darshan lakhewala mucch da sawal şarkı sözleri
ਜਾਊਂਗਾ ਮੈਂ ਪਤਰਾਂ ਨੂ ਚੀਰਦਾ
ਭਾਵੇ ਪੈਰਾਂ ਚ ਭੁਚਾਲ ਏ
Prince Saggu Productions
ਜਾਊਂਗਾ ਮੈਂ ਪਤਰਾਂ ਨੂ ਚੀਰਦਾ
ਜਾਊਂਗਾ ਮੈਂ ਪਤਰਾਂ ਨੂ ਚੀਰਦਾ
ਭਾਵੇ ਪੈਰਾਂ ਚ ਭੁਚਾਲ ਏ
ਤੂ ਸਿਰ ਉੱਤੇ ਚੁੰਨੀ ਰਖੀ ਸੋਹਣੀਏ
ਮੇਰੀ ਮੁੱਛ ਦਾ ਸਵਾਲ ਏ
ਕਿਸੇ ਗੱਲੋਂ ਫਿੱਕੇ ਜੇ ਨਾ ਪੈ ਜਈਏ
ਇਸੇ ਗਲ ਦਾ ਖਿਆਲ ਏ
ਰੱਬ ਤੋਂ ਸਿਵਾ ਏ ਕਿਸੇ ਤੋ ਡਰਦਾ ਨਹੀ
ਮਾਡੇ ਬੰਦਿਆ ਦਾ ਪਾਣੀ ਭਰਦਾ ਨਹੀ
ਨੀ ਮੈਂ ਮਾਡੇ ਬੰਦਿਆ ਦਾ ਪਾਣੀ ਭਰਦਾ ਨਹੀ
ਰੱਬ ਤੋਂ ਸਿਵਾ ਏ ਕਿਸੇ ਤੋ ਡਰਦਾ ਨਹੀ
ਮਾਡੇ ਬੰਦਿਆ ਦਾ ਪਾਣੀ ਭਰਦਾ ਨਹੀ
ਨੀ ਮੈਂ ਮਾਡੇ ਬੰਦਿਆ ਦਾ ਪਾਣੀ ਭਰਦਾ ਨਹੀ
ਜ਼ਿੰਦਗੀ ਨੂ ਜੀਣਾ ਏ ਅਣਖ ਨਾਲ
ਮੇਰੇ ਦਿਲ ਦੀ ਮਿਸਾਲ ਏ
ਤੂ ਸਿਰ ਉੱਤੇ ਚੁੰਨੀ ਰਖੀ ਸੋਹਣੀਏ
ਮੇਰੀ ਮੁੱਛ ਦਾ ਸਵਾਲ ਏ
ਕਿਸੇ ਗੱਲੋਂ ਫਿੱਕੇ ਜੇ ਨਾ ਪੈ ਜਈਏ
ਇਸੇ ਗਲ ਦਾ ਖਿਆਲ ਏ
ਤੂ ਸਿਰ ਉੱਤੇ ਚੁੰਨੀ ਰਖੀ ਸੋਹਣੀਏ
ਮੇਰੀ ਮੁੱਛ ਦਾ ਸਵਾਲ ਏ
ਤੂ ਸਿਰ ਉੱਤੇ ਚੁੰਨੀ ਰਖੀ ਸੋਹਣੀਏ
ਮੇਰੀ ਮੁੱਛ ਦਾ ਸਵਾਲ ਏ
ਖੁਦਗਰਜ਼ਾਂ ਦੀ ਨਹੀ ਬਾਤ ਪੁਛ ਦਾ
ਯਾਰਿਯਾ ਦੇ ਵਿਚ ਨਹੀਂ ਜਾਤ ਪੁਛਦਾ
ਨੀ ਮੈਂ ਯਾਰਿਯਾਨ ਦੇ ਵਿਚ ਨਹੀਂ ਜਾਤ ਪੁਛਦਾ
ਖੁਦਗਰਜ਼ਾਂ ਦੀ ਨਹੀ ਬਾਤ ਪੁਛ ਦਾ
ਯਾਰਿਯਾਨ ਦੇ ਵਿਚ ਨਹੀਂ ਜਾਤ ਪੁਛਦਾ
ਨੀ ਮੈਂ ਯਾਰਿਯਾਨ ਦੇ ਵਿਚ ਨਹੀਂ ਜਾਤ ਪੁਛਦਾ
ਮਾਲਕ ਹੀ ਬਖਸ਼ੇ ਤਰੱਕੀਆਂ
ਏ ਤਾ ਕਰਮਾਂ ਦੀ ਭਾਲ ਏ
ਤੂ ਸਿਰ ਉੱਤੇ ਚੁੰਨੀ ਰਖੀ ਸੋਹਣੀਏ
ਮੇਰੀ ਮੁੱਛ ਦਾ ਸਵਾਲ ਏ
ਕਿਸੇ ਗੱਲੋਂ ਫਿੱਕੇ ਜੇ ਨਾ ਪੈ ਜਈਏ
ਇਸੇ ਗਲ ਦਾ ਖਿਆਲ ਏ
ਤੇਰੇ ਮਾਪੇਯਾ ਦੇ ਪੈਰੀ ਪੈਕੇ ਆਯਾ ਹਾਂ
ਏਸੇ ਕਰਕੇ ਤਾਂ ਤੈਨੂ ਲੈਕੇ ਆਯਾ ਹਾਂ
ਨੀ ਏਸੇ ਕਰਕੇ ਤਾਂ ਤੈਨੂ ਲੈਕੇ ਆਯਾ ਹਾਂ
ਤੇਰੇ ਮਾਪੇਯਾ ਦੇ ਪੈਰੀ ਪੈਕੇ ਆਯਾ ਹਾਂ
ਏਸੇ ਕਰਕੇ ਤਾਂ ਤੈਨੂ ਲੈਕੇ ਆਯਾ ਹਾਂ
ਨੀ ਏਸੇ ਕਰਕੇ ਤਾਂ ਤੈਨੂ ਲੈਕੇ ਆਯਾ ਹਾਂ
ਦਰਸ਼ਨ ਲਖੇਵਲਾ ਮੰਨਦਾ
ਉਸ ਰੱਬ ਦਾ ਕਮਾਲ ਏ
ਤੂ ਸਿਰ ਉੱਤੇ ਚੁੰਨੀ ਰਖੀ ਸੋਹਣੀਏ
ਮੇਰੀ ਮੁੱਛ ਦਾ ਸਵਾਲ ਏ
ਕਿਸੇ ਗੱਲੋਂ ਫਿੱਕੇ ਜੇ ਨਾ ਪੈ ਜਈਏ
ਇਸੇ ਗਲ ਦਾ ਖਿਆਲ ਏ

