darshan lakhewala murder şarkı sözleri
ਦਿਲ ਤੇਰੇ ਉੱਤੇ ਆਇਆ ਤੈਨੂ ਕੋਯੀ ਨਾ ਖਬਰ
ਮੈਨੂ ਹਾਂ ਕਰਦੇ ਯਾ ਕਰ ਦੇ Murder
ਮੈਨੂ ਹਾਂ ਕਰਦੇ ਯਾ ਕਰ ਦੇ Murder
ਜਦੋਂ ਮੈਂ ਬੁਲਾਵਾਂ ਅੱਗੋ ਬੋਲਦੀ ਨਹੀ
ਇਸ਼੍ਕ਼ ਦੀ ਕੁੰਡੀ ਕਾਹਤੋਂ ਖੋਲਦੀ ਨਹੀ
ਇਸ਼੍ਕ਼ ਦੀ ਕੁੰਡੀ, ਇਸ਼੍ਕ਼ ਦੀ ਕੁੰਡੀ
ਇਸ਼੍ਕ਼ ਦੀ ਕੁੰਡੀ ਕਾਹਤੋਂ ਖੋਲਦੀ ਨਹੀ
ਤੈਨੂ ਮੰਨੇਯਾ ਹਸੀਨਾ ਮੈਂ ਤੇਰਾ ਦਿਲਬਰ
ਮੈਨੂ ਹਾਂ ਕਰਦੇ ਯਾ ਕਰ ਦੇ Murder
ਹਾਂ ਕਰਦੇ ਯਾ ਕਰ ਦੇ Murder
ਦਿਲ ਤੇਰੇ ਉੱਤੇ ਆਯਾ ਤੈਨੂ ਕੋਯੀ ਨਾ ਖਬਰ
ਤੂ ਮੇਰੀ ਧੁਨ ਤੇ ਮੈਂ ਤਾਲ ਹੋ ਗਯਾ
ਤੇਰੇ ਪਿਛੇ ਵੇਖ ਲੈ ਕੀ ਹਾਲ ਹੋ ਗਯਾ
ਤੂ ਮੇਰੀ ਧੁਨ ਤੇ ਮੈਂ ਤਾਲ ਹੋ ਗਯਾ
ਤੇਰੇ ਪਿਛੇ ਵੇਖ ਲੈ ਕੀ ਹਾਲ ਹੋ ਗਯਾ
ਤੇਰੇ ਪਿਛੇ ਵੇਖ ਲੈ, ਤੇਰੇ ਪਿਛੇ ਵੇਖ ਲੈ
ਤੇਰੇ ਪਿਛੇ ਵੇਖ ਲੈ ਕੀ ਹਾਲ ਹੋ ਗਯਾ
ਏਦਾਂ ਕਰ ਕੇ ਸਲੀਕਾ ਬੁਰਾ ਕਰ ਨਾ ਹਸ਼ਰ
ਮੈਨੂ ਹਾਂ ਕਰਦੇ ਯਾ ਕਰ ਦੇ Murder
ਦਿਲ ਤੇਰੇ ਉੱਤੇ ਆਯਾ ਤੈਨੂ ਕੋਯੀ ਨਾ ਖਬਰ
ਹਾਂ ਕਰਦੇ ਯਾ ਕਰ ਦੇ Murder
ਦਿਲ ਤੇਰੇ ਉੱਤੇ ਆਯਾ ਤੈਨੂ ਕੋਯੀ ਨਾ ਖਬਰ
ਲਖੇਵਲਾ ਦਿਲ ਤੈਨੂ ਹਾਰ ਚੁੱਕੇਯਾ
ਹਦੋਂ ਵਧ ਕਰਨੀ ਪ੍ਯਾਰ ਚੁੱਕੇਯਾ
ਹਦੋਂ ਵਧ ਕਰਨੀ, ਹਦੋਂ ਵਧ ਕਰਨੀ
ਹਦੋਂ ਵਧ ਕਰਨੀ ਪ੍ਯਾਰ ਚੁੱਕੇਯਾ
ਦਰਸ਼ਨ ਨੇ ਟੀਕਾਯਾ ਬਸ ਤੇਰੇ ਤੇ ਸਬਰ
ਮੈਨੂ ਹਾਂ ਕਰਦੇ ਯਾ ਕਰ ਦੇ Murder
ਦਿਲ ਤੇਰੇ ਉੱਤੇ ਆਯਾ ਤੈਨੂ ਕੋਯੀ ਨਾ ਖਬਰ
ਹਾਏ ਹਾਏ ਓਏ ਓਏ

