faakhir kadi haan şarkı sözleri
ਲੁਕ ਚੁਪ ਕੇ ਓਹ ਮੈਨੋ ਤਕੜੀ ਰਾਹਵੇ
ਪੱਲੁ ਦਿਨ ਓਹਲੇ ਵਿਚ ਹੰਸਦੀ ਰਾਹਵੇ
ਅਖੀਆੰ ਵਿਚ ਓਹਦੀ ਏ ਸੂਖੀ ਬਾਰੀ
ਹਸਦੀ ਏ ਜੀਵੈਣ ਕੋਇ ਫੁਲ ਜਾਰਿ
ਨਜ਼ਰਾਂ ਦੇ ਦਿਲ ਤੇ ਵਾਰ ਕਰਾਏ
ਗੁਲ ਗੁਲ ਤੇ ਓਹ ਤਕਰਾਣ ਕਰੇ
ਇਕ ਪਲ ਨਹੀਂ ਮੈ ਤੋਂ ਵੱਖ ਰਹਿੰਦੀ
ਕਦੀ ਹਾਂ ਕਹਾਂਦੀ ਕਦੀ ਨਾ ਕਹਾਂਦੀ
ਸਾਖੀਆਂ ਵਿਚ ਬਹਿ ਕੇ ਮੇਰਾ ਨਾਮ ਲੈਂਦੀ
ਕਦੀ ਹਾਂ ਕਹਾਂਦੀ ਕਦੀ ਨਾ ਕਹਾਂਦੀ
ਸਾਖੀਆਂ ਵਿਚ ਬਹਿ ਕੇ ਮੇਰਾ ਨਾਮ ਲੈਂਦੀ
ਸਚ ਕਹਹੁ ਤਨ ਸੰਗਦੀ ਨਾਇ
ਮੇਰੀ ਤੇ ਮਰਦੀ ਏ ਮੰਡੀ ਨਹੀਂ
ਓਹੀ ਅਡਵਾਂ ਦਾ ਏ ਹਾਲ ਏ
ਰੱਖੜੀ ਹਵਾਵਾਂ ਵਿੱਚ ਓਹ ਵਾਲ ਏ
ਓਦੇ ਰੂਪ ਦੀ ਜੱਗ ਤੇ ਮਿਸਾਲ ਨਹੀਂ
ਓਦੇ ਵਰਗੀ ਰੂਪ ਮਿਸਾਲ ਨਹੀਂ
ਮੈਨੂੰ ਰਾਂਝਾ ਰਾਂਝਾ ਓ ਥਾਂ ਥਾਂ ਕਹਿੰਦੀ
ਕਦੀ ਹਾਂ ਕਹਾਂਦੀ ਕਦੀ ਨਾ ਕਹਾਂਦੀ
ਸਖੀਆਂ ਵਿਚ ਬਹਿ ਕੇ ਮੇਰਾ ਨਾਮ ਲੈਂਦੀ
ਕਦੀ ਹਾਂ ਕਹਾਂਦੀ ਕਦੀ ਨਾ ਕਹਾਂਦੀ
ਸਾਖੀਆਂ ਵਿਚ ਬਹਿ ਕੇ ਮੇਰਾ ਨਾਮ ਲੈਂਦੀ
ਨਤ ਖਟ ਦਾ ਕੋਇ ਇਤਬਰ ਨਹੀਂ
ਕਹਿੰਦੀ ਏ ਕਰਨਾ ਪਿਆਰ ਨਹੀ
ਇਕ ਪਲ ਨਹੀਂ ਮੈ ਤੋਂ ਵੱਖ ਰਹਿੰਦੀ
ਕੜੀ ਹਾਂ ਕਹਾਂਦੀ ਕਦੀ ਨਾ ਕਹਾਂਦੀ
ਸਾਖੀਆਂ ਵਿਚ ਬਹਿ ਕੇ ਮੇਰਾ ਨਾਮ ਲੈਂਦੀ
ਤੇਨੋ ਜੋ ਵੀਖਾ ਦਿਲ ਤੇਰਾ ਹੋ ਗਿਆ
ਤੇਰੀ ਯਾਦਾਂ ਦੇ ਵਿੱਚ ਹੈ ਮੈਂ ਖੋ ਗਿਆ
ਹਾਏ ਮੈਂ ਖੋ ਗਿਆ
ਨਜ਼ਰਾਂ ਦੇ ਦਿਲ ਤੇ ਵਾਰ ਕਰਾਏ
ਗੁਲ ਗੁਲ ਤੇ ਓਹ ਤਕਰਾਣ ਕਰੇ
ਇਕ ਪਲ ਨਹੀਂ ਮੈ ਤੋਂ ਵੱਖ ਰਹਿੰਦੀ
ਕੜੀ ਹਾਂ ਕਹਾਂਦੀ ਕਦੀ ਨਾ ਕਹਾਂਦੀ
ਸਾਖੀਆਂ ਵਿਚ ਬਹਿ ਕੇ ਮੇਰਾ ਨਾਮ ਲੈਂਦੀ
ਕੜੀ ਹਾਂ ਕਹਾਂਦੀ ਕਦੀ ਨਾ ਕਹਾਂਦੀ
ਸਾਖੀਆਂ ਵਿਚ ਬਹਿ ਕੇ ਮੇਰਾ ਨਾਮ ਲੈਂਦੀ
ਨਤ ਖਟ ਦਾ ਕੋਇ ਇਤਬਰ ਨਹੀਂ
ਕਹਿੰਦੀ ਏ ਕਰਨਾ ਪਿਆਰ ਨਹੀ
ਇਕ ਪਲ ਨਹੀਂ ਮੈ ਤੋਂ ਵੱਖ ਰਹਿੰਦੀ
ਕੜੀ ਹਾਂ ਕਹਾਂਦੀ ਕਦੀ ਨਾ ਕਹਾਂਦੀ
ਸਖੀਆਂ ਵਿਚ ਬਹਿ ਕੇ ਮੇਰਾ ਨਾਮ ਲਹਿੰਦੀ
ਕੜੀ ਹਾਂ ਕਹਾਂਦੀ ਕਦੀ ਨਾ ਕਹਾਂਦੀ
ਸਾਖੀਆਂ ਵਿਚ ਬਹਿ ਕੇ ਮੇਰਾ ਨਾਮ ਲੈਂਦੀ

