darshan lakhewala 80 degree şarkı sözleri
ਤੇਰੀ ਖਿਚ ਸਾਡੇ ਸੀਨੇ ਵਿਚ ਪਾਯੀ ਜਾਂਦੀ ਖੌ
ਤੇਰੀ ਖਿਚ ਸਾਡੇ ਸੀਨੇ ਵਿਚ ਪਾਯੀ ਜਾਂਦੀ ਖੌ
ਤੇਰੀ ਚੜਦੀ ਜਵਾਨੀ
ਤੇਰੀ ਚੜਦੀ ਜਵਾਨੀ 80 Degree ਦੀ ਲੋਹ
ਤੇਰੀ ਚੜਦੀ ਜਵਾਨੀ
Check ਕਰ ਲੈ ਯਾਰ
ਰੇਡ ਬੱਤੀ ਉੱਤੇ ਸਾਡੀ ਕਰ ਦਿਤੀ ਗੇਜ ਨੀ
19 ਤੇਰੀ ਬਡੀ ਕ਼ਯਾਮਤ age ਨੀ
ਚੈਨ ਚੁਰਾ ਕੇ ਸਾਡਾ ਹੋ ਚੱਲੀ ਗੋ!
ਚੈਨ ਚੁਰਾ ਕੇ ਸਾਡਾ ਹੋ ਚੱਲੀ ਗੋ!
ਤੇਰੀ ਚੜਦੀ ਜਵਾਨੀ
ਤੇਰੀ ਚੜਦੀ ਜਵਾਨੀ 80 Degree ਦੀ ਲੋਹ
ਤੇਰੀ ਚੜਦੀ ਜਵਾਨੀ
ਓ ਤੇਰਾ Sam ਸਿੰਘ!
ਤੇਰੀ ਪੰਜ ਫੁਟ ਹਾਇਟ,
ਉੱਤੋਂ ਜੀਨ ਪਾਯੀ ਟਾਇਟ,
ਇਕ ਵਾਲ ਸ੍ਟ੍ਰੇਟ,
ਦੂਜਾ ਰੰਗ ਤੇਰਾ ਵਾਇਟ, ਓਏ.
ਲਾ, ਲਲਾ, ਲਾ, ਲਲਾ!
iPhone ਉੱਤੇ ਸੁਣਦੀ ਰਹੇ ਤੂ Yo-yo
iPhone ਉੱਤੇ ਸੁਣਦੀ ਰਹੇ ਤੂ Yo-yo
ਤੇਰੀ ਚੜਦੀ ਜਵਾਨੀ
ਤੇਰੀ ਚੜਦੀ ਜਵਾਨੀ 80 Degree ਦੀ ਲੋਹ
ਤੇਰੀ ਚੜਦੀ ਜਵਾਨੀ
ਦਰਸ਼ਨ ਲਖੇਵਲਾ ਨੀ ਤੂ ਕਰਤਾ crazy
ਤੇਰੇ ਵਲ ਨੂ ਮੈਂ ਆਵਾਂ ਫਡੀ ਕਦਮਾਂ ਨੇ ਤੇਜ਼ੀ
ਲਾ, ਲਲਾ, ਲਾ, ਲਲਾ!
ਮੈਨੂ yes ਕਰਦੇ ਨੀ ਕੀਤੇ ਕਰਦੀ ਨਾ no
ਮੈਨੂ yes ਕਰਦੇ ਨੀ ਕੀਤੇ ਕਰਦੀ ਨਾ no
ਤੇਰੀ ਚੜਦੀ ਜਵਾਨੀ
ਤੇਰੀ ਚੜਦੀ ਜਵਾਨੀ 80 Degree ਦੀ ਲੋਹ
ਤੇਰੀ ਚੜਦੀ ਜਵਾਨੀ 80 Degree ਦੀ ਲੋਹ
ਤੇਰੀ ਚੜਦੀ ਜਵਾਨੀ
ਲਾ, ਲਲਾ, ਲਾ, ਲਲਾ!