darbara lipstick şarkı sözleri
ਓ ਮਰਦਾ ਝਲਕ ਵੈਲਪੁਣਾ ਜੱਟ ਚੋਂ ਨੀ
ਤੂੰ ਵੀ ਸਾਂਭ ਸਾਂਭ ਰੱਖ ਸਰਦਾਰੀਆਂ
ਮਰਦਾ ਝਲਕ ਵੈਲਪੁਣਾ ਜੱਟ ਚੋਂ ਨੀ
ਤੂੰ ਵੀ ਸਾਂਭ ਸਾਂਭ ਰੱਖ ਸਰਦਾਰੀਆਂ
ਜੱਟੀਏ ਨੀ ਤੂੰ ਗੁਣ ਰੱਖੀ purse ਚ ਪਾ ਕੇ
ਨੀ ਲਿਪਸਟਿਕਕਾਂ ਰੱਖਦੀਆਂ ਸਾਰੀਆਂ
ਮਰਦਾ …
ਓ ਮਰਦਾ ਝਲਕ ਵੈਲਪੁਣਾ ਜੱਟ ਚੋਂ ਨੀ
ਤੂੰ ਵੀ ਸਾਂਭ ਸਾਂਭ ਰੱਖ ਸਰਦਾਰੀਆਂ
ਮਰਦਾ ਝਲਕ ਵੈਲਪੁਣਾ ਜੱਟ ਚੋਂ ਨੀ
ਤੂੰ ਵੀ ਸਾਂਭ ਸਾਂਭ ਰੱਖ ਸਰਦਾਰੀਆਂ
ਗੱਲਾਂ ਤੇ ਨਿਸ਼ਾਨ ਛੱਡਣੇ ਤੂੰ ਸਿੱਖ ਲੈਣੀ
ਤੈਨੂੰ ਲੋਡ ਪੈਣੀ market ਜਾਣਦੀ ਨੂੰ
ਅਵ ਜੀਨਣ ਆਲਿਆਂ ਦੇ ਤੋਲੇ ਵਿਚ ਬੈਠ ਕੇ ਤੂੰ
ਦੇਖੀ ਭੁੱਲਜੀ ਨਾ ਕੁੜੀਏ ਪਰਾਂਦੀ ਨੂੰ
ਜੀਨਣ ਆਲਿਆਂ ਦੇ ਤੋਲੇ ਵਿਚ ਬੈਠ ਕੇ ਤੂੰ
ਦੇਖੀ ਭੁੱਲਜੀ ਨਾ ਭੁੱਲਜੀ ਪਰਾਂਦੀ ਨੂੰ
ਜੱਟ ਦੀ ਵੀ ਤੌਰਦਾ ਖਿਆਲ ਰਾਖਲੀ
ਨੀ wrong ਕੰਮਾਂ ਉੱਤੇ ਮਾਰੀ ਨਾ ਤੂੰ ਤਾੜੀਆਂ
ਮਰਦਾ …
ਓ ਮਰਦਾ ਝਲਕ ਵੈਲਪੁਣਾ ਜੱਟ ਚੋਂ ਨੀ
ਤੂੰ ਵੀ ਸਾਂਭ ਸਾਂਭ ਰੱਖ ਸਰਦਾਰੀਆਂ
ਮਰਦਾ ਝਲਕ ਵੈਲਪੁਣਾ ਜੱਟ ਚੋਂ ਨੀ
ਤੂੰ ਵੀ ਸਾਂਭ ਸਾਂਭ ਰੱਖ ਸਰਦਾਰੀਆਂ
ਓ ਆਪਣੀ ਸਹੇਲੀਆਂ ਨੂੰ ਚੱਟ ਕਰਦੇ ਨੀ
ਹੁੰਦੇ ਮਹਿਣਗੇ ਬੱਡੇ ਇੱਜਤਨ ਦੇ ਮੁੱਲ ਨੀ
ਓ ਹੌਲੇ ਦਿਲ ਵਾਲਿਆਂ ਮੰਡੀਰ ਦੇ ਹੱਥਾਂ ਚੋਂ
ਮਿਨਤਾਂ ਚ ਜਾਂਦੀਆਂ ਨੇ ਰੁੱਲ ਨੇ
ਜੱਟ ਨੂੰ ਬਾਲਾਉਣ ਦੀ ਵੀ ਲੋਡ ਨਾ ਪਾਵੇ
ਆਪੇ ਠੋਕਦੀ ਜੋ ਉਡਾਉਗਾ ਗਰਾਰੀਆਂ
ਮਰਦਾ …
ਓ ਮਰਦਾ ਝਲਕ ਵੈਲਪੁਣਾ ਜੱਟ ਚੋਂ ਨੀ
ਤੂੰ ਵੀ ਸਾਂਭ ਸਾਂਭ ਰੱਖ ਸਰਦਾਰੀਆਂ
ਮਰਦਾ ਝਲਕ ਵੈਲਪੁਣਾ ਜੱਟ ਚੋਂ ਨੀ
ਤੂੰ ਵੀ ਸਾਂਭ ਸਾਂਭ ਰੱਖ ਸਰਦਾਰੀਆਂ
ਹਰ time ਰਫਲਣ ਦੀ ਤਾਣੀ ਇਕੋਲਾਹੇ ਨੂੰ ਤਾਂ
ਗੱਗੀ ਧਾਲੀਵਾਲ ਕਰੇ ਚਾਅ ਨੀ
ਧਰਤੀ ਤੇ ਪਿੱਤਲ ਖੜਾਉਣ ਲੱਗੇ ਦੇਖੀ ਕਿੱਤੇ
ਕੰਬੇ ਨਾ ਰਕਾਨੇ ਤੇਰੀ ਬਾਂਹ ਨੀ
ਸਹੇਲੀਏ ਆ ਤੂੰ ਬਿੱਲੋ ਦਰਬਾਰੇ ਜੱਟ ਦੀ ਨੀ
ਆ ਵੇਖਲਾ ਰਕਾਨੇ ਮੁੱਛਾਂ ਛੱਡੀਆਂ
ਮਰਦਾ …
ਓ ਮਰਦਾ ਝਲਕ ਵੈਲਪੁਣਾ ਜੱਟ ਚੋਂ ਨੀ
ਤੂੰ ਵੀ ਸਾਂਭ ਸਾਂਭ ਰੱਖ ਸਰਦਾਰੀਆਂ
ਮਰਦਾ ਝਲਕ ਵੈਲ ਪੁਣਾ ਜੱਟ ਚੋਂ ਨੀ
ਤੂੰ ਵੀ ਸਾਂਭ ਸਾਂਭ ਰੱਖ ਸਰਦਾਰੀਆਂ
ਗੱਬਰੂ ਦੀ Responsibility ਆ ਪੂਰੀ ਬਿੱਲੋ
ਕਰਕੇ Trained ਤੈਨੂੰ ਰੱਖਣਾ
ਤਾਰ ਤੋਂ ਵੀ ਭੈੜਾ ਜਿਹੜਾ ਮਾਰਦੀ Current
ਆ ਮੁੰਡਿਆਂ ’ਚ ਨਾਮ ਤੇਰਾ ਪੱਕਣਾ
ਇਹਨੂੰ ਕੁ Blood ਵਿਚ Heat ਰਾਖਲਾਈ ਨੀ
ਲੰਡੂ ਕਹਿਣ ਕੁੜੀਆਂ ਵੀ ਪੈਨ ਭਰਿਆਨ
ਮਰਦਾ …
ਓ ਮਰਦਾ ਝਲਕ ਵੈਲਪੁਣਾ ਜੱਟ ਚੋਂ ਨੀ
ਤੂੰ ਵੀ ਸਾਂਭ ਸਾਂਭ ਰੱਖ ਸਰਦਾਰੀਆਂ
ਓ ਮਰਦਾ ਝਲਕ ਵੈਲਪੁਣਾ ਜੱਟ ਚੋਂ ਨੀ
ਤੂੰ ਵੀ ਸਾਂਭ ਸਾਂਭ ਰੱਖ ਸਰਦਾਰੀਆਂ

