g guri pure di chunni şarkı sözleri
ਤੂ ਸੂਟ ਸੋਹਣੀਏ ਸਵਾ ਲੇ ਨੀ ਚਨ ਦੇ
ਲੈਣ ਲਗ ਗਯੀ ਪੂਰੇ ਦਿਯਨ ਚੁੰਨੀਆ
G G G
Guri
ਤੂ ਸੂਟ ਸੋਹਣੀਏ ਸਵਾ ਲੇ ਨੀ ਚਨ ਦੇ
ਲੈਣ ਲਗ ਗਯੀ ਪੂਰੇ ਦਿਯਨ ਚੁੰਨੀਆ
ਹਰ ਭੰਗ ਚ ਪ੍ਯਾਰ ਮੇਰਾ ਬੋਲਦਾ
ਹੁੰਨ ਬਾਹਾਂ ਕਿਤੋ ਰਿਹਨਿਯਾ ਨੇ ਸੁਨਿਯਾ
ਪੈਂਦੀ ਰਾਡਕ ਨੈਨਾ ਚ ਸੋਨੇ ਯਾਰ ਦੀ
ਤੇ ਯਾਦ ਓ ਦੀ ਨੇੜੀ ਤਾਲ ਦੀ
ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ
ਨੀ ਹੁੰਨ ਕਿਤੋ ਨੀਂਦ ਭਾਲ ਦੀ
ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ
ਨੀ ਹੁੰਨ ਕਿਤੋ ਨੀਂਦ ਭਾਲ ਦੀ
ਗੱਲ ਭਾਬੀ ਕੋਲ ਕਰਦੀ ਨਾ ਸਾਖਿਯਾ ਦੇ ਕੋਲ ਵੇ
ਬੂਟ ਹੁੰਦਾ ਮੰਜੇ ਤੇ ਆ ਰੂਹ ਤੇਰੇ ਕੋਲ ਵੇ
ਗੱਲ ਭਾਬੀ ਕੋਲ ਕਰਦੀ ਨਾ ਸਾਖਿਯਾ ਦੇ ਕੋਲ ਵੇ
ਬੂਟ ਹੁੰਦਾ ਮੰਜੇ ਤੇ ਆ ਰੂਹ ਤੇਰੇ ਕੋਲ ਵੇ
ਵੇ ਤੂ ਕੇਹਰ ਵਾ ਕਰਤਾ ਮੁਤਿਯਾਰ ਤੋਂ
ਕੂਦੀ ਸੀ ਮੈਂ ਤਾਂ ਅੱਗ ਨਾਲ ਦੀ
ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ
ਨੀ ਹੁੰਨ ਕਿਤੋ ਨੀਂਦ ਭਾਲ ਦੀ
ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ
ਨੀ ਹੁੰਨ ਕਿਤੋ ਨੀਂਦ ਭਾਲ ਦੀ
ਜੁੱਤੀ ਥੱਲੇ ਡਬ ਦੇਂਦੀ ਦੁਨਿਯਾ ਦੀ ਲਾਜ ਨੂ
ਦੁਂਨੇ ਦੇ ਵਾਂਗੂ ਮੁੰਡਾ ਲਗ ਗਯਾ ਦਿਮਾਗ ਨੂ
ਜੁੱਤੀ ਥੱਲੇ ਡਬ ਦੇਂਦੀ ਦੁਨਿਯਾ ਦੀ ਲਾਜ ਨੂ
ਦੁਂਨੇ ਦੇ ਵਾਂਗੂ ਮੁੰਡਾ ਲਗ ਗਯਾ ਦਿਮਾਗ ਨੂ
ਓ ਦੀ ਸਾਦਗੀ ਚ ਆ ਗੈਯਾਨ ਦਲੇਰੀਯਾ
ਹਨੇਰੀਯਾ ਚ ਦੀਵੇ ਭਾਲ ਦੀ
ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ
ਨੀ ਹੁੰਨ ਕਿਤੋ ਨੀਂਦ ਭਾਲ ਦੀ
ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ
ਨੀ ਹੁੰਨ ਕਿਤੋ ਨੀਂਦ ਭਾਲ ਦੀ
ਚਿੱਟੇ ਚਿੱਟੇ ਦਿਨ ਤੇਰੇ ਬਿਨਾ ਮੈਨੂ ਕਾਲੇਯਾ
ਸਿੰਘ ਜੀਤ ਪਿੰਡ ਚਾਨ ਕੋਯਨ ਕਲਾ ਵਾਲਿਯਾ
ਚਿੱਟੇ ਚਿੱਟੇ ਦਿਨ ਤੇਰੇ ਬਿਨਾ ਮੈਨੂ ਕਾਲੇਯਾ
ਸਿੰਘ ਜੀਤ ਪਿੰਡ ਚਾਨ ਕੋਯਨ ਕਲਾ ਵਾਲਿਯਾ
ਨਿਗਾ ਨਾਗ ਵਾਂਗੂ ਗਲੀ ਉੱਤੇ ਗੱਡ ਦੀ
ਤੇ ਰਖਦੀ ਬਦਿਕ ਚਾਲ ਦੀ
ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ
ਨੀ ਹੁੰਨ ਕਿਤੋ ਨੀਂਦ ਭਾਲ ਦੀ
ਮੁੰਡਾ ਪੱਟ ਕੇ ਲਾਹੋਰ ਸ਼ਿਅਰ ਵਰਗਾ
ਨੀ ਹੁੰਨ ਕਿਤੋ ਨੀਂਦ ਭਾਲ ਦੀ