darbara sun beba şarkı sözleri
Youngstarr Pop Boy
ਹੋ ਜਬਲਾ ਦੀ ਦਹਿਲੀ ਕਦੇ ਭੁੱਲ ਕੇ ਵੀ ਚੜ ਦੇ ਨੀ
ਖਚਾ ਵਾਂਗੂ ਜੱਟੀਏ comment'ਆ ਵਿਚ ਲੜ ਦੇ ਨੀ
ਜਿਗਰੇ ਨੂ ਰਖਦੇ ਦਲੇਰੀ ਨਾਲ ਮੜ ਕੇ ਨੀ
ਚਕਦੇ ਨੀ ਗੀਤ ਨਾ ਕਿਤਾਬਾ ਵਿਚੋ ਪੜ੍ਹ ਕੇ ਨੀ
ਗੋਤ ਨੀ ਲਿਖਾਏ ਬਿੱਲੋ bumper'ਆ ਦੇ ਉਤੇ ਕਦੇ
ਝਾਂਜਰਾਂ ਦੇ ਮੇਚੇ ਆਪਾ ਨਾਰਾਂ ਤੋ ਨਾ ਪੂਛੇ ਕਦੇ
ਜੱਟੀਏ ਮਸ਼ੀਨਰੀ ਖਿਡੌਂਦੇ ਨਈਓਂ ਧੁੱਪੇ ਕਦੇ
ਪਤਲੋ ਨਾ ਸਾਗ ਖਈਏ ਗਰਮੀ ਦੀ ਰੁੱਤੇ ਕਦੇ
ਯਾਰਾ ਮੂਹਰੇ ਪੀਪੇ ਅੱਸੀ ਸਮਝੀਏ ਕਾਰਾਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਓ ਮਿਹਫਿਲ ਨਾ ਲਈਏ ਕਦੇ ਰੱਦੀ ਬੰਦੇ ਸਦ ਕੁੜੇ
ਵੈਰ ਨਾ ਕਮਾਈਏ ਪਾਕੇ ਵਟ ਵਿਚ ਖੱਡ ਕੁੜੇ
Whatsapp ਉੱਤੇ ਮਾੜੇ ਰਖੇ ਨਾ ਕਲੱਬ ਕੁੜੇ
ਪਿੱਕੇ ਕੌੜਾ ਪਾਣੀ ਜੱਟ ਛਡ ਦੇ ਨਾ ਝੱਗ ਕੁੜੇ
ਯਾਰਾਂ ਘਰੇ ਜਾ ਕੇ ਨਾ kitchen ਕਦੇ ਤਾੜੀਏ ਨੀ
ਮੁੱਛਾਂ ਨੂ ਨਾ ਬੀਬਾ ਕਦੇ ਬਾਪੂ ਅੱਗੇ ਚਾੜੀਏ ਨੀ
Waiter'ਆ ਤੇ ਐਵੇ ਵਾਧੂ ਫੁਕਰੀ ਨਾ ਚਾੜੀਏ ਨੀ
ਬੈਠ ਕੇ ਜਨਾਨੀਆਂ ਚ ਹਵਾ ਜੀ ਨਾ ਮਾਰੀਏ ਨੀ
ਹੋ ਦਾਰੂ ਨਾਲ ਸੇਬ ਕਦੇ ਠੁਕਦੇ ਨਾ ਯਾਰਾਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਓ ਘਰੇ ਚੌਂਕੇ ਉੱਤੇ ਕਦੇ ਮੀਟ ਮੱਛੀ ਨਾ ਬਣਾਈਏ
ਚੇਲੇਆਂ ਤੋ ਲੈਕੇ ਨੀ ਭਬੂਟੀਆਂ ਨਾ ਕਦੇ ਖਈਏ
DJ ਉੱਤੇ ਤੱਤਾਂ ਠੰਡਾ ਗੀਤ ਕਦੇ ਨਾ ਲਵਾਈਏ
ਕੰਮ ਵੇਲੇ ਗਧੇ ਨੂ ਨਾ ਬਾਪ ਕਦੇ ਵੀ ਬਣਾਈਏ
ਉਸਤਰੇ ਗੱਲਾਂ ਉੱਤੇ ਜੱਟ ਕਦੇ ਨੀ ਲਵੌਂਦੇ
ਨੋਟ ਉੱਤੇ ਲਿਖ ਕੇ ਨਾ ਫੋਨ ਨਂਬਰ ਫਡੌਂਦੇ
ਪਿੰਡ ਵਿਚ ਡੇਕ ਨਾ ਟਰੈਕਟਰ ਉੱਤੇ ਕਦੇ ਲੌਂਦੇ
ਵਿਆਹ ਚ ਜਨਾਨੀਆਂ ਦੇ ਗਿੱਧੇ ਚ ਨੀ ਬੋਲੀ ਪੌਂਦੇ
DJ ਚ ਕਰੇਂਟ ਨੰਗਾ ਰਖੀਏ ਨਾ ਤਾਰਾਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਓ ਪਿਹਲੀ sitting ਚ ਸਾਰੇ ਪੱਤਰੇ ਨਾ ਖੋਲ ਦੇ ਨੀ
ਦੇਖੇ ਬਿਨਾ ਮੀਟਰ ਰਕਾਨੇ ਗੱਡੀ ਤੋਰ ਦੇ ਨੀ
Wrong ਨੰਬਰਾਂ ਤਾ ਜੱਟ ਠਰਕਾਂ ਨਾ ਭੋਰ ਦੇ ਨੀ
Friendzone ਵਿਚ ਚਾਚੇ ਤਾਏ ਬਿੱਲੋ ਜੋਡ਼ ਦੇ ਨੀ
ਬੈਠ ਕੇ ਟੱਬਰ ਵਿਚ ਅੱਲੜੇ ਨਾ ਗਾਲ ਦਈਏ
ਅਖਾਂ ਨਾਲ ਨਾਰਾਂ ਦੀ ਨਾ ਜੱਟੀਏ ਤਲਾਸ਼ੀ ਲਈਏ
ਵਾਧੂ ਨਾ ਰਕਾਨੇ ਦਾਗ ਚੋਣਕਿਆਂ ਤੇ ਐਵੇ ਰਹੀਏ
Darling ਜਾਣ ਜਾਣੂ ਯਾਰਾਂ ਨੂ ਨਾ ਕਦੇ ਕਹੀਏ
ਸ਼ਰਤਾਂ ਨਾ ਲੌਂਦੇ ਕਦੇ ਪਟਨੇ ਲੀ ਨਾਰਾਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ
ਓ ਮਾੜੀ ਡਾਂਗ ਰਖੀ ਦੀ ਨੀ ਕਦੇ ਕੌਲੇ ਨਾਲ ਬਿੱਲੋ
ਮਾਰਦੇ ਨੀ ਕਦੇ ਸਿੱਟੀ ਅਤੇ miss call ਬਿੱਲੋ
ਗੁੜ ਅਤੇ ਖੋਵਾਂ ਪੌਂਦੇ ਚਡ ਦੇ ਸਾਲ ਬਿੱਲੋ
ਵੇਲਿਆਂ ਦਾ ਵਜਦਾ ਏ ਪਿੰਡ ਧੋਲਾਵਾਲ ਬਿੱਲੋ
ਅਧਰਕ ਆਲੀਆਂ ਨਾ ਚਾਹਾਂ ਸਾਨੂ ਫੱਬ ਦਿਆ
ਤੈ ਦੀਆਂ ਗੱਠਣਾ ਨਾ ਜੱਟਾਂ ਦੇ ਕੋਲੋ ਵਜਦੀਆਂ
ਉਚੀ ਪੈਂਟ ਪੌਣਿਏ ਨੀ ਕਿਹਨੂੰ ਦਸ ਲਭ ਦਿਆ
ਪੱਕੀ ਸ਼ਾਰਦਲੂ ਮੈਨੂ ਜੌੜੇਆਂ ਦੀ ਲਗ ਦਿਆ
ਮੱਥਾਂ ਟੇਕ ਬੀਬਾ ਜੱਟਾਂ ਦਿਆਂ ਦਰਬਾਰਾਂ ਨੂ ਨੀ
ਸੁਣ ਬੀਬਾ ਸੁਣ ਬੀਬਾ ਜੱਟ ਦੇ
ਸੁਣ ਬੀਬਾ ਸੁਣ ਬੀਬਾ ਜੱਟ ਦੇ
ਸੁਣ ਬੀਬਾ ਸੁਣ ਬੀਬਾ ਜੱਟ ਦੇ
ਸੁਣ ਬੀਬਾ ਸੁਣ ਬੀਬਾ ਜੱਟ ਦੇ ਵਿਚਾਰਂ ਨੂ ਨੀ

