g guri jatti end şarkı sözleri
ਕਹਿੰਦਾ ਖੁਦ ਬੇਚਾਰੀ ਜਿਹੀ ਬਨਾਈ ਨਾਂ ਕਦੇ
ਐਵੇਂ ਚਿੜੀ ਚੂੜੀ ਕਿਸੇ ਤੋਂ ਕਈ ਨਾਂ ਕਦੇ
ਕਹਿੰਦਾ ਖੁਦ ਬੇਚਾਰੀ ਜਿਹੀ ਬਨਾਈ ਨਾਂ ਕਦੇ
ਐਵੇਂ ਚਿੜੀ ਚੂੜੀ ਕਿਸੇ ਤੋਂ ਕਹਾਈ ਨਾਂ ਕਦੇ
ਕਹਿੰਦਾ ਸ਼ੇਰਨੀਆਂ ਨੀ ਤੂੰ ਘੈਂਟ ਜੱਟੀਏ
ਰਹੀ ਗਰਜ ਦੀ ਕਿਸੇ ਕੋਲੋਂ ਡਰੀ ਨਾਂ
ਮੇਰੇ ਨਾ ਤੇ ਲੈਤੀ gun ਜੇ ਕੋਈ ਕਰੇ 3 ਪੰਜ
Fire ਹਿੱਕ ਚੋਂ ਲੰਘਾਂ ਦੀ ਘੋਲ ਕਰੀ ਨਾਂ
ਮੇਰੇ ਨਾ ਤੇ ਲੈਤੀ gun ਜੇ ਕੋਈ ਕਰੇ 3 ਪੰਜ
Fire ਹਿੱਕ ਚੋਂ ਲੰਘਾਂ ਦੀ ਘੋਲ ਕਰੀ ਨਾਂ
ਪੈਲੀ ਕਬਜੇ ਵਾਲੀ ਤੇ ਪੱਕਾ ਗੇੜਾ ਰੱਖਣਾ
ਕਹਿੰਦਾ ਪੈਰ ਨੀ ਬੇਗਾਨਿਆਂ ਦਾ ਪੈਣਾ ਚਾਹੀਦਾ
ਇਕ ਤੇਰੀ ਟੌਰ ਘਟਣੀ ਨੀ ਚਾਹੀਦੀ ਦੀ
ਦੁੱਜਾ ਮੁਖ ਤੇ ਫਿਕਰ ਨਾਹਿਯੋ ਰਹਿਣਾ ਚਾਹੀਦਾ
ਪੈਲੀ ਕਬਜੇ ਵਾਲੀ ਤੇ ਪੱਕਾ ਗੇੜਾ ਰੱਖਣਾ
ਕਹਿੰਦਾ ਪੈਰ ਨੀ ਬੇਗਾਨਿਆਂ ਦਾ ਪੈਣਾ ਚਾਹੀਦਾ
ਇਕ ਤੇਰੀ ਟੌਰ ਘਟਣੀ ਨੀ ਚਾਹੀਦੀ ਦੀ
ਦੁੱਜਾ ਮੁਖ ਤੇ ਫਿਕਰ ਨਾਹਿਯੋ ਰਹਿਣਾ ਚਾਹੀਦਾ
ਕਹਿੰਦਾ ਦਿਲ ਤੇ ਹਕੂਮਤ ਆਂ ਨੇ ਮੇਰੀਆਂ
ਐਵੇਂ miss miss ਕਹਿਕੇ ਹੌਣਕੇ ਭਾਰੀ ਨਾਂ
ਮੇਰੇ ਨਾ ਤੇ ਲੈਤੀ gun ਜੇ ਕੋਈ ਕਰੇ 3 ਪੰਜ
Fire ਹਿੱਕ ਚੋਂ ਲੰਘਾਂ ਦੀ ਘੋਲ ਕਰੀ ਨਾਂ
ਮੇਰੇ ਨਾ ਤੇ ਲੈਤੀ gun ਜੇ ਕੋਈ ਕਰੇ 3 ਪੰਜ
Fire ਹਿੱਕ ਚੋਂ ਲੰਘਾਂ ਦੀ ਘੋਲ ਕਰੀ ਨਾਂ
ਹੋ ਜੁੱਤੀ ਥੱਲੇ ਰੱਖੀ ਮੇਰੇ ਸਾਲੇ ਦੇ ਸ਼ਰੀਕ ਨੀ
ਤੂੰ ਨੇਰੀ ਵਾਂਗੂ ਫਿਰੀ ਚਾਰੇ ਪਾਸੇ ਕਹਿੰਦੇ ਦੀ
ਆਉਂਦੀ ਬਾਰ ਤੈਨੂ ਸਰਪੰਚਨੀ ਬਣਾਉਣਾ
ਤੇਰੇ Singh Jeet ਨੇ ਨੀ ਚੈਨਕੋਆਂ ਪਿੰਡ ਦੀ
ਹੋ ਜੁੱਤੀ ਥੱਲੇ ਰੱਖੀ ਮੇਰੇ ਸਾਲੇ ਦੇ ਸ਼ਰੀਕ ਨੀ
ਤੂੰ ਨੇਰੀ ਵਾਂਗੂ ਫਿਰੀ ਚਾਰੇ ਪਾਸੇ ਕਹਿੰਦੇ ਦੀ
ਆਉਂਦੀ ਵਾਰ ਤੈਨੂ ਸਰਪੰਚਨੀ ਬਣਾਉਣਾ
ਤੇਰੇ Singh Jeet ਨੇ ਨੀ ਚੈਨਕੋਆਂ ਪਿੰਡ ਦੀ
ਹੁਣੇ ਸਿੱਖ ਲਈ ਨੀ ਰਾਜਨੀਤੀ ਜੱਟੀਏ
ਰਾਜ ਕਿੱਤਾ ਜਾਣਦਾ ਕਹਿੰਦਾ ਸਦਾ ਧਨੀ ਨਾਂ
ਮੇਰੇ ਨਾ ਤੇ ਲੈਤੀ gun ਜੇ ਕੋਈ ਕਰੇ 3 ਪੰਜ
Fire ਹਿੱਕ ਚੋਂ ਲੰਘਾਂ ਦੀ ਘੋਲ ਕਰੀ ਨਾਂ
ਮੇਰੇ ਨਾ ਤੇ ਲੈਤੀ gun ਜੇ ਕੋਈ ਕਰੇ 3 ਪੰਜ
Fire ਹਿੱਕ ਚੋਂ ਲੰਘਾਂ ਦੀ ਘੋਲ ਕਰੀ ਨਾਂ
G Guri
ਹੋ ਰਾਤਾਂ ਚੋਂ ਹੀ ਜਮਦੀ ਸਵੇਰ ਮਿੱਠੀਏ
ਹੋ ਗਈ ਜਿੰਨੀ ਹੋਣੀ ਸ੍ਰੀ ਦੇਰ ਮਿੱਠੀਏ
ਵੈਰੀ ਸਰੋ ਦਿਨੇਆਂ ਨਾਂ ਕੇਰ ਮਿੱਠੀਏ
ਤੋੜ ਪਿੰਜਰੇ ਨੂੰ ਬਾਂਹਰ ਆਇਆ ਸ਼ੇਰ ਮਿੱਠੀਏ
ਗੋਲੀ ਕਰ ਦੂ ਗਾ ਧਰਤੀ ਖੜਾਕ ਹੋਊਗਾ
ਸਾਰੀਆਂ ਗੱਲਾਂ ਦਾ ਇਨਸਾਫ ਹੋਊਗਾ
Court ਕਚੈਰੀ ਬਣੂ ਸਾਰਾ ਪਿੰਡ ਨੀ
ਜੱਟ ਜੱਜ ਤੇ ਵਕੀਲ ਅੱਜ ਆ ਆਪ ਹੋਊਗਾ
ਜੱਟ ਜੱਜ ਤੇ ਵਕੀਲ ਅੱਜ ਆ ਆਪ ਹੋਊਗਾ
ਜੱਟ ਜੱਜ ਤੇ ਵਕੀਲ ਅੱਜ ਆ ਆਪ ਹੋਊਗਾ