g. sandhu bodyguard şarkı sözleri
Desi Crew Desi Crew
ਹੋ ਪਿੰਡ ਦੇ ਵਿਚਾਲੇ ਕੋਠੀ ਜੀਪਾਂ ਤਿੰਨ ਕਾਲੀਆਂ
ਨੀ ਦਾਹੀ ਢਾਈ ਕਿੱਲੋ ਰੌਂਦ ਖਂਡਿਯਨ ਦੁਨਾਲੀਆਂ
ਕਈ ਪੱਤੇ ਨਾ ਪਲਾਂਗ ਦੂਬਜਾਣੀਏ
ਹੋ ਕਿਹੜਾ ਜੱਟ ਜਿਥੇ ਖਿਚ ਦੇਂਦਾ ਲੀਕ ਗੋਰੀਏ
ਹੋ ਗੋਲੀ ਇੰਚ ਦੀ ਤੇ ਮੂਹਰੇ ਗਿੱਠ ਗਿੱਠ ਦੇ
ਰਹਿੰਦੇ ਇਸੇ ਗਲੋਂ ਡਰਦੇ ਸ਼ਰੀਕ ਗੋਰੀਏ
ਹੋ ਗੋਲੀ ਇੰਚ ਦੀ ਤੇ ਮੂਹਰੇ ਗਿੱਠ ਗਿੱਠ ਦੇ
ਰਹਿੰਦੇ ਇਸੇ ਗਲੋਂ ਡਰਦੇ ਸ਼ਰੀਕ ਗੋਰੀਏ
ਗੁੱਟ ਫੜ ਛੱਡ ਦਾ ਨੀ ਵਾਧੂ ਗੱਲਾਂ ਪੁਛ ਨਾ ਨੀ
ਕਾਹਦਾ ਓ ਜੱਟ ਜਿਨੇ ਰੱਖੀ ਕਦੇ ਮੁੱਛ ਨਾ
ਗੁੱਟ ਫੜ ਛੱਡ ਦਾ ਨੀ ਵਾਧੂ ਗੱਲਾਂ ਪੁਛ ਨਾ ਨੀ
ਕਾਹਦਾ ਓ ਜੱਟ ਜਿਨੇ ਰੱਖੀ ਕਦੇ ਮੁੱਛ ਨਾ
ਜੈਲ ਪਿਤ੍ਰਾ ਨੂ ਨਾਨਕਿਆਂ ਲਗਦੀ
ਹੋ ਜਗਰਵੇਂ ਤਕ ਪੈਂਦੀ ਆ ਤਰੀਕ ਗੋਰੀਏ
ਹੋ ਗੋਲੀ ਇੰਚ ਦੀ ਤੇ ਮੂਹਰੇ ਗਿੱਠ ਗਿੱਠ ਦੇ
ਰਹਿੰਦੇ ਇਸੇ ਗਲੋਂ ਡਰਦੇ
ਹੋ ਗੋਲੀ ਇੰਚ ਦੀ ਤੇ ਮੂਹਰੇ ਗਿੱਠ ਗਿੱਠ ਦੇ
ਰਹਿੰਦੇ ਇਸੇ ਗਲੋਂ ਡਰਦੇ ਸ਼ਰੀਕ ਗੋਰੀਏ
Gym ਦਾ ਹਾਂ ਆਦਿ ਬੇਹਲਾ ਤਾਸ਼ ਨਹੀਓ ਕੁੱਟ ਦਾ ਨੀ
ਬਾਪੂ ਸਰਪੰਚ ਆ ਨੀ ਨਜ਼ਰੇ ਜੱਟ ਲੁੱਟ ਦਾ
Gym ਦਾ ਹਾਂ ਆਦਿ ਬੇਹਲਾ ਤਾਸ਼ ਨਹੀਓ ਕੁੱਟ ਦਾ ਨੀ
ਬਾਪੂ ਸਰਪੰਚ ਆ ਨੀ ਨਜ਼ਰੇ ਜੱਟ ਲੁੱਟ ਦਾ
ਕਦੇ ਪਿੰਡ ਦੀ ਕੁੜੀ ਤੇ ਰੱਖੀ ਅੱਖ ਨਾ
ਭੈਣ ਰੱਖੜੀ ਦੀ ਹੁੰਦੀ ਪਰਤੀਕ ਗੋਰੀਏ
ਹੋ ਗੋਲੀ ਇੰਚ ਦੀ ਤੇ ਮੂਹਰੇ ਗਿੱਠ ਗਿੱਠ ਦੇ
ਰਹਿੰਦੇ ਇਸੇ ਗਲੋਂ ਡਰਦੇ ਸ਼ਰੀਕ ਗੋਰੀਏ
ਹੋ ਗੋਲੀ ਇੰਚ ਦੀ ਤੇ ਮੂਹਰੇ ਗਿੱਠ ਗਿੱਠ ਦੇ
ਰਹਿੰਦੇ ਇਸੇ ਗਲੋਂ ਡਰਦੇ ਸ਼ਰੀਕ ਗੋਰੀਏ
ਰੱਬ ਦੇ ਆਂ ਬੰਦੇ ਇੱਕ ਯਾਰ ਬਿੱਲੋ ਯਾਰਾਂ ਦੇ
ਲੋਡ ਨੂ ਚਲਾਈਏ ਬੱਸ ਸ਼ੌਂਕੀ ਹਥਿਆਰਾ ਦੇ
ਰੱਬ ਦੇ ਆਂ ਬੰਦੇ ਇੱਕ ਯਾਰ ਬਿੱਲੋ ਯਾਰਾਂ ਦੇ
ਲੋਡ ਨੂ ਚਲਾਈਏ ਬੱਸ ਸ਼ੌਂਕੀ ਹਥਿਆਰਾ ਦੇ
ਕਿਰਾੜਕੋਟ ਵਾਲਾ ਅੱਤ ਕਰਵਾਉਗਾ
ਜੱਸੀ ਟਾਇਮ ਦੀ ਹੀ ਕਰਦਾ ਉਡੀਕ ਗੋਰੀਏ
ਹੋ ਗੋਲੀ ਇੰਚ ਦੀ ਤੇ ਮੂਹਰੇ ਗਿੱਠ ਗਿੱਠ ਦੇ
ਰਹਿੰਦੇ ਇਸੇ ਗਲੋਂ ਡਰਦੇ
ਹੋ ਗੋਲੀ ਇੰਚ ਦੀ ਤੇ ਮੂਹਰੇ ਗਿੱਠ ਗਿੱਠ ਦੇ
ਰਹਿੰਦੇ ਇਸੇ ਗਲੋਂ ਡਰਦੇ ਸ਼ਰੀਕ ਗੋਰੀਏ

