g khan teri yaad şarkı sözleri
Gk On The Production!
ਤੇਰੀ ਯਾਦ ਚ ਤੇਰੀ ਯਾਦ ਚ ਸੁਨਖੀਏ ਨਾਰੇ
ਤੇਰੀ ਯਾਦ ਚ ਸੁਨਖੀਏ ਨਾਰੇ
ਨੀ ਅੱਜ ਪੇਗ ਲਾਏ ਜਾਣਗੇ
ਨੀ ਤੇਰੀ ਯਾਦ ਚ ਹਨ ਤੇਰੀ ਯਾਦ ਚ
ਯੈ!
ਚੰਦਰਿਯਾ ਯਾਦਾਂ ਨੂ ਮੈਂ ਬਾਟਲ ਚ ਘੋਲ ਕੇ
ਸੀਪ ਸੀਪ ਪੀਵਾਂ ਨੀ ਮੈਂ ਦੁਖਦੇ ਫਰੋਲ ਕੇ
ਚੰਦਰਿਯਾ ਯਾਦਾਂ ਨੂ ਮੈਂ ਬਾਟਲ ਚ ਘੋਲ ਕੇ
ਸੀਪ ਸੀਪ ਪੀਵਾਂ ਨੀ ਮੈਂ ਦੁਖਦੇ ਫਰੋਲ ਕੇ
ਗੈਰੀ ਸੰਧੂ ਪਾਕੇ ਗੈਰੀ ਸੰਧੂ ਪਾਕੇ
ਹਂਜੂਆ ਦੇ ਖੌਰੇ ਨੀ ਅੱਜ ਪੇਗ ਲਾਏ ਜਾਣਗੇ
ਨੀ ਤੇਰੀ ਯਾਦ ਚ ਓ ਤੇਰੀ ਯਾਦ ਚ
ਹਨ ਤੇਰੀ ਯਾਦ ਚ ਹਨ ਤੇਰੀ ਯਾਦ ਚ
ਭੂਲਦਾ ਨੀ ਚੇਤਾ ਮੈਨੂ ਪਿਹਲੀ ਮੁਲਾਕ਼ਾਤ ਦਾ
ਵਖਰਾ ਨਜ਼ਾਰਾ ਸੀ ਓ ਮਾਘ ਵਾਲੀ ਰਾਤ ਦਾ
ਰਾਤਾਂ ਹਨੇਰਿਯਾ ਚ ਰਾਤਾਂ ਹਨੇਰਿਯਾ ਚ
ਲਬਦਾ ਸੀ ਤਾਰੇ ਨੀ ਅੱਜ ਪੇਗ ਲਾਏ ਜਾਣਗੇ
ਨੀ ਤੇਰੀ ਯਾਦ ਚ ਓ ਤੇਰੀ ਯਾਦ ਚ
ਹਨ ਤੇਰੀ ਯਾਦ ਚ ਹਨ ਤੇਰੀ ਯਾਦ ਚ ਓ ਹਨ