g guri lalkare şarkı sözleri

ਮੇਲ ਨਾਨਕੇ ਨੇ ਜਾਗੋ ਵਾਲਾ ਛੱਜ ਭੰਨਿਆ ਮੁਟਿਆਰਾਂ ਨੇ ਵੀ ਜਾਗੋ ਵਿਚ ਰੰਗ ਬੰਨਿਆ ਮੇਲ ਨਾਨਕੇ ਨੇ ਜਾਗੋ ਵਾਲਾ ਛੱਜ ਭੰਨਿਆ ਮੁਟਿਆਰਾਂ ਨੇ ਵੀ ਜਾਗੋ ਵਿਚ ਰੰਗ ਬੰਨਿਆ ਨਹੀਓ ਧਰਤੀ ਦੇ ਉਤੇ ਪੈਰ ਲਗਦੇ ਵੇਹੜੇ ਵਿਚ ਖੁਸ਼ੀਆਂ ਦਾ ਹੜ ਵਗਦਾ ਓ ਸੁਣਦੇ ਨੇ ਤੀਜੇ ਪਿੰਡ ਤਕ ਲਲਕਾਰੇ ਓ ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ ਕਾਰਾਂ ਬੜੀਆਂ ਨੇ ਸੜਕਾਂ ਤੇ ਖੜੀਆਂ Relative foreign ਤੋਂ ਆਏ ਨੇ ਖਾਲੀ ਹੋਣੀਆਂ ਨੇ ਜਿਉਣੇ ਬੰਦ ਬੋਤਲਾਂ Decorate ਵੀ ਹਾਏ table ਕਰਾਏ ਨੇ ਕਾਰਾਂ ਬੜੀਆਂ ਨੇ ਸੜਕਾਂ ਤੇ ਖੜੀਆਂ Relative foreign ਤੋਂ ਆਏ ਨੇ ਖਾਲੀ ਹੋਣੀਆਂ ਨੇ ਜਿਉਣੇ ਬੰਦ ਬੋਤਲਾਂ Decorate ਵੀ ਹਾਏ table ਕਰਾਏ ਨੇ Rain ਵਾਂਗ ਨਾਰਾਂ ਉਤੋਂ note ਵਰਦੇ ਚੇਵਾ ਪੇਡ ਦੇ ਸਹਾਰੇ too much ਵਗਦਾ ਓ ਸੁਣਦੇ ਨੇ ਤੀਜੇ ਪਿੰਡ ਤਕ ਲਲਕਾਰੇ ਓ ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ ਓ ਤਾਰੇ ਤਾਰੇ ਤਾਰੇ ਤਾਰੇ ਤਾਰੇ ਤਾਰੇ Program ਸੁੰਨਾ ਲੱਗਦਾ Program ਸੁੰਨਾ ਲੱਗਦਾ ਜੇ ਜੱਟ ਨਾ ਮਾਰਨ ਲਲਕਾਰੇ Program ਸੁੰਨਾ ਲੱਗਦਾ ਜੇ ਜੱਟ ਨਾ ਮਾਰਨ ਲਲਕਾਰੇ Program ਸੁੰਨਾ ਲੱਗਦਾ ਅਸਮਾਨ ਹਿੱਲੇ ਕੰਬਦੀ ਏ ਧਰਤੀ ਜਦ ਜੋੜਿਆਂ ਬਣਾ ਕੇ ਜੱਟ ਨੱਚਦੇ ਜਿਥੇ ਜਾਂ ਓਥੇ ਉੱਠ ਦੀ ਤਬਾਹੀ ਆ ਸਰਦਾਨੀਆਂ ਨਾਲ ਸਰਦਾਰ ਜਚਦੇ ਅਸਮਾਨ ਹਿੱਲੇ ਕੰਬਦੀ ਏ ਧਰਤੀ ਜਦ ਜੋੜਿਆਂ ਬਣਾ ਕੇ ਜੱਟ ਨੱਚਦੇ ਜਿਥੇ ਜਾਂ ਓਥੇ ਉੱਠ ਦੀ ਤਬਾਹੀ ਆ ਸਰਦਾਨੀਆਂ ਨਾਲ ਸਰਦਾਰ ਜਚਦੇ ਓਹਦੀ ਮੇਹਰ ਨਾ Sarao Teji ਗਾਣੇ ਲਿਖਦਾ ਬੋਲ ਕੱਲਾ ਕੱਲਾ ਮੈ ਕਹਿਣਾ ਦਿਲ ਠਗਦਾ ਓ ਸੁਣਦੇ ਨੇ ਤੀਜੇ ਪਿੰਡ ਤਕ ਲਲਕਾਰੇ ਓ ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ ਅੱਜ ਮੈਨੂੰ ਜੱਟਾ ਦੇ ਵਿਆਹ ਲਗਦਾ
Sanatçı: G Guri
Türü: Belirtilmemiş
Ajans/Yapımcı: Belirtilmemiş
Şarkı Süresi: 3:13
Toplam: kayıtlı şarkı sözü
G Guri hakkında bilgi girilmemiş.

Fotoğrafı