g khan gallan şarkı sözleri
ਯਰਾਨੇ ਪੱਕੇ ਤੋੜਗੀ
ਫੜਾਗੀ ਲਾਕੇ ਗੂਠੀਯਾ
ਨੀ ਸਾਬ ਗੱਲਾਂ ਪੈ ਗਈਆਂ
ਤੇਰੀਆਂ ਤਾਂ ਝੂਠੀਆਂ
ਓ ਵਾਦੇ ਫੋਕੇ ਨਿਕਲੇ
ਸੀ ਸੋਹਾ ਪਾਕੇ ਕਰਦੀ
ਓ ਵਾਦੇ ਫੋਕੇ ਨਿਕਲੇ
ਸੀ ਸੋਹਾ ਪਾਕੇ ਕਰਦੀ
ਓ ਗੱਲਾਂ ਕਿਥੇ ਰਿਹ ਗਈਆਂ
ਨੀ ਜਿਹੜੀਆਂ ਸੀ ਕਰਦੀ
ਓ ਗੱਲਾਂ ਕਿਥੇ ਰਿਹ ਗਈਆਂ
ਨੀ ਜਿਹੜੀਆਂ ਸੀ ਕਰਦੀ, ਹੋ ਓ
ਓ ਬਿਨ ਤੇਰੇ ਮਰਜੂ
ਜੇ ਨਾ ਮੇਰਾ ਹੋਯਾ ਵੇ
ਓ ਅੱਜ ਮੈਨੂ ਆਖ ਗੀ
ਕ੍ਯੂਂ ਮੇਰੇ ਪਿਛੇ ਰੋਯਾ ਵੇ
ਕ੍ਯੂਂ ਮੇਰੇ ਪਿਛੇ ਰੋਯਾ ਵੇ
ਮੈਂ ਬਾਹਲਾ ਚੇਤੇ ਕਰਦਾ
ਤੇ ਓ ਨਹੀਓ ਕਰਦੀ
ਮੈਂ ਬਾਹਲਾ ਚੇਤੇ ਕਰਦਾ
ਤੇ ਓ ਨਹੀਓ ਕਰਦੀ
ਓ ਗੱਲਾਂ ਕਿਥੇ ਰਿਹ ਗਈਆਂ
ਨੀ ਜਿਹੜੀਆਂ ਸੀ ਕਰਦੀ
ਓ ਗੱਲਾਂ ਕਿਥੇ ਰਿਹ ਗਈਆਂ
ਨੀ ਜਿਹੜੀਆਂ ਸੀ ਕਰਦੀ, ਹੋ ਓ
ਓ ਯਾਰ ਕਿਥੋਂ ਖੜ੍ਨੇ
ਜੋ ਬੰਨ ਗਏ ਵਪਾਰੀ ਨੇ
ਓ ਜਾਨ ਮੇਰੀ ਕੱਢ ਲਈ
ਓ ਜਾਨ ਤੋਂ ਪਯਾਰੀ ਨੇ
ਹੋ ਜਾਨ ਤੋਂ ਪਯਾਰੀ ਨੇ
ਓ ਤਾਣੇ ਮੇਹਣੇ ਮਾਰ ਗਈ
ਕਦੇ ਸੀ ਹੁੰਦੀ ਮਾਰਦੀ
ਓ ਤਾਣੇ ਮੇਹਣੇ ਮਾਰ ਗਈ
ਕਦੇ ਸੀ ਹੁੰਦੀ ਮਾਰਦੀ
ਓ ਗੱਲਾਂ ਕਿਥੇ ਰਿਹ ਗਈਆਂ
ਨੀ ਜਿਹੜੀਆਂ ਸੀ ਕਰਦੀ
ਓ ਗੱਲਾਂ ਕਿਥੇ ਰਿਹ ਗਈਆਂ
ਨੀ ਜਿਹੜੀਆਂ ਸੀ ਕਰਦੀ, ਹੋ ਓ
ਜੋ ਨਵੇਂ ਨਵੇਂ ਬੁਣੇ ਸੀ
ਖ੍ਵਾਬ ਸਾਰੇ ਟੁਟ ਗਏ
ਓ ਕਠੇਯਾ ਨੇ ਰਿਹਨਾ ਸੀ
ਪਿਹਲਾਂ ਈ ਹਾਥ ਛੁੱਟ ਗਏ
ਪਿਹਲਾਂ ਈ ਹਾਥ ਛੁੱਟ ਗਏ
ਕਰਨ ਕੋਠੇਆਲੇਯਾ
ਏ ਜਿੰਦ ਹੋਂਕੇ ਭਰਦੀ
ਕਰਨ ਕੋਠੇਆਲੇਯਾ
ਏ ਜਿੰਦ ਹੋਂਕੇ ਭਰਦੀ
ਓ ਗੱਲਾਂ ਕਿਥੇ ਰਿਹ ਗਈਆਂ
ਨੀ ਜਿਹੜੀਆਂ ਸੀ ਕਰਦੀ
ਓ ਗੱਲਾਂ ਕਿਥੇ ਰਿਹ ਗਈਆਂ
ਨੀ ਜਿਹੜੀਆਂ ਸੀ ਕਰਦੀ, ਹੋ ਓ