g. sandhu haye ni haye şarkı sözleri

ਹਾਏ ਨੀ ਹਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਹਾਏ ਨੀ ਹਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਹਾਏ ਨੀ ਹਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਅੱਕ ਗਯਾ ਹੁਣ ਛਡ ਦੇ ਖੈੜਾ ਓ ਅੱਕ ਗਯਾ ਹੁਣ ਛਡ ਦੇ ਖੈੜਾ ਤੈਨੂ ਦੂਰੋ ਹੀ bye bye ਹਾਏ ਨੀ ਹਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਹਾਏ ਨੀ ਹਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਗਲਤੀ ਸੀ ਸਾਡੀ ਅਸੀ ਕੱਚੇ ਆ ਨਾਲ ਲਾਈ ਕੱਚੇ ਰੰਗ ਵਾਂਗੂ ਬਿੱਲੋ ਤੇਰਾ ਪ੍ਯਾਰ ਸੀ ਉਡਨੇ ਤੋ ਪਿਹਲਾ ਤੇਰੇ ਵਧ ਦਿੰਦੇ ਪਰ ਪਤਾ ਹੁੰਦਾ ਤੇਰੀ ਅਕਲ ਬੀਮਾਰ ਸੀ ਪਤਾ ਹੁੰਦਾ ਤੇਰੀ ਅਕਲ ਬੀਮਾਰ ਸੀ ਹਾਏ ਨੀ ਹਾਏ ਤੂ ਆਪਣੇ ਮੈਂ ਆਪਣੇ ਰਾਹੇ ਅੱਕ ਗਯਾ ਹੁਣ ਛਡ ਦੇ ਖੈੜਾ ਤੈਨੂ ਦੂਰੋ ਹੀ bye bye ਹਾਏ ਨੀ ਹਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਹਾਏ ਨੀ ਹਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਓਖੇ ਵੇਲੇ ਤਰਨ ਸੀ ਯਾਦ ਤੈਨੂ ਔਉਂਦਾ ਅੱਜ ਪੁੱਲੀ ਬੀਬਾ ਓਸੇ ਹੀ ਤੂ ਯਾਰ ਨੂ ਤੈਨੂ ਬਸ ਬਿੱਲੋ ਜਿਤਣਾ ਹੀ ਅਔਉਂਦਾ ਸਾਨੂ ਪਤਾ ਕੀਤੇ ਹਾਰ੍ਦੇ ਆ ਹਾਰ ਨੂ ਸਾਨੂ ਪਤਾ ਕੀਤੇ ਹਾਰ੍ਦੇ ਆ ਹਾਰ ਨੂ ਹਾਏ ਨੀ ਹਾਏ ਤੇਰਾ ਹਰ ਬੋਲ ਸਿੰਨੇ ਅੱਗ ਲਾਏ ਅੱਕ ਗਯਾ ਹੁਣ ਛਡ ਦੇ ਖੈੜਾ ਤੈਨੂ ਦੂਰੋ ਹੀ bye bye ਹਾਏ ਨੀ ਹਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਹਾਏ ਨੀ ਹਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਹਾਏ ਨੀ ਹਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ ਬਿੱਲੋ ਤੇਰਾ ਧੋਖਾ ਸਿਹਾ ਨਾ ਜਾਏ
Sanatçı: G. Sandhu
Türü: Belirtilmemiş
Ajans/Yapımcı: Belirtilmemiş
Şarkı Süresi: 3:05
Toplam: kayıtlı şarkı sözü
G. Sandhu hakkında bilgi girilmemiş.

Fotoğrafı