g. sidhu candle light şarkı sözleri
Candle light dinner ਆ ਦੇ ਵਾਅਦੇ ਕਰਕੇ
ਸੁਨੇ ਸੁਨੇ ਚੰਨਾ ਤੇਰੇ
Candle light dinner ਆ ਦੇ ਵਾਅਦੇ ਕਰਕੇ
ਸੁਨੇ ਸੁਨੇ ਚੰਨਾ ਤੇਰੇ ਲਾਰੇ ਮਰ ਗਏ
ਹਾਂ ਕਰਾਉਣ ਲਈ ਬੜੇ ਪਾਣੀ ਭਰੇ ਤੂੰ
ਨਾ ਅੱਜ ਕੱਲ ਸਾਡੇ ਨੇੜੇ ਤੇੜੇ ਖੜੇ ਤੂੰ
ਜੇ ਮੈੰ ਝੂਠ ਨਾ ਏਹ ਸਹਿੰਦੀ ਸੱਜਣਾ
ਵੇ ਤੂੰ ਸਿੱਧਾ ਸਿੱਧਾ ਮੇਰੇ ਨਾਲ ਨਿਭੜਿਆ ਕਰ
ਜੇ ਮੈੰ ਪਿਆਰ ਨਾਲ ਰਹਿੰਦੀ ਸੱਜਣਾ
ਨਾ ਤੂੰ ਵਿਗੜਿਆ ਕਰ ਨਾ ਤੂੰ ਵਿਗੜਿਆ ਕਰ
ਜੇ ਮੈੰ ਪਿਆਰ ਨਾਲ ਰਹਿੰਦੀ ਸੱਜਣਾ
ਨਾ ਤੂੰ ਵਿਗੜਿਆ ਕਰ ਨਾ ਤੂੰ ਵਿਗੜਿਆ ਕਰ
ਜੇ ਮੈੰ ਪਿਆਰ ਨਾਲ ਰਹਿੰਦੀ ਸੱਜਣਾ
ਨਾ ਤੂੰ ਵਿਗੜਿਆ ਕਰ ਨਾ ਤੂੰ ਵਿਗੜਿਆ ਕਰ
ਕੱਲਾ ਕੱਲਾ ਸੈਲਫੀਆਂ ਖਿੱਚਦਾ ਐ ਤੂੰ
ਅੱਗ ਲੱਗ ਜਾਵੇ ਤੇਰੇ ਏਸ ਫੋਨ ਨੂੰ
ਕੱਲਾ ਕੱਲਾ ਸੈਲਫੀਆਂ ਖਿੱਚਦਾ ਐ ਤੂੰ
ਅੱਗ ਲੱਗ ਜਾਵੇ ਤੇਰੇ ਏਸ ਫੋਨ ਨੂੰ
ਜੇ ਮੈੰ ਚਾਹਾ ਤੈਨੂੰ ਨੱਕ ਤੇ ਨਾ ਦਵਾ ਬਹਿਣ ਵੇ
Hollywood ਵੀ ਐ ਦੇਸਣਾ ਦੀ ਹੋਈ fan ਵੇ
ਤੇਰੇ ਚਾਵਾਂ ਨਾਲ ਵਿਹਾਈ ਸੋਹਣਿਆਂ
ਮੈਂਨੂੰ ਨਾਲ ਲੇਕੇ ਆਪਣੇ ਤੂੰ ਨਿਕਲਿਆ ਕਰ
ਜੇ ਮੈੰ ਪਿਆਰ ਨਾਲ ਰਹਿੰਦੀ ਸੱਜਣਾ
ਨਾ ਤੂੰ ਵਿਗੜਿਆ ਕਰ ਨਾ ਤੂੰ ਵਿਗੜਿਆ ਕਰ
ਜੇ ਮੈੰ ਪਿਆਰ ਨਾਲ ਰਹਿੰਦੀ ਸੱਜਣਾ
ਨਾ ਤੂੰ ਵਿਗੜਿਆ ਕਰ ਨਾ ਤੂੰ ਵਿਗੜਿਆ ਕਰ
ਟਿਫਨੀ ਦੀ ਵਾਲਿਆਂ ਨੂੰ ਸਾਲ ਹੋ ਗਏ ਦੋ
ਨਵੇਂ ਗਹਿਣਿਆ ਲਈ ਸਿੱਧਾ ਕਰਦਾ ਐ no
ਟਿਫਨੀ ਦੀ ਵਾਲਿਆਂ ਨੂੰ ਸਾਲ ਹੋ ਗਏ ਦੋ
ਨਵੇਂ ਗਹਿਣਿਆ ਲਈ ਸਿੱਧਾ ਕਰਦਾ ਐ no
ਤੈਨੂੰ ਯਾਰਾ ਬੇਲੀਆਂ ਤੋਂ ਕਦੇ ਵੀ ਨਾ ਟੋਕਿਆ
ਮੇਰਾ beauty parlor ਹਰ ਵਾਰ ਰੋਕਿਆ
ਮੈਂਨੂੰ ਸੱਜਣੇ ਦਾ ਚਾਅ ਸਿੱਧੂਆ
ਅਮਰੀਕੇ ਵਾਲਿਆਂ ਨਾ ਕੱਲਾ ਕੱਲਾ ਨਿਖਰਿਆ ਕਰ
ਜੇ ਮੈੰ ਪਿਆਰ ਨਾਲ ਰਹਿੰਦੀ ਸੱਜਣਾ
ਨਾ ਤੂੰ ਵਿਗੜਿਆ ਕਰ
ਜੇ ਮੈੰ ਪਿਆਰ ਨਾਲ ਰਹਿੰਦੀ ਸੱਜਣਾ
ਨਾ ਤੂੰ ਵਿਗੜਿਆ ਕਰ ਨਾ ਤੂੰ ਵਿਗੜਿਆ ਕਰ
ਜੇ ਮੈੰ ਪਿਆਰ ਨਾਲ ਰਹਿੰਦੀ ਸੱਜਣਾ
ਨਾ ਤੂੰ ਵਿਗੜਿਆ ਕਰ ਨਾ ਤੂੰ ਵਿਗੜਿਆ ਕਰ