daljinder sangha shaukeen sardar şarkı sözleri
Mista Baaz
ਕੁੜੀ ਲੱਭਣੀ ਐ ਸੋਹਣੀ ਦਿਲ ਤੋਂ
ਸਾਲ ਚਾਹੇ ਵੱਧ ਲੱਗਜੇ
ਸੂਟ ਕੱਢਵੈਂ ਨਾਲ ਜਚੂ ਝਾਂਜਰਾਂ
ਜਾਚੇ ਰਾਏਬਾਂ ਜੋ ਨਾਲ ਪੱਗ ਦੇ
ਕੁੜੀ ਲੱਭਣੀ ਐ ਸੋਹਣੀ ਦਿਲ ਤੋਂ
ਸਾਲ ਚਾਹੇ ਵੱਧ ਲੱਗਜੇ
ਸੂਟ ਕੱਢਵੈਂ ਨਾਲ ਜਚੂ ਝਾਂਜਰਾਂ
ਜਾਚੇ ਰਾਏਬਾਂ ਜੋ ਨਾਲ ਪੱਗ ਦੇ
ਐਵੈਂ Luck Look ਦੇਖ ਲੱਭ ਲਈ ਤਾ
ਐਵੈਂ Jean Short ਦੇਖ ਲੱਭ ਲਈ ਤਾ
ਘਰੇ ਬੇਬੇ ਤੋਂ ਕੱਪਤ ਹੋਊਗੀ
ਯਾਰ ਸਰਦਾਰ ਐ ਸ਼ੌਕੀਨ ਸਿੱਰੇ ਦਾ
ਓਏ ਸਰਦਾਰਨੀ ਵੀ ਅੱਤ ਹੋਊਗੀ
ਹਾਨ ਮੁੰਡਾ ਸਰਦਾਰ ਐ ਸ਼ੌਕੀਨ ਸਿੱਰੇ ਦਾ
ਓਏ ਸਰਦਾਰਨੀ ਵੀ ਅੱਤ ਹੋਊਗੀ
ਸਰਦਾਰਨੀ ਵੀ ਅੱਤ ਹੋਊਗੀ
ਨਾਰਾਂ ਚੱਕਵੈਂਨਾ ਪਿੱਛੇ ਸਰਦਾਰ ਦੇ
ਅੱਪਾਂ ਭੁੱਲ ਕੇ ਵੀ ਚਾਤੀ ਨਾਇਯੋ ਮਾਰਦੇ
ਆਉ ਸਾਡੀ ਜੀ ਰਕਾਨ ਫਿੱਟ ਯਾਰ ਦੇ
ਚੁੰਨੀ ਸਿਰ ਤੇ ਉੱਦੂਗੀ ਜਿਸ ਨਾਰ ਦੇ
Boy Cut ਵਾਲੀ ਜੱਟ ਨੂੰ ਨਾ ਪੱਗਣੀ
ਐਵੈਂ ਪੋਨੀ ਵਾਲੀ ਜੱਟ ਨੂੰ ਨਾ ਪੱਗਣੀ
ਓਹਦੀ ਗੁੱਟ ਲੱਤ ਤਕ ਹੋਊਗੀ
ਯਾਰ ਸਰਦਾਰ ਐ ਸ਼ੌਕੀਨ ਸਿੱਰੇ ਦਾ
ਓਏ ਸਰਦਾਰਨੀ ਵੀ ਅੱਤ ਹੋਊਗੀ
ਹਾਨ ਮੁੰਡਾ ਸਰਦਾਰ ਐ ਸ਼ੌਕੀਨ ਸਿੱਰੇ ਦਾ
ਓਏ ਸਰਦਾਰਨੀ ਵੀ ਅੱਤ ਹੋਊਗੀ
ਸਰਦਾਰਨੀ ਵੀ ਅੱਤ ਹੋਊਗੀ
ਨਿਰਰਾ ਸ਼ੇਰ ਦੀ ਦਹਾੜ ਜੇਹਾ ਗੱਬਰੂ
ਜਾਂਦਾਂ ਦਬਕੇ ਦੇ ਨਾਲ ਕੰਦ ਜਹਾਡਾ
ਵੈਲੇ ਦੇਖ ਓਹਨੂੰ ਰਾਹ ਛੱਡ ਜਾਣ ਓਏ
ਹੋਵੇ ਐਸਾ Attitude ਮੁਟਿਆਰ ਦਾ
ਕਰੇ ਤਿੱਖਾ ਜੇ ਕੰਮੈਂਟ ਕੋਈ ਉਸਨੂੰ
ਕਹਿਕੇ ਪੁਰਜਾ ਬੁਲਾਵੇ ਜੇ ਕੋਈ ਉਸਨੂੰ
ਫੇਰ ਜੁੱਤੀ ਓਹਦੇ ਹੱਥ ਹੋਊਗੀ
ਯਾਰ ਸਰਦਾਰ ਐ ਸ਼ੌਕੀਨ ਸਿੱਰੇ ਦਾ
ਓਏ ਸਰਦਾਰਨੀ ਵੀ ਅੱਤ ਹੋਊਗੀ
ਹਾਨ ਮੁੰਡਾ ਸਰਦਾਰ ਐ ਸ਼ੌਕੀਨ ਸਿੱਰੇ ਦਾ
ਓਏ ਸਰਦਾਰਨੀ ਵੀ ਅੱਤ ਹੋਊਗੀ
ਗੁਪੀ ਢਿੱਲੋਂ ਕਿੱਸੇ ਭੀੜ ਤੋਂ ਅਲੱਗ ਓਏ
ਪਾਉਂਦਾ ਰਵੀ ਰਾਜ ਟੌਰਾਂ ਨਾਲ ਅੱਗ ਓਏ
ਉਹ ਵੀ ਵੱਖਰੀ ਦਿੱਸੂਗੀ ਜਾਣਦੀ ਤੁੜਦੀ
ਇੱਕੋ ਹਾਸੇ ਨਾਲ ਲਊਗੀ ਮੈਨੂੰ ਠੱਗ ਓਏ
ਓਹਦਾ ਹੱਥ ਮੇਰੇ ਹੱਥ ਸਾਡਾ ਰਹੂਗਾ
ਓਹਦਾ ਹੱਥ ਮੇਰੇ ਹੱਥ ਸਾਡਾ ਰਹੂਗਾ
ਮੇਰੀ ਦੌਰ ਓਹਦੇ ਹੱਥ ਹੋਊਗੀ
ਯਾਰ ਸਰਦਾਰ ਐ ਸ਼ੌਕੀਨ ਸਿੱਰੇ ਦਾ
ਓਏ ਸਰਦਾਰਨੀ ਵੀ ਅੱਤ ਹੋਊਗੀ
ਹਾਨ ਮੁੰਡਾ ਸਰਦਾਰ ਐ ਸ਼ੋਕੀਨ ਸਿੱਰੇ ਦਾ
ਓਏ ਸਰਦਾਰਨੀ ਵੀ ਅੱਤ ਹੋਊਗੀ
ਸਰਦਾਰਨੀ ਵੀ ਅੱਤ ਹੋਊਗੀ
ਸਰਦਾਰਨੀ ਵੀ ਅੱਤ ਹੋਊਗੀ

