g. sandhu airport şarkı sözleri
ਹੋ ਰੱਖੇ ਜੌਹਨਡੀਰ ਬੀਬਾ four by four ਨੀ
ਮੁੰਡੇ ਦੀ ਤੂੰ ਗੱਲ ਉੱਤੇ ਕਰੀ ਗੌਰ ਨੀ
ਹੋ ਰੱਖੇ ਜੌਹਨਡੀਰ ਬੀਬਾ four by four ਨੀ
ਮੁੰਡੇ ਦੀ ਤੂੰ ਗੱਲ ਉੱਤੇ ਕਰੀ ਗੌਰ ਨੀ
ਇੱਕੋ ਹੱਲੇ ਵਿਚ ਸਾਰੇ ਰੱਧ ਕਰਗੀ
ਹੱਲੇ ਵਿਚ ਸਾਰੇ ਰੱਧ ਕਰਗੀ
ਤੂੰ ਪਿਆਰਾਂ ਦੇ transport ਨੁ
ਕਿਵੇਂ ਉੱਡ ਜੁ ਜਹਾਜ਼ ਤੇਰਾ New Zealand ਨੁ
ਨੀਂ Fortunerਆ ਨਾ ਵਾਹ ਦੁ ਜੱਟ air port ਨੁ
ਉੱਡ ਜੁ ਜਹਾਜ਼ ਤੇਰਾ New Zealand ਨੁ
ਨੀਂ ਜੱਟ ਤਵੀਆਂ ਦੇ ਨਾਲ ਵਾਹ ਦੁ air port ਨੁ
ਤੇਰੀ ਹੁੰਦੀ ਸੀ snapchat update ਰਾਤ ਨੁ
ਲੱਗੀ ਬੀਬਾ ਅੱਗ ਦਿਲ ਵਾਲੇ ਜਜਬਾਤ ਨੁ
ਤੇਰੀ ਹੁੰਦੀ ਸੀ snapchat update ਰਾਤ ਨੁ
ਲੱਗੀ ਬੀਬਾ ਅੱਗ ਦਿਲ ਵਾਲੇ ਜਜਬਾਤ ਨੁ
ਗੱਲ ਸੱਚੋ ਸੱਚ ਦੱਸੀਂ ਤੈਨੂੰ ਮਿਲਣਾ ਨੀ ਜੱਸੀ
ਲਾ ਕੇ jackpot ਨੁ
ਕਿਵੇਂ ਉੱਡ ਜੁ ਜਹਾਜ਼ ਤੇਰਾ New Zealand ਨੁ
ਨੀਂ Fortuner ਆ ਨਾ ਵਾਹ ਦੁ ਜੱਟ air port ਨੁ
ਉੱਡ ਜੁ ਜਹਾਜ਼ ਤੇਰਾ New Zealand ਨੁ
ਨੀਂ ਜੱਟ ਤਵੀਆਂ ਦੇ ਨਾਲ ਵਾਹ ਦੁ air port ਨੁ
ਨੀੰਦ ਜੀ ਉਡਾ ਤੀ ਦਿਲਾਂ ਵਿੱਚ ਰਹਿਣ ਵਾਲੀਏ
ਜ਼ਹਿਰ ਨਿਕਲੀ ਤੂੰ ਮਿੱਠਾ ਮਿੱਠਾ ਕਹਿਣ ਵਾਲੀਏ
ਨੀੰਦ ਜੀ ਉਡਾ ਤੀ ਦਿਲਾਂ ਵਿੱਚ ਰਹਿਣ ਵਾਲੀਏ
ਜ਼ਹਿਰ ਨਿਕਲੀ ਤੂੰ ਮਿੱਠਾ ਮਿੱਠਾ ਕਹਿਣ ਵਾਲੀਏ
ਦੇਣਾ runway ਨੁ ਪੱਟ Sandhu ਕੱਬੇ ਹੁੰਦੇ ਜੱਟ
On the spot ਨੁ
ਕਿਵੇਂ ਉੱਡ ਜੁ ਜਹਾਜ਼ ਤੇਰਾ New Zealand ਨੁ
ਨੀਂ Fortunerਆ ਨਾ ਵਾਹ ਦੁ ਜੱਟ air port ਨੁ
ਉੱਡ ਜੁ ਜਹਾਜ਼ ਤੇਰਾ New Zealand ਨੁ
ਨੀਂ ਜੱਟ ਤਵੀਆਂ ਦੇ ਨਾਲ ਵਾਹ ਦੁ air port ਨੁ
ਕਹ ਕੇ ਜਾਣੂ ਜਾਣੂ ਜਾਣ ਕੱਡੇ ਤੂੰ ਨੀ
ਨੀਂ ਸਿੱਖ ਲਈ schoolਓ ਜਾ ਕੇ ਇਸ਼ਕ ਦੀ ਸੂਹ ਨੀ
ਕਹ ਕੇ ਜਾਣੂ ਜਾਣੂ ਜਾਣ ਕੱਡੇ ਤੂੰ ਨੀ
ਨੀਂ ਸਿੱਖ ਲਈ schoolਓ ਜਾ ਕੇ ਇਸ਼ਕ ਦੀ ਸੂਹ ਨੀ
Follow ਕਰਿਆ ਕਰੇਗੀ ਨਾਲੇ ਮਰਿਆ ਕਰੇਗੀ
ਤੂੰ Kirarkotਨੁ
ਕਿਵੇਂ ਉੱਡ ਜੁ ਜਹਾਜ਼ ਤੇਰਾ New Zealand ਨੁ
ਨੀਂ Fortuner ਆ ਨਾ ਵਾਹ ਦੁ ਜੱਟ air port ਨੁ
ਉੱਡ ਜੁ ਜਹਾਜ਼ ਤੇਰਾ New Zealand ਨੁ
ਨੀਂ ਜੱਟ ਤਵੀਆਂ ਦੇ ਨਾਲ ਵਾਹ ਦੁ air port ਨੁ

