g. sidhu dance floor şarkı sözleri
Look ਸਾਡੀ ਬਾਹਲੀ ਘੈਂਟ ਓਏ
ਲੱਲੀ ਛੱਲੀ ਦਵਾ ਫੈਂਟ ਓਏ
ਚੱਲਦੀ ਸਰਦਾਰੀ ਸੋਹਣੀਏ ਤੇਰੇ ਤੋਂ ਜਾਨ ਵਾਰੀ ਸੋਹਣੀਏ
ਉਮਰਾਂ ਦੀ ਯਾਰੀ ਲਾਵਾ ਨਾ ਲਾਵਾ ਕੱਚ ਦੀ
ਓ ਜਦੋ dance floor ਉੱਤੇ ਆ ਕੇ ਨੱਚ ਪੀ
ਯਾਰ ਤੇਰੇ ਨੇ ਨੀ ਮੁੱਛ ਤਾਹ ਨੂੰ ਚੁੱਕ ਤੀ
ਓ ਦਿਲ ਸਾਡੇ ਵੱਡੇ ਵੱਡੇ ਚਵਲ ਜੁੱਤੀ ਥੱਲੇ ਦੱਬੇ
ਓ ਦਿਲ ਸਾਡੇ ਵੱਡੇ ਵੱਡੇ ਚਵਲ ਜੁੱਤੀ ਥੱਲੇ ਦੱਬੇ
ਕਾਂਟੋ ਫੁੱਲਾਂ ਤੇ ਰਹਿੰਦੀ ਹੋਵੇ monday ਯਾ sunday
ਹੋਵੇ monday ਯਾ sunday
ਰਹਿੰਦੀ ਖੁਹੰਦੀ ਤੈਨੂੰ ਵੇਖ ਰੂਹ ਰੱਜ ਗੀ
ਓ ਜਦੋ dance floor ਉੱਤੇ ਆ ਕੇ ਨੱਚ ਪੀ
ਯਾਰ ਤੇਰੇ ਨੇ ਨੀ ਮੁੱਛ ਤਾਹ ਨੂੰ ਚੁੱਕ ਤੀ
Story ਆ ਤੇ ਵੈਲੀ ਸੀ ਬਣਦੇ face to face ਨੇ ਡਰਦੇ
ਤੈਨੂੰ ਸੀ comment ਮਾਰਦੇ ਫੈਂਟੇ ਮੈਂ ਸਾਰੇ ਫੜਕੇ
ਫੈਂਟੇ ਮੈਂ ਸਾਰੇ ਫੜਕੇ
ਅਮਰੀਕੇ ਆਲੇ ਸਿੱਧੂ ਨੂੰ ਤੂੰ ਬਾਹਲਾ ਜੱਚਗੀ
ਓ ਜਦੋ dance floor ਉੱਤੇ ਆ ਕੇ ਨੱਚ ਪੀ
ਯਾਰ ਤੇਰੇ ਨੇ ਨੀ ਮੁੱਛ ਤਾਹ ਨੂੰ ਚੁੱਕ ਤੀ
ਹੋ G. Sidhu ਆ ਚਾਕ ਦੇ ਬਾਈ ਕਿੰਗ ਆ