darshan lakhewala chakvi mandeer şarkı sözleri
ਹਾਂਜੀ , ਆ ਗਿਆ ਫਿਰ
ਥੋਡਾ Sam Singh
ਨੀ ਮੈਂ ਨਕ ਨੀ ਰਗੜ ਦਾ
ਨਕ ਨੀ ਰਗੜ ਦਾ
ਇੱਜ਼ਤ ਬਣਾ ਕੇ ਰਖੀ ਆ
ਤੂ ਚੱਕਵੀਂ ਕਹੌਂਦੀ ਫਿਰੇ ਅੱਲੜੇ
ਮੰਡੀਰ ਪਿੱਛੇ ਲਾ ਕੇ ਰਖੀ ਆ
ਤੂ ਚੱਕਵੀਂ ਕਹੌਂਦੀ ਫਿਰੇ ਅੱਲੜੇ
ਮੰਡੀਰ ਪਿੱਛੇ ਲਾ ਕੇ ਰਖੀ ਆ
ਨੀ ਮੈਂ ਨਕ ਨੀ ਰਗੜ ਦਾ
ਸੁਨੇਯਾ ਏ ਜੇਡਾ ਤੈਨੂ ਤਕਦਾ ਹੈ ਮੁੰਡਾ ਓ ਫਨਾਹ ਹੋ ਗਯਾ
ਸੁਨੇਯਾ ਹੈ ਤੇਰਾ ਅੱਜ ਕਲ ਤਾਂ ਸੁਰਖੀਆਂ ਚ ਨਾ ਹੋ ਗਯਾ
ਸੁਨੇਯਾ ਏ ਜੇਡਾ ਤੈਨੂ ਤਕਦਾ ਹੈ ਮੁੰਡਾ ਓ ਫਨਾਹ ਹੋ ਗਯਾ
ਸੁਨੇਯਾ ਹੈ ਤੇਰਾ ਅੱਜ ਕਲ ਤਾਂ ਸੁਰਖੀਆਂ ਚ ਨਾ ਹੋ ਗਯਾ
ਹਏ ਨੀ ਨਾ ਹੋ ਗਯਾ
ਓ ਜਣੇ ਖਣੇ ਨੂ ਮੈਂ ਮਾਰਦਾ ਸਲ੍ਯੂਟ ਨਾ
ਜਣੇ ਖਣੇ ਨੂ ਮੈਂ ਮਾਰਦਾ ਸਲ੍ਯੂਟ ਨਾ
ਧੌਣ ਅੱਕੜਾ ਕੇ ਰਖੀ ਆ
ਤੂ ਚੱਕਵੀਂ ਕਹੌਂਦੀ ਫਿਰੇ ਅੱਲੜੇ
ਮੰਡੀਰ ਪਿੱਛੇ ਲਾ ਕੇ ਰਖੀ ਆ
ਤੂ ਚੱਕਵੀਂ ਕਹੌਂਦੀ ਫਿਰੇ ਅੱਲੜੇ
ਮੰਡੀਰ ਪਿੱਛੇ ਲਾ ਕੇ ਰਖੀ ਆ
ਨੀ ਮੈਂ ਨਕ ਨੀ ਰਗੜ ਦਾ
ਇੱਜ਼ਤਾਂ ਦੇ ਪੱਕੇ ਜੇਡੇ ਹੋਣ ਓ ਕ੍ਰੋਡਾਂ ਵਿਚ ਵਿਕਦੇ ਨਹੀ
ਨਾਲ ਖੱੜਣੇ ਦੀ ਫਾਧ ਮਾਰਦੇ ਨੇ ਬਾਦ ਵਿਚ ਟਿਕਦੇ ਨਹੀ
ਇੱਜ਼ਤਾਂ ਦੇ ਪੱਕੇ ਜੇਡੇ ਹੋਣ ਓ ਕ੍ਰੋਡਾਂ ਵਿਚ ਵਿਕਦੇ ਨਹੀ
ਨਾਲ ਖੱੜਣੇ ਦੀ ਫਾਧ ਮਾਰਦੇ ਨੇ ਬਾਦ ਵਿਚ ਟਿਕਦੇ ਨਹੀ
ਹਾਂ ਟਿਕਦੇ ਨਹੀ
ਓ ਜੇਡੀ ਮਾਰਦੀ ਆ ਫੂਕਾਰ ਫਿਰਿੰਡਿਯਨ,
ਜੇਡੀ ਮਾਰਦੀ ਆ ਫੂਕਾਰ ਫਿਰਿੰਡਿਯਨ,
ਜਨਤਾ ਹਰਾ ਕੇ ਰਾਖੀ ਆ,
ਤੂ ਚੱਕਵੀਂ ਕਹੌਂਦੀ ਫਿਰੇ ਅੱਲੜੇ
ਮੰਡੀਰ ਪਿੱਛੇ ਲਾ ਕੇ ਰਖੀ ਆ
ਤੂ ਚੱਕਵੀਂ ਕਹੌਂਦੀ ਫਿਰੇ ਅੱਲੜੇ
ਮੰਡੀਰ ਪਿੱਛੇ ਲਾ ਕੇ ਰਖੀ ਆ
ਨੀ ਮੈਂ ਨਕ ਨੀ ਰਗੜ ਦਾ
ਬਲੀ ਜਿਹੇ ਯਾਰ ਦਿੰਦੇ ਰੱਜਵਾਂ ਪ੍ਯਾਰ ਕਦੇ ਭੁਲ੍ਦੇ ਨਹੀ
ਬੇਸ਼ਕ ਦੁਨਿਯਾ ਤੇ ਲੱਖਾਂ ਨੇ ਅਜੂਬੇ ਯਾਰਾ ਮੁੱਲ ਦੇ ਨਹੀ
ਬਲੀ ਜਿਹੇ ਯਾਰ ਦਿੰਦੇ ਰੱਜਵਾਂ ਪ੍ਯਾਰ ਕਦੇ ਭੁਲ੍ਦੇ ਨਹੀ
ਬੇਸ਼ਕ ਦੁਨਿਯਾ ਤੇ ਲੱਖਾਂ ਨੇ ਅਜੂਬੇ ਯਾਰਾ ਮੁੱਲ ਦੇ ਨਹੀ
ਯਾਰਾ ਮੁੱਲ ਦੇ ਨਹੀ,
ਓ ਦਰਸ਼ਨ ਲਖੇਵਲਾ ਚੇਲਾ ਮਾਨ ਦਾ,
ਦਰਸ਼ਨ ਲਖੇਵਲਾ ਚੇਲਾ ਮਾਨ ਦਾ,
ਗਲ ਸਾਂਝਾ ਕੇ ਰਾਖੀ ਆ,
ਤੂ ਚੱਕਵੀਂ ਕਹੌਂਦੀ ਫਿਰੇ ਅੱਲੜੇ
ਮੰਡੀਰ ਪਿੱਛੇ ਲਾ ਕੇ ਰਖੀ ਆ
ਤੂ ਚੱਕਵੀਂ ਕਹੌਂਦੀ ਫਿਰੇ ਅੱਲੜੇ
ਮੰਡੀਰ ਪਿੱਛੇ ਲਾ ਕੇ ਰਖੀ ਆ
ਨੀ ਮੈਂ ਨਕ ਨੀ ਰਗੜ ਦਾ
ਤੂ ਚੱਕਵੀਂ ਕਹੌਂਦੀ ਫਿਰੇ ਅੱਲੜੇ
ਮੰਡੀਰ ਪਿੱਛੇ ਲਾ ਕੇ ਰਖੀ ਆ
ਨੀ ਮੈਂ ਨਕ ਨੀ ਰਗੜ ਦਾ