g guri ji nahi lagna şarkı sözleri
ਨੀ ਮੈਂ ਤਾ ਤੇਰੀ ਖੈਰ ਮੰਗਦਾ
ਓ ਪਤਾ ਰਬ ਨੂ ਕਿ ਭਾ ਲਗਨੀ
ਨੀ ਜਿਵੇ ਸਾਨੂ ਤੂ ਲੁਟਿਆ
ਨੀ ਤੈਨੂ ਲੁਟਿਆ ਦੀ ਹਨ ਲਗਨੀ
ਨੀ ਜਿਵੇ ਸਾਨੂ ਤੂ ਲੁਟਿਆ
ਨੀ ਤੈਨੂ ਲੁਟਿਆ ਦੀ ਹਨ ਲਗਨੀ
ਨੀ ਏਕ ਤੇਰੀ ਜੀ ਨਹੀ ਲਗਨਾ
ਨੀ ਏਕ ਤੇਰੀ ਅੱਖ ਨੇ ਰੋਣਾ
ਏਕ ਤੇਰੀ ਜੀ ਨਈ ਲਗਦਾ
ਨੀ ਏਕ ਤੇਰੀ ਅੱਖ ਨੇ ਰੋਣਾ
ਨੀ ਲਖ ਤੂ ਹੱਕਾ ਮਾਰੀ
ਹਨ ਤੂ ਹੱਕਾ ਮਾਰੀ
ਤੇਰੀ ਸੋਂਹ ਮੈਂ ਨਈ ਔਉਣਾ
ਨੀ ਏਕ ਤੇਰੀ ਜੀ ਨਹੀ ਲਗਨਾ
ਨੀ ਏਕ ਤੇਰੀ ਅੱਖ ਨੇ ਰੋਣਾ
ਨੀ ਏਕ ਤੇਰੀ ਜੀ ਨਈ ਲਗਦਾ
ਨੀ ਏਕ ਤੇਰੀ ਅੱਖ ਨੇ ਰੋਣਾ
ਜਾ ਨੀ ਜਾ ਤੂ ਜਿਥੇ ਉਡਣਾ ਸਾਡੇ ਵੱਲੋਂ ਛੁਟਿਆ
ਜੁਡ ਜਾ ਜਿਥੇ ਜੁਡਨਾ ਚੌਂਦੀ ਸਾਂਭ ਲਵਾਗੇ ਟੁੱਟੀਯਾਂ
ਜਾ ਨੀ ਜਾ ਤੂ ਜਿਥੇ ਉਡਣਾ ਸਾਡੇ ਵੱਲੋਂ ਛੁਟਿਆ
ਜੁਡ ਜਾ ਜਿਥੇ ਜੁਡਨਾ ਚੌਂਦੀ ਸਾਂਭ ਲਵਾਗੇ ਟੁੱਟੀਯਾਂ
ਹਨ ਸਾਂਭ ਲਵਾਗੇ ਟੁੱਟੀਯਾਂ
ਤੂ ਬਣਜਾ ਜਿਸ ਦੀ ਬੰਨ’ਨਾ ਹਨ ਜਿਸ ਦੀ ਬੰਨ’ਨਾ
ਪਰ ਹੁੰਨ ਮੈਂ ਨਹੀ ਚੌਣਾ
ਨੀ ਏਕ ਤੇਰੀ ਜੀ ਨਹੀ ਲਗਨਾ
ਨੀ ਏਕ ਤੇਰੀ ਅੱਖ ਨੇ ਰੋਣਾ
ਨੀ ਏਕ ਤੇਰੀ ਜੀ ਨਈ ਲਗਦਾ
ਨੀ ਏਕ ਤੇਰੀ ਅੱਖ ਨੇ ਰੋਣਾ
ਧੋਖੇ ਦੀ ਗੱਲ ਜਿਥੇ ਚਲੀ ਅੱਖ ਤੇਰੀ ਨੇ ਝੁਕਣਾ
ਧੜਕਣ ਹੋਊ ਤੇਜ ਤੇਰੀ ਤੇ ਸਾਹ ਨੇ ਵੀ ਸੁੱਕਣਾ
ਧੋਖੇ ਦੀ ਗੱਲ ਜਿਥੇ ਚਲੀ ਅੱਖ ਤੇਰੀ ਨੇ ਝੁਕਣਾ
ਧੜਕਣ ਹੋਊ ਤੇਜ ਤੇਰੀ ਤੇ ਸਾਹ ਨੇ ਵੀ ਸੁੱਕਣਾ
ਹਾਂ ਸੱਬ ਕੁੱਜ ਹੁੰਦੀਆਂ ਹੋਇਆ ਹੁੰਦੀਆਂ ਹੋਇਆ
ਪਰ ਤੂੰ ਖੁਸ਼ ਨੀ ਹੋਣਾ
ਨੀ ਏਕ ਤੇਰੀ ਜੀ ਨਹੀ ਲਗਨਾ
ਨੀ ਏਕ ਤੇਰੀ ਅੱਖ ਨੇ ਰੋਣਾ
ਨੀ ਏਕ ਤੇਰੀ ਜੀ ਨਈ ਲਗਦਾ
ਨੀ ਏਕ ਤੇਰੀ ਅੱਖ ਨੇ ਰੋਣਾ
ਸਿੰਘ ਜੀਤ ਚਾਹਿਆ ਤੈਨੂ ਚਾਹਿਆ ਸਬ ਤੋਹ ਵਧ ਕੇ
ਪ੍ਯਾਰ ਤੇਰੇ ਨੂ ਮਨੇਯਾ ਸੀ ਮੈਂ ਮੰਨੇ ਆ ਰਬ ਤੋਹ ਵਧ ਕੇ
ਸਿੰਘ ਜੀਤ ਚਾਹਿਆ ਤੈਨੂ ਚਾਹਿਆ ਸਬ ਤੋਹ ਵਧ ਕੇ
ਪ੍ਯਾਰ ਤੇਰੇ ਨੂ ਮਨੇਯਾ ਸੀ ਮੈਂ ਮੰਨੇ ਆ ਰਬ ਤੋਹ ਵਧ ਕੇ
ਨੀ ਪਿੰਡ ਚਨਕੋਇਆ ਵਾਲਾ ਚਨਕੋਇਆ ਵਾਲਾ
ਸਿਪਰ ਤੂ ਝੂਠਾ ਪੌਣਾ
ਨੀ ਏਕ ਤੇਰੀ ਜੀ ਨਹੀ ਲਗਨਾ
ਨੀ ਏਕ ਤੇਰੀ ਅੱਖ ਨੇ ਰੋਣਾ