dara snitch şarkı sözleri
Gur Sidhu Music
ਮੁੰਡੇ ਪੀਂਦਾ ਡੇਯਾ ਉਂਝ ਬਿੱਲੋ ਬਾਹਲੇ ਕੱਬੇ ਨੀ
ਜਿਹਦਾ 3-5 ਕਰੇ ਦਿੰਦੇ ਸੱਜੇ ਖਬੇ ਨੀ
ਪੀਂਦਾ ਡੇਯਾ ਉਂਝ ਬਿੱਲੋ ਬਾਹਲੇ ਕੱਬੇ ਨੀ
ਜਿਹਦਾ 3-5 ਕਰੇ ਦਿੰਦੇ ਸੱਜੇ ਖਬੇ ਨੀ
ਪਿਹਲ ਕਦੇ ਕਿੱਟੀ ਨਹਿਯੋ ਅੱਸੀ ਬਲੀਏ
ਪਿਹਲ ਕਦੇ ਕਿੱਟੀ ਨਹਿਯੋ ਅੱਸੀ ਬਲੀਏ
ਓ ਜਿਹਦਾ ਜਾਦਾ ਸਿਰ ਛਡੇ ਖੁੱਟੀ ਪਾ ਦਿੰਨੇ ਆਂ
Snitch ਕਰਨੇ ਦੀ habit ਨੀ ਬਲੀਏ
ਹੋ ਜਿੰਨਾ ਰਬ ਦਿੰਦਾ ਉੰਨਾ ਬਸ ਖਾ ਲੈਣੇ ਆਂ
Snitch ਕਰਨੇ ਦੀ habit ਨੀ ਬਲੀਏ
ਹੋ ਜਿੰਨਾ ਰਬ ਦਿੰਦਾ ਉੰਨਾ ਬਸ ਖਾ ਲੈਣੇ ਆਂ
ਏਤੋਂ ਤੱਕ ਆਏ ਆਂ ਸੇਲ੍ਫ ਮੇਡ ਨੀ
ਸੱਦਿਆ ਨਾ ਕਿੱਸੇ ਵੀ ਵੰਗਾਰਾਂ ਭਰਿਯਾ
ਮੈਨੂ ਪਤਾ ਕੌਦੀਯਨ ਹੀ ਲੱਗਨਿਆ ਨੇ
ਕਰਦਾ ਆਏ ਦਾਰਾ ਤੇਰਾ ਗੱਲਾਂ ਖਰਿਯਾ
ਮੈਨੂ ਪਤਾ ਕੌਦੀਯਨ ਹੀ ਲੱਗਨਿਆ ਨੇ
ਕਰਦਾ ਆਏ ਦਾਰਾ ਤੇਰਾ ਗੱਲਾਂ ਖਰਿਆ
ਮਿਹਨਤ’ਆਂ ਨੂ ਫੱਲ ਬਾਬਾ ਲਾ ਹੀ ਦਿੰਦਾ ਏ
ਮਿਹਨਤ’ਆਂ ਨੂ ਫੱਲ ਬਾਬਾ ਲਾ ਹੀ ਦਿੰਦਾ ਏ
ਅਵੇਈਂ ਨੀ scheme ਆਂ ਅੱਸੀ ਪਾ ਦਿੰਨੇ ਆਂ
Snitch ਕਰਨੇ ਦੀ habit ਨੀ ਬਲੀਏ
ਹੋ ਜਿੰਨਾ ਰਬ ਦਿੰਦਾ ਉੰਨਾ ਬਸ ਖਾ ਲੈਣੇ ਆਂ
Snitch ਕਰਨੇ ਦੀ habit ਨੀ ਬਲੀਏ
ਹੋ ਜਿੰਨਾ ਰਬ ਦਿੰਦਾ ਉੰਨਾ ਬਸ ਖਾ ਲੈਣੇ ਆਂ
ਓ ਸਾਡੀ ਕਰੂ ਕਿ ਰੀਸ ਲਗੌਡ ਕਲ ਦੀ
ਓ ਗੁਰ ਸਿਧੂ ਦਿਯਾ Dodge ਵਿਚ beat ਚੱਲਦੀ
ਸਾਡੀ ਕਰੂ ਕਿ ਰੀਸ ਲਗੌਡ ਕਲ ਦੀ
ਓ ਗੁਰ ਸਿਧੂ ਦਿਯਾ Dodge ਵਿਚ beat ਚੱਲਦੀ
ਚੜਾਈ ਸਾਡੀ ਪੁਛ ਲ ਤੂ B-town ਆਕੇ
ਚੜਾਈ ਸਾਡੀ ਪੁਛ ਲ ਤੂ B-town ਆਕੇ
Stair ਕਰ ਬੰਦਾ ਦਬਕਾ ਦਿੰਨੇ ਆਂ
Snitch ਕਰਨੇ ਦੀ habit ਨੀ ਬਲੀਏ
ਹੋ ਜਿੰਨਾ ਰਬ ਦਿੰਦਾ ਉੰਨਾ ਬਸ ਖਾ ਲੈਣੇ ਆਂ
Snitch ਕਰਨੇ ਦੀ habit ਨੀ ਬਲੀਏ
ਹੋ ਜਿੰਨਾ ਰਬ ਦਿੰਦਾ ਉੰਨਾ ਬਸ ਖਾ ਲੈਣੇ ਆਂ
ਥੋਡੇ ਟਾਇਮ ਚ ਕੈਨਡਾ ਵਿਚ ਧੱਕ ਪੌਂਗਾ
ਚਾਰੇ ਪੈਸੇ ਉੱਦ ਜਾਣੀ ਗੱਲ ਬਲੀਏ
ਬੇਡ ਚਿਰ ਦਿਆ ਮਿਹ੍ਨ੍ਤ’ਆਂ ਨੇ ਕਿੱਤੀਯਾਂ
ਏ ਨਾ ਸੋਚੀ ਹਜੇ ਸ਼ੁਰੂ ਕਿੱਤਾ ਕੱਲ ਬਲੀਏ
ਬੇਡ ਚਿਰ ਦਿਯਨ ਮਿਹ੍ਨ੍ਤ’ਆਂ ਨੇ ਕਿੱਤੀਯਾਂ
ਏ ਨਾ ਸੋਚੀ ਹਜੇ ਸ਼ੁਰੂ ਕਿੱਤਾ ਕੱਲ ਬਲੀਏ
ਆਟੋ ਤੂਨੇ ਨਾਲ ਹਿੱਕ’ਆਂ ਨਹਿਯੋ ਕੱਡਿਆ
ਆਟੋ ਤੂਨੇ ਨਾਲ ਹਿੱਕ’ਆਂ ਨਹਿਯੋ ਕੱਡਿਆ
ਬਸ ਹਿੱਕ ਵਾਲੇ ਜ਼ੋਰ ਨਾਲੇ ਗੇਯਾ ਲੈਣੇ ਆਂ
Snitch ਕਰਨੇ ਦੀ habit ਨੀ ਬਲੀਏ
ਹੋ ਜਿੰਨਾ ਰਬ ਦਿੰਦਾ ਉੰਨਾ ਬਸ ਖਾ ਲੈਣੇ ਆਂ
Snitch ਕਰਨੇ ਦੀ habit ਨੀ ਬਲੀਏ
ਹੋ ਜਿੰਨਾ ਰਬ ਦਿੰਦਾ ਉੰਨਾ ਬਸ ਖਾ ਲੈਣੇ ਆਂ

