਤੈਨੂੰ
ਤੂੰ Yes ਕਿਊ ਨੀ ਕਰਦੀ ਮੈਨੂੰ
ਮੈਂ ਰਾਂਝੇ ਵਾਲਾ Love ਕਰਦਾ ਤੈਨੂੰ
ਸ਼ਿਵਾ ਮਾਲਿਕ !
ਤੇਰਾ ਹੀ ਲਿਖਿਆ ਨਾਮ ਦਿਲ ਦੀ ਨਾਮ Plate ਤੇ
ਤੇਰਾ ਲਯੀ most welcome ਬੰਗਲ ਵਾਲੇ ਗੇਟ ਤੇ
ਤੇਰਾ ਹੀ ਲਿਖਿਆ ਨਾਮ ਦਿਲ ਦੀ ਨਾਮ Plate ਤੇ
ਤੇਰਾ ਲਯੀ most welcome ਬੰਗਲ ਵਾਲੇ ਗੇਟ ਤੇ
ਕਰਦਾ ਮੈਂ wait ਕੇ ਤੂੰ ਹਾਲੇ ਨਾਲ date ਤੇ
ਤੂੰ Peg ਵਾਂਗੂ ਚੜ੍ਹਦੀ ਮੈਨੂੰ
ਮੈਂ ਰਾਂਝੇ ਵਾਲਾ ਲਵ ਕਰਦਾ ਤੈਨੂੰ
ਤੂੰ Yes ਕਿਊ ਨੀ ਕਰਦੀ ਮੈਨੂੰ
ਮੈਂ ਰਾਂਝੇ ਵਾਲਾ Love ਕਰਦਾ ਤੈਨੂੰ
ਆਕੜਾ ਦੀ ਮਾਰੀ ਮੈਨੂੰ ਕੈਂਮ ਬੜੀ ਲੱਗਦੀ ਐ
ਮੈਨੂੰ ਪਤਾ ਤੂੰ ਵੀ ਮੇਰੇ ਉੱਤੇ ਮਾਰਦੀ ਐ
ਪਾ ਕੇ ਸ਼ਨੈਲ ਜਦੋਂ ਗੇੜੀ ਰੋਜ ਖਾਸ ਲਾਵੇ
ਸਾਰੇ ਹੀ ਮੁੰਡਿਆਂ ਨੂੰ ਐਵੇ ਚੱਕਰਾਂ ਚ ਪਾਵੇ
ਨੀ ਤੂੰ ਕੁੜੀ ਐ ਫਲੂਟ ਐ
ਰਾਜ ਕੇ cute ਐ
ਵੇਖ ਵੇਖ ਤੈਨੂੰ ਬੱਸ ਵੱਜ ਦੇ slute ਐ
ਮੇਰੇ ਦਿਲ ਵਿਚ ਬਿੱਲੋ ਬੱਸ ਇੱਕੋ ਤਸਵੀਰ ਐ
ਮੈਂ ਤੇਰਾ ਰਾਂਝਾ ਤੇ ਤੂੰ ਮੇਰੀ ਹੀਰ ਐ
ਮੈਂ ਤੇਰਾ ਰਾਂਝਾ ਤੇ ਤੂੰ ਮੇਰੀ ਹੀਰ ਐ
ਮੈਂ ਤੇਰਾ ਰਾਂਝਾ ਤੇ ਤੂੰ ਮੇਰੀ ਹੀਰ ਐ
ਸ਼ਾਧ ਦੇ ਤੂੰ ਈਗੋ ਲਾ ਦੇ ਫੀਗੋ ਆਪਣੀ ਸਿੱਧੇ ਤੇ
ਤੇਰੇ ਨਾਲ ਰਵੀ ਰਾਜ ਜਾਣਾ ਮੰਗਦਾ ride ਤੇ
ਛੱਡ ਦੇ ego ਫੀਗੋ ਆਪਣੀ side ਤੇ
ਲੈ ਕੇ ਇਕ ਸੈਲਫੀ ਪਾਉਣੀ personal website ਤੇ ਤੂੰ
ਵੀ ਤਾਂ like ਕਰਦੀ ਮੈਨੂੰ ਮੈਂ ਰਾਂਝੇ ਵਾਲਾ love
ਕਰਦਾ ਤੈਨੂੰ ਤੂੰ Yes ਕਿਊ ਨੀ ਕਰਦੀ ਮੈਨੂੰ ਮੈਂ
ਰਾਂਝੇ ਵਾਲਾ Love ਕਰਦਾ ਤੈਨੂੰ

