daman maggo gunman şarkı sözleri
G Arp in the house baby
G Arp in the house baby
ਓ ਕੱਲਾ ਕਿਉਂ ਨਾ ਘੁੰਮੇ ਜੇ ਤੂੰ ਪੁੱਤ ਜੱਟ ਦਾ
ਨਾਲ ਕਾਹਤੋਂ ਏਨੇ gunman ਰੱਖਦਾ
ਕੱਲਾ ਕਿਉਂ ਨਾ ਘੁੰਮੇ ਜੇ ਤੂੰ ਪੁੱਤ ਜੱਟ ਦਾ
ਨਾਲ ਕਾਹਤੋਂ ਏਨੇ gunman ਰੱਖਦਾ
ਹੋ ਕੱਲਾ ਕਿਉਂ ਨਾ ਘੁੰਮੇ ਜੇ ਤੂੰ ਪੁੱਤ ਜੱਟ ਦਾ
ਹੋ ਦੱਸਦੀ ਐ ਜਿਨ੍ਹਾ ਨੂੰ ਤੂੰ gunman ਨੀ
ਜਿਗਰੀ ਨੇ ਯਾਰ ਨਾਲ ਨਾਲ ਰਹਿਣ ਨੀ
ਦੱਸਦੀ ਐ ਜਿਨ੍ਹਾ ਨੂੰ ਤੂੰ gunman ਨੀ
ਜੱਟ ਦੇ ਨੇ ਯਾਰ ਨਾਲ ਨਾਲ ਰਹਿਣ ਨੀ
ਦੱਸਦੀ ਐ ਜਿਨ੍ਹਾ ਨੂੰ ਤੂੰ
ਓ ਕੱਲਾ ਕਿਉਂ ਨਾ ਘੁੰਮੇ ਜੇ ਤੂੰ
ਜੱਟ ਦੇ ਨੇ ਯਾਰ ਨਾਲ
ਓ ਕੱਲਾ ਕਿਉਂ ਨਾ ਘੁੰਮੇ ਜੇ ਤੂੰ
ਜੱਟ ਦੇ ਨੇ ਯਾਰ ਨਾਲ
ਓ ਨਿੱਤ ਤੇਰਾ ਜੱਟਾ ਹੁੰਦਾ ਵਾਕਾ ਸੁਣੀ ਦਾ
ਹੋਰਾ ਵਾਂਗੂ ਲੈਂਦਾ ਤਾ ਨੀ ਝਾਕਾ ਸੁਣੀ ਦਾ
ਓ ਪਿੱਛੋਂ ਤੂੰ ਤਾ ਰੱਖਦੇ ਤਸੱਲੀ ਕਰਕੇ
ਵੇ ਪਿੱਛੋਂ ਤੂੰ ਤਾ ਰੱਖਦਾ ਐ ਤਸੱਲੀ ਕਰਕੇ
ਪਹਿਲਾ ਤਾ ਨੀ ਹੱਥ ਕਿਸੇ ਉਤੇ ਚੱਕਦਾ
ਓ ਕੱਲਾ ਕਿਉਂ ਨਾ ਘੁੰਮੇ ਜੇ ਤੂੰ ਪੁੱਤ ਜੱਟ ਦਾ
ਨਾਲ ਕਾਹਤੋਂ ਏਨੇ gunman ਰੱਖਦਾ
ਓ ਦੱਸਦੀ ਐ ਜਿਨ੍ਹਾ ਨੂੰ ਤੂੰ gun man ਨੀ
ਜੱਟ ਦੇ ਨੇ ਯਾਰ ਨਾਲ
ਓ ਕੱਲਾ ਕਿਉਂ ਨਾ ਘੁੰਮੇ ਜੇ ਤੂੰ
ਜੱਟ ਦੇ ਨੇ ਯਾਰ ਨਾਲ
ਓ ਕੱਲਾ ਕਿਉਂ ਨਾ ਘੁੰਮੇ ਜੇ ਤੂੰ
ਜੱਟ ਦੇ ਨੇ ਯਾਰ ਨਾਲ
ਓ ਯਾਰਾ ਵਿਚ ਲਹਿਰਾਂ ਅਸੀ ਲੈਂ ਵਾਲੇ ਆ
ਵੇ ਸਿੱਧਾ ਸਿੱਧਾ ਕਹਿ ਗੱਲ ਪੈਂ ਵਾਲਿਆਂ
ਓ ਲੱਗਦਾ ਐ ਜਿੱਡਾ ਚੱਲ ਓਧਾਂ ਹੀ ਸੋਚ ਲੇ
ਲੱਗਦਾ ਐ ਜਿੱਡਾ ਚੱਲ ਓਧਾਂ ਹੀ ਸੋਚ ਲੇ
ਵੇ ਨੱਕ ਉਤੇ ਮੱਖੀ ਤੂੰ ਤਾ ਦੇਂਦਾ ਭੈਣ ਨੀ
ਓ ਦੱਸਦੀ ਐ ਜਿਨ੍ਹਾ ਨੂੰ ਤੂੰ gunman ਨੀ
ਜੱਟ ਦੇ ਨੇ ਯਾਰ ਨਾਲ ਨਾਲ ਰਹਿਣ ਨੀ
ਓ ਕੱਲਾ ਕਿਉਂ ਨਾ ਘੁੰਮੇ ਜੇ ਤੂੰ ਪੁੱਤ ਜੱਟ ਦਾ
ਨਾਲ ਕਾਹਤੋਂ ਐਨ੍ਹੇ ਗੁਨ
ਓ ਕੱਲਾ ਕਿਉਂ ਨਾ ਘੁੰਮੇ ਜੇ ਤੂੰ
ਜੱਟ ਦੇ ਨੇ ਯਾਰ ਨਾਲ
ਓ ਕੱਲਾ ਕਿਉਂ ਨਾ ਘੁੰਮੇ ਜੇ ਤੂੰ
ਵੇ ਤੂੰ ਬੁਝ ਦਾ ਨੇ ਯਾਰਾ ਮੇਰੇ ਦਿਲ ਵਿਚ ਕੀ
ਨੀ ਪਤਾ ਤੇਰਾ ਮਗੋ ਬਿਨਾ ਲੱਗਦਾ ਨੀ ਜੀ
ਓ ਕੱਲੀ ਨੂੰ ਤੂੰ ਕਿਤੇ ਕਿਉਂ ਨੀ ਕੱਲਾ ਮਿਲਦਾ
ਵੇ ਕੱਲੀ ਨੂੰ ਤੂੰ ਕਿਉਂ ਕਿੱਥੇ ਨੀ ਕੱਲਾ ਮਿਲਦਾ
ਓ ਪਲ ਵੀ ਨਾ ਮੇਰਾ ਯਾਰਾ ਬਿਨਾ ਕੱਟਦਾ
ਓ ਕੱਲਾ ਕਿਉਂ ਨਾ ਘੁੰਮੇ ਜੇ ਤੂੰ ਪੁੱਤ ਜੱਟ ਦਾ
ਨਾਲ ਕਾਹਤੋਂ ਏਨੇ gunman ਰੱਖਦਾ
ਓ ਦੱਸਦੀ ਐ ਜਿਨ੍ਹਾ ਨੂੰ ਤੂੰ gunman ਨੀ
ਜੱਟ ਦੇ ਨੇ ਯਾਰ ਨਾਲ
ਓ ਇਕੋ ਗੱਲ ਰਹੀ ਮਿੱਤਰਾਂ ਦੀ ਮਸ਼ਹੂਰ
ਰਹੇ Badbar ਵਾਲਾ Jassi ਕੁੜੀਆਂ ਤੋਂ ਦੂਰ
ਨੀ ਬੱਸ ਇਕੋ ਏਹ ਏਬ ਮਾਰਦਾ
ਬੱਸ ਇਕੋ ਏਹ ਏਬ ਮਾਰਦਾ
ਹੋ ਯਾਰਾ ਵਿਚ ਜਾਏ ਬਿਨਾ ਆਉਂਦਾ ਚੇਨ ਨੀ
ਓ ਦੱਸਦੀ ਐ ਜਿਨ੍ਹਾ ਨੂੰ ਤੂੰ ਗੁਨਮਨ ਨੀ
ਜੱਟ ਦੇ ਨੇ ਯਾਰ ਨਾਲ ਨਾਲ ਰਹਿਣ ਨੀ
ਓ ਕੱਲਾ ਕਿਉਂ ਨਾ ਘੁੰਮੇ ਜੇ ਤੂੰ ਪੁੱਤ ਜੱਟ ਦਾ
ਨਾਲ ਕਾਹਤੋਂ ਏਨੇ gunman ਰੱਖਦਾ
ਦੱਸਦੀ ਐ ਜਿਨ੍ਹਾ ਨੂੰ ਤੂੰ ਗੁਨਮਨ ਨੀ
ਜੱਟ ਦੇ ਨੇ ਯਾਰ ਨਾਲ ਨਾਲ ਰਹਿਣ ਨੀ
ਕੱਲਾ ਕਿਉਂ ਨਾ ਘੁੰਮੇ ਜੇ ਤੂੰ ਪੁੱਤ ਜੱਟ ਦਾ
ਨਾਲ ਕਾਹਤੋਂ ਏਨੇ gunman ਰੱਖਦਾ
G Arp in the house baby
G Arp in the house baby

