g. sidhu credit card şarkı sözleri
Credit card ਤੂੰ ਹਵਾਲ਼ੇ ਕਰ ਦੇ
ਕੰਜੂਸ ਮੱਖੀ ਚੂਸ ਨਾ ਤੂੰ ਬਣਿਆ ਕਰ
ਖੁੱਲਾ ਜਿਆ ਦਿਲ ਹੁਣ ਪਊ ਕਰਨਾ
ਨਾ ਨਿੱਕੇ ਮੋਟੇ ਖਰਚੇ ਤੇ ਲੜਿਆ ਕਰ
ਐਨੀ ਸੋਹਣੀ ਕੁੜੀ ਤੇਰੇ ਝੋਲੀ ਪਾਈ ਰੱਬ ਨੇ
ਜੋ ਬੀਤੇ ਮੇਰੇ ਉੱਤੇ ਬੱਸ ਮੈੰ ਜਾਣਾ
ਜ਼ਿੰਦਗੀ ਇੱਕ ਵਰੀ ਜਿਉਣੀ ਸੋਹਣਿਆਂ
ਏਹ ਪੈਸਾ ਤੇਰਾ ਐਥੇ ਹੀ ਬੱਸ ਰਹਿ ਜਾਣਾ
ਜ਼ਿੰਦਗੀ ਇੱਕ ਵਰੀ ਜਿਉਣੀ ਸੋਹਣਿਆਂ
ਏਹ ਪੈਸਾ ਤੇਰਾ ਐਥੇ ਹੀ ਬੱਸ ਰਹਿ ਜਾਣਾ
ਉਹ G Sidhu ਆ
ਉਂਝ ਦਿਲ ਦਾ ਨਾ ਮਾੜਾ ਮੰਨਿਆ
ਪਰ ਜਵਾਨੀ ਵਿਚ ਸ਼ੌਂਕ ਵੀ ਤਾ ਪੂਰੇ ਕਰਨੇ
ਸ਼ੌਂਕ ਵੀ ਤਾ ਪੂਰੇ ਕਰਨੇ
ਐਨਾ cash ਦਾ ਤੂੰ ਕੀ ਕਰਨਾ
ਬੁਢੇਪੇ ਵਿਚ ਜਾਕੇ ਵੀ ਤਾ ਖੂੰਡੇ ਹੀ ਫੜਨੇ
ਬੱਸ ਇੱਕ ਦੋ Bugatti ਮੈਨੂੰ ਲੈਂਦੇ ਚੰਨ ਵੇ
ਵੇ ਚੁੱਪ ਚਾਪ ਕਰਕੇ ਬਹਿ ਜਾਣਾ
ਜ਼ਿੰਦਗੀ ਇੱਕ ਵਰੀ ਜਿਉਣੀ ਸੋਹਣਿਆਂ
ਏਹ ਪੈਸਾ ਤੇਰਾ ਐਥੇ ਹੀ ਬੱਸ ਰਹਿ ਜਾਣਾ
ਜ਼ਿੰਦਗੀ ਇੱਕ ਵਰੀ ਜਿਉਣੀ ਸੋਹਣਿਆਂ
ਏਹ ਪੈਸਾ ਤੇਰਾ ਐਥੇ ਹੀ ਬੱਸ ਰਹਿ ਜਾਣਾ
ਜੀ ਬੋਰਾ ਬੋਰਾ ਜਾਣ ਨੂੰ ਕਰੇ
ਓਥੇ ਪਾਣੀ ਉੱਤੇ ਸੁਣਿਆ ਮੈੰ ਪਾਏ ਬੰਗਲੇ
ਪਾਣੀ ਉੱਤੇ ਸੁਣਿਆ ਮੈੰ ਪਾਏ ਬੰਗਲੇ
ਪਾਣੀ ਉੱਤੇ ਸੁਣਿਆ ਮੈੰ ਪਾਏ ਬੰਗਲੇ
ਮੈਨੂੰ ਨਾ ਲੱਗਦਾ ਦਿਖਾਉਣੇ ਤੁਸੀਂ ਜੀ
ਗੱਲਾਂ ਬਾਤਾਂ ਵਾਲੇ ਬੱਸ ਖ਼ਾਬ ਰੰਗਲੇ
ਮਰੀਕੇ ਵਾਲੇ ਸਿੱਧੂਆ ਤੂੰ ਛੱਡ ਫਿਕਰਾਂ
ਦੂਜੇ ਕੰਨੀ ਗੱਲ ਕੱਢ ਦਿੰਦਾ ਜੈਖਾਣਾ
ਜ਼ਿੰਦਗੀ ਇੱਕ ਵਰੀ ਜਿਉਣੀ ਸੋਹਣਿਆਂ
ਏਹ ਪੈਸਾ ਤੇਰਾ ਐਥੇ ਹੀ ਬੱਸ ਰਹਿ ਜਾਣਾ
ਜ਼ਿੰਦਗੀ ਇੱਕ ਵਰੀ ਜਿਉਣੀ ਸੋਹਣਿਆਂ
ਏਹ ਪੈਸਾ ਤੇਰਾ ਐਥੇ ਹੀ ਬੱਸ ਰਹਿ ਜਾਣਾ