g. sidhu jinni sohni şarkı sözleri
ਜਿੰਨਾ ਮੈੰ ਦੇਖੀ ਜਾਵਾਂ
ਓਹਨਾ ਹੀ ਹੋਰ ਮੈੰ ਚਾਹਵਾ
ਕੋਈ Private Island ਹੋਵੇ
Twilight ਚ ਆਪਾ ਦੋਵੇਂ
ਆ ਜੱਗ ਤੋਂ ਓਹਲੇ ਨੀ
ਦੁਨੀਆਂ ਦੀ ਨਜ਼ਰ ਬਚਾਈ ਦੀ
ਤੂੰ ਜਿੰਨੀ ਸੋਹਣੀ ਆ
ਇੰਨੀ ਵੀ ਹੋਣੀ ਨਹੀਂ ਚਾਹੀਦੀ
ਤੂੰ ਜਿੰਨੀ ਸੋਹਣੀ ਆ
ਇੰਨੀ ਵੀ ਹੋਣੀ ਨਹੀਂ ਚਾਹੀਦੀ
Make up ਯਾ no make up ਨੀ
ਤੇਰਾ ਹੁਸਨ ਏਹ ਪਾਉਂਦਾ ਜੱਬ ਨੀ
ਹੱਸਣਾ ਤੇ ਸਭ ਨੂੰ ਜੱਚਦਾ
ਤੈਨੂੰ ਏਹ ਸੱਜਦਾ ਅਲੱਗ ਨੀ
ਕਿਉਂ ਟੇਢੀ ਟੇਢੀ ਤੱਕਦੀ
ਸਿੱਧੀ ਨਜ਼ਰ ਮਿਲਾਈ ਦੀ
ਤੂੰ ਜਿੰਨੀ ਸੋਹਣੀ ਆ
ਇੰਨੀ ਵੀ ਹੋਣੀ ਨਹੀਂ ਚਾਹੀਦੀ
ਤੂੰ ਜਿੰਨੀ ਸੋਹਣੀ ਆ
ਇੰਨੀ ਵੀ ਹੋਣੀ ਨਹੀਂ ਚਾਹੀਦੀ
ਰਾਣੀ ਵਾਂਗੂ ਰਾਣੀ ਵਾਂਗੂ look ਤੇਰੀ ਨੀ
Look ਤੇਰੀ ਨੀ ਕੀ ਸ਼ਹਿਰ ਤੇਰਾ ਪਟਿਆਲਾ
ਸ਼ਹਿਰ ਤੇਰਾ ਪਟਿਆਲਾ
ਇਸ਼ਕ ਕਿਉਂ ਕਰੀਏ ਲੁਕ ਕੇ
ਸੜਦੇ ਤਾ ਸੜਨ ਦੇ ਲੋਕੀ
ਹੀਰ ਆ ਬਣ ਜਾ ਮੇਰੀ
ਬਣ ਜੂ ਤੇਰਾ ਰਾਂਝਾ ਜੋਗੀ
ਅਮਰੀਕੇ ਆਲੇ ਸਿੱਧੂ ਦੇ
ਦਿਲ ਚ ਸਚਾਈ ਨੀ
ਤੂੰ ਜਿੰਨੀ ਸੋਹਣੀ ਆ
ਇੰਨੀ ਵੀ ਹੋਣੀ ਨਹੀਂ ਚਾਹੀਦੀ
ਤੂੰ ਜਿੰਨੀ ਸੋਹਣੀ ਆ
ਇੰਨੀ ਵੀ ਹੋਣੀ ਨਹੀਂ ਚਾਹੀਦੀ