g noor sunne sunne şarkı sözleri
ਜੇ ਇੱਕ ਚੀਜ਼ ਮੰਗਾਂ
ਖਰਚੇ ਗਿਣਾਉਣਾ ਐ
ਮੈਂ ਤੇਰੀ ਹਾਂ ਤੂੰ ਮੇਰਾ
ਝੂਠੇ ਹਕ਼ ਜਾਤਾਂਦਾ ਐ
ਮੈਂ ਤੇਰੀ ਹਾਂ ਤੂੰ ਮੇਰਾ
ਝੂਠੇ ਹਕ਼ ਜਾਤਾਂਦਾ ਐ
ਵੇ ਗਲ ਸੁਣ ਮੇਰੀ
ਆਦਤ ਨਹੀਂ ਚੰਗੀ ਤੇਰੀ
ਕਿਉਂ ਕਰਦਾ ਹੇਰਾ ਫੇਰੀ
ਵੇ ਕਾਹਦੀਆਂ ਐ ਕਾਲੀਆਂ
ਸੁੰਨੇ ਸੁੰਨੇ ਕੰਨਾਂ ਨੂੰ ਲੈ ਦੇ ਵਾਲਿਆਂ
ਪੈਰੀ ਪਾਵੇ ਪਜੇਬਾਂ ਚਾਂਦੀ ਆਲੀਆ
ਸੁੰਨੇ ਸੁੰਨੇ ਕੰਨਾਂ ਨੂੰ ਲੈ ਦੇ ਵਾਲਿਆਂ
ਪੈਰੀ ਪਾਵੇ ਪਜੇਬਾਂ ਚਾਂਦੀ ਆਲੀਆ ਹਾਂ
ਵੇ ਪਹਿਲਾਂ ਸੋਹਣਾ ਕਹਿੰਦਾ ਸੀਂ
ਵੇ ਹੁਣ ਹਾਲ ਵੀ ਨਹੀਂ ਪੁੱਛਦਾ
ਮੇਰੀ ਅੰਖ ਚ ਅੱਥਰੂ ਨੇ
ਤੂੰ ਰੁਮਾਲ ਵੀ ਨਹੀਂ ਪੁੱਛਦਾ
ਵੇ ਪਹਿਲਾਂ ਸੋਹਣਾ ਕਹਿੰਦਾ ਸੀਂ
ਵੇ ਹੁਣ ਹਾਲ ਵੀ ਨਹੀਂ ਪੁੱਛਦਾ
ਮੇਰੀ ਅੰਖ ਚ ਅੱਥਰੂ ਨੇ
ਤੂੰ ਰੁਮਾਲ ਵੀ ਨਹੀਂ ਪੁੱਛਦਾ
ਕਿਉਂ ਗਲ ਨਬੇੜੇ ਲਾਵੇ ਵਿੱਚ ਕਿਸੀ ਨੂੰ ਗੇੜੇ
ਨਾਲ ਯਾਰ ਹੁੰਦੇ ਹਾਂ ਤੇਰੇ
ਕਾਨੂੰ Out Habbit'ਆ ਪਾ ਲਿਆਂ
ਸੁੰਨੇ ਸੁੰਨੇ ਕੰਨਾਂ ਨੂੰ ਲੈ ਦੇ ਵਾਲਿਆਂ
ਪੈਰੀ ਪਾਵੇ ਪਜੇਬਾਂ ਚਾਂਦੀ ਆਲੀਆ
ਐਥੇ ਨਈਂ ਓਥੇ ਜਾਣਾ
ਮੇਰੇ ਨਾਲ ਤੂੰ ਲੜ ਦਾ ਐ
ਜੇ ਵਿੱਚ ਸਹੇਲੀਆਂ ਬਹਿ ਜਾ
ਵੇ ਕਾਹਨੂੰ ਸ਼ਿਕਵੇ ਕਰਦਾ ਐ
ਐਥੇ ਨਈਂ ਓਥੇ ਜਾਣਾ
ਮੇਰੇ ਨਾਲ ਤੂੰ ਲੜ ਦਾ ਐ
ਜੇ ਵਿੱਚ ਸਹੇਲੀਆਂ ਬਹਿ ਜਾ
ਵੇ ਕਾਹਨੂੰ ਸ਼ਿਕਵੇ ਕਰਦਾ ਐ
ਮੈਂ ਦਿਲ ਚੋਂ ਕੱਢ ਦੂੰ
ਖੜਾ ਤਾਰ ਵਾਲਿਆਂ ਛੱਡ ਦੂੰ
ਤੈਨੂੰ ਪਤਾ ਓਦੋ ਫੇਰ ਲੱਗ ਜੁ
ਵੇ ਜਬ ਆਪੇ ਲਾ ਲੈ ਖਾਲੀਆਂ
ਸੁੰਨੇ ਸੁੰਨੇ ਕੰਨਾਂ ਨੂੰ ਲੈ ਦੇ ਵਾਲਿਆਂ
ਪੈਰੀ ਪਾਵੇ ਪਜੇਬਾਂ ਚਾਂਦੀ ਆਲੀਆ
ਸੁੰਨੇ ਸੁੰਨੇ ਕੰਨਾਂ ਨੂੰ ਲੈ ਦੇ ਵਾਲਿਆਂ
ਪੈਰੀ ਪਾਵੇ ਪਜੇਬਾਂ ਚਾਂਦੀ ਆਲੀਆ ਹਾਂ