danny hot as hell şarkı sözleri
ਓ ਲੱਗੇ ਮੈਨੂੰ hot as hell ਗੋਰੀਏ
ਸੁਣਿਆ ਮੈਨੂੰ pop ਕਰੇਂ ਪੈਲ ਗੋਰੀਏ
ਕਰਾਵਾਂ ਤੈਨੂੰ 24 ਘੰਟੇ chill ਗੋਰੀਏ
ਇੱਕ ਵਾਰੀ ਜੱਟ ਨਾਲ ਮਿਲ ਗੋਰੀਏ
ਕੀ ਦੱਸਾਂ, ਮੈਨੂੰ ਕਿੰਨਾ ਸੋਹਣਾ ਲੱਗਦਾ
ਜਿਹੜਾ ਤੇਰਾ low lip ਤਿੱਲ ਗੋਰੀਏ
Hot as hell ਗੋਰੀਏ
Low lip ਤਿੱਲ ਗੋਰੀਏ
ਸੁਣਿਆ ਇਹ like ਕਰੇਂ sea site view
ਤੇਰੇ ਲਈ Cruise, ਇੱਕ ਤੇਰੇ ਲਈ crew
ਜੱਟ ਦੇ crew ਵਿੱਚ ਬੰਦੇ ਆ few
Special ਆ Buy, ਦੂਰਦਰਸ਼ਨ new
ਜਿਹੜਾ ਕੇਹੜਾ ਦੇਖੇ ਕਰੇ nill ਗੋਰੀਏ
ਲੱਗੇ ਮੈਨੂੰ hot as hell ਗੋਰੀਏ
ਸੁਣਿਆ ਮੈਨੂੰpPop ਕਰੇਂ ਪੈਲ ਗੋਰੀਏ
ਕਰਾਵਾਂ ਤੈਨੂੰ 24 ਘੰਟੇ chill ਗੋਰੀਏ
ਕੀ ਦੱਸਾਂ, ਮੈਨੂੰ ਕਿੰਨਾ ਸੋਹਣਾ ਲੱਗਦਾ
ਜਿਹੜਾ ਤੇਰਾ low lip ਤਿੱਲ ਗੋਰੀਏ
ਇੱਕ ਵਾਰੀ ਜੱਟ ਨਾਲ ਮਿਲ ਗੋਰੀਏ
Hot as hell ਗੋਰੀਏ
I am feels, ਮੇਰੇ ਪਾਸ ਅਲਫ਼ਾਜ਼ ਨਹੀਂ ਹੈ
ਇੱਕ ਹੀ ਮੇਰਾ ਦਿਲ ਸੀ, ਹੁਣ ਤਾ ਉਹ ਵੀ ਮੇਰੇ ਪਾਸ ਨਹੀਂ ਹੈ
ਦੁਨੀਆ ਮਤਲਬੀ ਹੈ, ਜਾਣਾ ਤੇਰੀ ਬਾਤ ਸਹੀ ਹੈ
ਜੋ ਹਮਾਰੀ ਬਾਤ ਕਰਾਂ, ਤੇਰਾ ਮੇਰਾ ਸਾਥ ਸਹੀ ਹੈ
ਮੇਰੇ ਹੀ ਕਰੀਬ ਸੀ ਹਰ ਦਫਾ ਤੂੰ
ਤੈਨੂੰ ਮੇਰੀ ਹੋਣ ਦੀ, ਮੈਂ ਕਿੰਨੀ ਵਜ੍ਹਾਂ ਦੂੰ
ਚੰਨ-ਤਾਰੇ ਵਾਲਾਂ ਵਿੱਚ ਮੈਂ ਤੇਰੇ ਸਜਾ ਦੂੰ
ਕਰੇ ਮੇਰੀ ਜਾਨ, ਮੈਨੂੰ ਇੰਨੀ ਜ਼ਫਾ ਕਿਉਂ
ਮੇਰੇ ਲਈ, ਮੇਰੀ ਜਾਨ, ਮਜ਼ਾ ਤੂੰ
ਸਮਾਂਨ ਨਾਲ ਕੀ ਲੈਣਾ, ਮੇਰੀ ਹਰ ਸੂਬਾਹ ਤੂੰ
ਮੇਰੀ ਵਫ਼ਾ ਤੂੰ, ਤੈਨੂੰ ਕੀ ਮੈਂ ਸਾਰੇ ਅਰਮਾਨ ਬਤਾ ਦੂੰ
ਸਾਰੇ ਅਰਮਾਨ ਬਤਾ ਦੂੰ
ਜਿਹੜਾ ਤੈਨੂੰ "ਭਾਬੀ-ਭਾਬੀ" ਫਿਰੇ ਆਖਦਾ
ਓ ਆ Bro ਮੇਰਾ little ਗੋਰੀਏ
ਓ ਲੱਗੇ ਮੈਨੂੰ hot as hell ਗੋਰੀਏ
ਸੁਣਿਆ ਮੈਨੂੰ pop ਕਰੇਂ ਪੈਲ ਗੋਰੀਏ
ਕਰਾਵਾਂ ਤੈਨੂੰ 24 ਘੰਟੇ chill ਗੋਰੀਏ
ਇੱਕ ਵਾਰੀ ਜੱਟ ਨਾਲ ਮਿਲ ਗੋਰੀਏ
ਜੇ ਮੀਨਾਕਾਰੀ ਤੇਰੇ 'ਤੇ ਦਿਖਾਈ ਰੱਬ ਨੇ
ਜੱਟ ਦੀ ਚੜ੍ਹਾਈ ਨੂੰ ਸੀ ਲਾਇਆ ਜਗ ਨੇ
ਓ ਅੱਖ ਆਲੀ ਘੂਰ ਕਾਫ਼ੀ ਉਹਨਾ ਲੋਕਾਂ ਲਈ
ਤੰਗ ਤੈਨੂੰ ਕੀਤਾ ਸੀ, ਜਿਹੜੇ ਵੱਗ ਨੇ
ਹਾਏ ਮੁਖ 'ਤੇ glow ਫਿਰੇ ਤਫ਼ਾ ਮਾਰਦਾ
ਵਾਲਾਂ ਵਿੱਚ ਥੋੜੀ-ਥੋੜੀ Sil ਗੋਰੀਏ
ਕਰਾਵਾਂ ਤੈਨੂੰ 24 ਘੰਟੇ chill ਗੋਰੀਏ
ਇੱਕ ਵਾਰੀ ਜੱਟ ਨਾਲ ਮਿਲ ਗੋਰੀਏ
ਓ ਲੱਗੇ ਮੈਨੂੰ hot as hell ਗੋਰੀਏ
Hot as hell ਗੋਰੀਏ
Low lip ਤਿੱਲ ਗੋਰੀਏ
ਓ ਲੱਗੇ ਮੈਨੂੰ hot as hell ਗੋਰੀਏ

