g sangha bura haal şarkı sözleri

Yeah Proof! ਰਾਤਾ ਨੂ ਨੀਂਦ ਆਵੇ ਵੱਸਗੀ ਤੂ ਖ੍ਵਬਾਂ ਦੇ ਵਿਚ ਤੇਰਾ ਹੀ ਨਾਮ ਨੂ ਜਪਦਾ ਰਚ ਗਈ ਸਾਜ਼ਾ ਦੇ ਵਿਚ ਹੁਸਨ ਦਾ ਜਾਦੂ ਤੇਰਾ ਨਾ ਹੋਵੇ ਮੈਥੋਂ ਟਾਲ ਸੋਹਣੀਏ ਤੂ ਕੀਤਾ ਬੁਰਾ ਹਾਲ ਸੋਹਣੀਏ ਅੱਖੀਆਂ ਨਾ ਪਾਵੇ ਜਾਲ ਸੋਹਣੀਏ ਕੋਕੇ ਨਾਲ ਧੋਖਾ ਕਰਗੀ ਧੋਖੇ ਤੋਂ ਡਰਦਾ ਸੀ ਗੈਰਾਂ ਤੇ ਸ਼ੱਕ ਸੀ ਕੀਤਾ ਭੇਦੀ ਕੋਈ ਘਰ ਦਾ ਸੀ ਤੈਨੂ ਸੀ ਚੌਂਦਾ ਅੱਲੜੇ ਤੇਰੇ ਤੇ ਮਰਦਾ ਸੀ ਅੱਖੀਆਂ ਕੋਲੋਂ ਗਲਤੀ ਹੋ ਗਈ ਰਖਦੀ ਤੂ ਪਰਦਾ ਸੀ ਸਮਝੋ ਤਾਂ ਬਾਹਰ ਸੀ ਜੱਟ ਦੇ ਖੇਡਦੀ ਤੂ ਜਿਹੜੀ ਚਾਲ ਸੋਹਣੀਏ ਤੂ ਕੀਤਾ ਬੁਰਾ ਹਾਲ ਸੋਹਣੀਏ ਅੱਖੀਆਂ ਨਾ ਪਾਵੇ ਜਾਲ ਸੋਹਣੀਏ ਯਾਰਾ ਦਾ ਯਾਰ ਸੀ ਅੱਲੜੇ ਯਾਰੀ ਸੀ ਰਖਦਾ ਅਗੇ ਜਿਸ ਦਿਨ ਦੀ ਤੂ ਆ ਗਈ ਯਾਰ ਵੀ ਜਾਂਦੇ ਲੱਗੇ ਚੰਦਰੇ ਵੀ ਲੌਂਦੇ ਤੋਹਮਤਾਂ, ਟੁੱਟ ਪੈਣੀ ਆਗੀ ਗੱਬੇ ਜ਼ਖਮਾ ਤੇ ਲੂਨ ਛਿੱਡਕ ਕੇ, ਸੱਜਣ ਵੀ ਜਾਂਦੇ ਲੱਗੇ ਗੈਰੀ ਤੈਨੂ ਚੌਂਦਾ ਅੱਲੜੇ ਤੈਨੂ ਗੈਰਾ ਦੀ ਭਾਲ ਸੋਹਣੀਏ ਤੂ ਕੀਤਾ ਬੁਰਾ ਹਾਲ ਸੋਹਣੀਏ ਅੱਖੀਆਂ ਨਾ ਪਾਵੇ ਜਾਲ ਸੋਹਣੀਏ ਬੁਲਿਆਂ ਦਾ ਹਾਸਾ ਤੇਰਾ, ਖਿਡ ਜਾਂਦਾ ਦਿਨ ਸੀ ਮੇਰਾ ਚੰਦ ਵੀ ਫਿਕਾ ਪੈ ਜਾਵੇ, ਏਨਾ ਤੇਰਾ ਸੋਹਣਾ ਚਿਹਰਾ ਚਿਹਰਾ ਤੋਂ ਚੇਤਾ ਆਇਆ, ਰਾਹ ਵਿਚ ਏਕ ਠੇਕਾ ਆਇਆ ਠੇਕੇ ਤੋਂ 2 ਬੋਤਲ਼ਾਂ, ਪੀਕੇ ਕੱਢੀ ਮੈਂ ਗਾਲ ਸੋਹਣੀਏ ਤੂ ਕੀਤਾ ਬੁਰਾ ਹਾਲ ਸੋਹਣੀਏ ਅੱਖੀਆਂ ਨਾ ਪਾਵੇ ਜਾਲ ਸੋਹਣੀਏ ਤੂ ਕੀਤਾ ਬੁਰਾ ਹਾਲ ਸੋਹਣੀਏ ਅੱਖੀਆਂ ਨਾ ਪਾਵੇ ਜਾਲ ਸੋਹਣੀਏ
Sanatçı: G Sangha
Türü: Belirtilmemiş
Ajans/Yapımcı: Belirtilmemiş
Şarkı Süresi: 3:03
Toplam: kayıtlı şarkı sözü
G Sangha hakkında bilgi girilmemiş.

Fotoğrafı