darsh pyar karda şarkı sözleri
ਜਾਨਣਾ ਮੈਂ ਕੇ ਓ ਮੈਨੂੰ ਪਿਆਰ ਕਰਦਾ
ਪਰ ਚੰਦਰਾ ਨਾ ਇਜ਼ਹਾਰ ਕਰਦਾ
ਜਾਨਣਾ ਮੈਂ ਕੇ ਓ ਮੈਨੂੰ ਪਿਆਰ ਕਰਦਾ
ਪਰ ਚੰਦਰਾ ਨਾ ਇਜ਼ਹਾਰ ਕਰਦਾ
ਦੂਰ ਦੂਰ ਰਹਿਕੇ ਮੈਨੂੰ ਘੂਰ ਦਾ ਰਵੇਂ
ਦੂਰ ਦੂਰ ਰਹਿਕੇ ਮੈਨੂੰ ਘੂਰ ਦਾ ਰਵੇਂ
ਤੇ ਕੋਲੋ ਨੀਵੀਂ ਪਾਕੇ ਲੰਗੇ ਅੱਧੀ ਓ
ਲਗੇ ਮੈਨੂੰ ਪੈਨਾ Purpose ਕਰਨਾ
ਮੁੰਡਾ ਕੁੜੀਆਂ ਤੋਂ ਵੱਧ ਸੰਗੇ ਅੜੀਓ
ਲਗੇ ਮੈਨੂੰ ਪੈਨਾ Purpose ਕਰਨਾ
ਮੁੰਡਾ ਕੁੜੀਆਂ ਤੋਂ ਵੱਧ ਸੰਗੇ ਅੜੀਓ
ਗੱਲ ਓਹਦੇ ਦਿਲ ਵਾਲੀ
ਬਿਨਾਂ ਦੱਸੇ ਆ ਮੈਂ ਬੁਜ ਗਈ
ਮੇਰੇ ਪਿੱਛੇ ਕਮਲੇ ਦੀ
ਰਾਤਾਂ ਵਾਲੀ ਨੀਂਦ ਊਧਮ ਗਈ
ਗੱਲ ਓਹਦੇ ਦਿਲ ਵਾਲੀ
ਬਿਨਾਂ ਦੱਸੇ ਆ ਮੈਂ ਬੁਜ ਗਈ
ਮੇਰੇ ਪਿੱਛੇ ਕਮਲੇ ਦੀ
ਰਾਤਾਂ ਵਾਲੀ ਨੀਂਦ ਊਧਮ ਗਈ
ਇਸ ਗੱਲ ਦਾ ਨਾ ਇਕਰਰਾਰ ਕਰਦਾ
ਜਾਨਣਾ ਮੈਂ ਕੇ ਓ ਮੈਨੂੰ ਪਿਆਰ ਕਰਦਾ
ਇਸ ਗੱਲ ਦਾ ਨਾ ਇਕਰਰਾਰ ਕਰਦਾ
ਜਾਨਣਾ ਮੈਂ ਕੇ ਓ ਮੈਨੂੰ ਪਿਆਰ ਕਰਦਾ
ਕਿਵੇਂ ਕਰੇ ਗੱਲ ਇਹੀ ਸੋਚ ਸੋਚ ਕੇ
ਕਿਵੇਂ ਕਰੇ ਗੱਲ ਇਹੀ ਸੋਚ ਸੋਚ ਕੇ
ਓਹਦਾ ਪਲ ਪਲ ਲੰਗੇ ਅਧਿਯੋ
ਲਗੇ ਮੈਨੂੰ ਪੈਨਾ ਪੁਰਪੋਸੇ ਕਰਨਾ
ਮੁੰਡਾ ਕੁੜੀਆਂ ਤੋਂ ਵੱਧ ਸੰਗੇ ਅੜੀਓ
ਲਗੇ ਮੈਨੂੰ ਪੈਨਾ Purpose ਕਰਨਾ
ਮੁੰਡਾ ਕੁੜੀਆਂ ਤੋਂ ਵੱਧ ਸੰਗੇ ਅੜ੍ਹੀਓ …
ਓਹਦੇ ਕਿਸੇ ਬੈੱਲੀ ਤੋਂ ਓਹਦਾ
ਲੈਕੇ Number ਤੇ ਕਾਰਰੋਂ Call ਮੈਂ ..
ਫੋਨ ਉੱਤੇ ਮੈਂ ਕਹਿਣਾ ਅੰਬਰ ਨੂੰ
ਕਰਦਿਆਂ ਪਿਆਰ ਤੇਰੇ ਨਾਲ ਮੈਂ
ਓਹਦੇ ਕਿਸੇ ਬੈੱਲੀ ਤੋਂ ਓਹਦਾ
ਲੈਕੇ ਨੰਬਰ ਤੇ ਕਾਰਰੋਂ ਕਾਲ ਮੈਂ ..
ਫੋਨ ਉੱਤੇ ਮੈਂ ਕਹਿਣਾ ਅੰਬਰ ਨੂੰ
ਕਰਦਿਆਂ ਪਿਆਰ ਤੇਰੇ ਨਾਲ ਮੈਂ
ਅਗੋ ਉਹਵੀ ਕਹਿੰਦੇ ਮੈਂਵੀ ਤੇਰੇ ਨਾਲ ਕਰਦਾ
ਡਰਦਾ ਦਾ ਨਹੀਂ ਸੇ ਇਜ਼ਹਾਰ ਕਰਦਾ
ਉਹਵੀ ਕਹਿੰਦੇ ਮੈਂਵੀ ਤੇਰੇ ਨਾਲ ਕਰਦਾ
ਡਰਦਾ ਦਾ ਨਹੀਂ ਸੇ ਇਜ਼ਹਾਰ ਕਰਦਾ
ਦਿਲ ਮੇਰਾ ਚੌਂਦਾ ਮਹਿੰਦੀ ਓਹਦੇ ਨਾ ਦੀ ਲਾਉਂਨਾ
ਦਿਲ ਮੇਰਾ ਚੌਂਦਾ ਮਹਿੰਦੀ ਓਹਦੇ ਨਾ ਦੀ ਲਾਉਂਨਾ
ਮੇਰੇ ਜਾਂ ਹੱਥ ਰੰਗੇ ਅੜੀਓ

