g. sidhu hip hop şarkı sözleri

Shake ਸ਼ੁਕ ਕਰਦਾ ਐ ਲੱਕ ਤੇਰਾ ਨੀ Beat ਉੱਤੇ ਮੋਢਾ ਹਿੱਲਦਾ ਐ ਮੇਰਾ ਨੀ Shake ਸ਼ੁਕ ਕਰਦਾ ਐ ਲੱਕ ਤੇਰਾ ਨੀ Beat ਉੱਤੇ ਮੋਢਾ ਹਿੱਲਦਾ ਐ ਮੇਰਾ ਨੀ ਹੌਲੀ ਹੌਲੀ ਨੱਚਣ ਮੈਂ ਕੋਲ ਗਿਆ ਨੀ ਪੈ ਗਿਆ ਪੇਂਡੂਆਂ ਨੂੰ ਨਵਾਂ ਜੱਭ ਵਈ ਭੰਗੜਾ ਪਾਉਣ ਮੈੰ ਤਾਂ ਗਿਆ ਸੀ Hip hop ਦੇ step ਕੁੜੀ ਲਾਉਣ ਲੱਗ ਪਈ ਭੰਗੜਾ ਪਾਉਣ ਮੈੰ ਤਾਂ ਗਿਆ ਸੀ Hip hop ਦੇ step ਕੁੜੀ ਲਾਉਣ ਲੱਗ ਪਈ ਭੰਗੜਾ ਪਾਉਣ ਮੈੰ ਤਾਂ ਗਿਆ ਸੀ Hip hop ਦੇ step ਕੁੜੀ ਲਾਉਣ ਲੱਗ ਪਈ ਲਾਉਣ ਲੱਗ ਪਈ ਜੰਡੂ ਸਿੰਘਾਂ ਲਾਉਣ ਦੀ ਉਮੀਦ ਕਰੀ ਸੀ ਫਿਲੋਸਿਆ ਤੇ ਮਰ ਜਾਣੀ ਕੀ ਕੀ ਕਰੀ ਗਈ ਜੰਡੂ ਸਿੰਘਾਂ ਲਾਉਣ ਦੀ ਉਮੀਦ ਕਰੀ ਸੀ ਫਿਲੋਸਿਆ ਤੇ ਮਰ ਜਾਣੀ ਕੀ ਕੀ ਕਰੀ ਗਈ ਬੱਲੇ ਓ ਪੰਜਾਬ ਦੀਏ ਸ਼ੇਰ ਬੱਚੀਏ ਬੱਲੇ ਓ ਪੰਜਾਬ ਦੀਏ ਸ਼ੇਰ ਬੱਚੀਏ ਸਮਝ ਨੀ ਆਉਂਦੀ ਆ ਕੀ ਪਾਈ ਖੱਪ ਨੀ ਭੰਗੜਾ ਪਾਉਣ ਮੈੰ ਤਾਂ ਗਿਆ ਸੀ ਭੰਗੜਾ ਪਾਉਣ ਮੈੰ ਤਾਂ ਗਿਆ ਸੀ Hip hop ਦੇ step ਕੁੜੀ ਲਾਉਣ ਲੱਗ ਪਈ ਭੰਗੜਾ ਪਾਉਣ ਮੈੰ ਤਾਂ ਗਿਆ ਸੀ Hip hop ਦੇ step ਕੁੜੀ ਲਾਉਣ ਲੱਗ ਪਈ ਭੰਗੜਾ ਪਾਉਣ ਮੈੰ ਤਾਂ ਗਿਆ ਸੀ Hip hop ਦੇ step ਕੁੜੀ ਲਾਉਣ ਲੱਗ ਪਈ ਲਾਉਣ ਲੱਗ ਪਈ … ਓ G sidhua.. ਯੁਵੀ ਜਿਵੇਂ ਆਪਣਾ ਐ ਲਾਉਂਦਾ century ਤੈਨੂੰ ਵੇਖ ਉੱਦਾਂ ਦੀ ਸੀ feeling ਚੜੀ ਯੁਵੀ ਜਿਵੇਂ ਆਪਣਾ ਐ ਲਾਉਂਦਾ century ਤੈਨੂੰ ਵੇਖ ਉੱਦਾਂ ਦੀ ਸੀ feeling ਚੜੀ ਮਰੀਕੇ ਆਲੇ ਸਿੱਧੂ ਨਾਲ ਕਲੋਲ ਹੋ ਗਈ ਮਰੀਕੇ ਆਲੇ ਸਿੱਧੂ ਨਾਲ ਕਲੋਲ ਹੋ ਗਈ ਜਿਵੇਂ battery ਤੇ ਛੱਡੀਦਾ ਐ ਜਾਵਾਂ ਥੱਕਦੀ ਭੰਗੜਾ ਪਾਉਣ ਮੈੰ ਤਾਂ ਗਿਆ ਸੀ ਭੰਗੜਾ ਪਾਉਣ ਮੈੰ ਤਾਂ ਗਿਆ ਸੀ Hip hop ਦੇ step ਕੁੜੀ ਲਾਉਣ ਲੱਗ ਪਈ ਭੰਗੜਾ ਪਾਉਣ ਮੈੰ ਤਾਂ ਗਿਆ ਸੀ Hip hop ਦੇ step ਕੁੜੀ ਲਾਉਣ ਲੱਗ ਪਈ ਭੰਗੜਾ ਪਾਉਣ ਮੈੰ ਤਾਂ ਗਿਆ ਸੀ Hip hop ਦੇ step ਕੁੜੀ ਲਾਉਣ ਲੱਗ ਪਈ Hey yo boy Urban Kinng
Sanatçı: G. Sidhu
Türü: Belirtilmemiş
Ajans/Yapımcı: Belirtilmemiş
Şarkı Süresi: 2:58
Toplam: kayıtlı şarkı sözü
G. Sidhu hakkında bilgi girilmemiş.

Fotoğrafı