g. sidhu kappati şarkı sözleri
ਵੇ ਸੁਣ ਦਿਲ ਦਾ ਹੋਕਾ ਕੁੜੀ ਕਰਦੀ ਨਾ ਧੋਖਾ
ਵੇ ਸੁਣ ਦਿਲ ਦਾ ਤੂੰ ਹੋਕਾ ਕੁੜੀ ਕਰਦੀ ਨਾ ਧੋਖਾ
ਝੱਲ ਲਊਗੀ ਸਭ ਦਿੰਦੀ ਨਾ ਉਲਾਭੇ ਦਾ ਕੋਈ ਮੌਕਾ
ਤੇਰੇ ਵਾਸਤੇ ਮੈਂ ਦੁਨੀਆ ਤੇ ਸਭ ਛੱਡੂਗੀ
ਤੇਰੇ ਵਾਸਤੇ ਮੈਂ ਦੁਨੀਆ ਤੇ ਸਭ ਛੱਡੂਗੀ
ਬੱਸ ਇਕ ਵਾਰੀ ਆਪਣੀ ਬਣਾ ਲਾ ਸੋਹਣਿਆਂ
ਤੇਰੀ ਮਾਂ ਵੀ ਪਿਆਰ ਨਾਲ ਰੱਖੂਗੀ
ਤੇਰੀ ਮਾਂ ਵੀ ਪਿਆਰ ਨਾਲ ਰੱਖੂਗੀ
ਕੱਪਤੀ ਤੇਰੀ ਮਾਂ ਵੀ ਪਿਆਰ ਨਾਲ ਰੱਖੂਗੀ
ਮਾਂ ਵੀ ਪਿਆਰ ਨਾਲ ਰੱਖੂਗੀ
ਕੱਪਤੀ ਤੇਰੀ ਮਾਂ ਵੀ ਮਾਂ ਵੀ ਮਾਂ ਵੀ
ਜੇ ਨਾ ਧੀਆਂ ਆਲਾ ਮੇਰੇ ਨਾ ਸਲੂਕ ਰੱਖਿਆ
ਤੇਰਾ ਲਾਡਲਾ ਜਾ ਮੁੰਡਾ ਸੱਸੇ ਪੱਟ ਲਉ
ਦੇਖੀ ਮੇਰੇ ਜੇ ਖਿਲਾਫ ਨੀ ਤੂੰ ਓਹਨੂੰ ਚੱਕਿਆ
ਦੇਖੀ ਆਈ ਉੱਤੇ ਆਈ ਮੈਂ ਵੀ ਨਾ ਘੱਟ ਰਹੂ
ਆਈ ਉੱਤੇ ਆਈ ਮੈਂ ਵੀ ਨਾ ਘੱਟ ਰਹੂ
ਜੇ ਨਾ ਧੀਆਂ ਆਲਾ ਮੇਰੇ ਨਾ ਸਲੂਕ ਰੱਖਿਆ
ਤੇਰਾ ਲਾਡਲਾ ਜਾ ਮੁੰਡਾ ਸੱਸੇ ਪੱਟ ਲਉ
ਦੇਖੀ ਮੇਰੇ ਜੇ ਖਿਲਾਫ ਨੀ ਤੂੰ ਓਹਨੂੰ ਚੱਕਿਆ
ਜੇ ਆਈ ਉੱਤੇ ਆਈ ਮੈਂ ਵੀ ਨਾ ਘੱਟ ਰਹੂ
ਵੇ ਰੱਖੀ tension ਨਾ ਉਦੇ ਨਾਲ ਚੰਗੀ ਕੱਟੂਗੀ
ਬੱਸ ਇਕ ਵਾਰੀ ਆਪਣੀ ਬਣਾ ਲਾ ਸੋਹਣਿਆਂ
ਤੇਰੀ ਮਾਂ ਵੀ ਪਿਆਰ ਨਾਲ ਰੱਖੂਗੀ
ਮਾਂ ਵੀ ਪਿਆਰ ਨਾਲ ਰੱਖੂਗੀ
ਕੱਪਤੀ ਤੇਰੀ ਮਾਂ ਵੀ ਪਿਆਰ ਨਾਲ ਰੱਖੂਗੀ
ਮਾਂ ਵੀ ਪਿਆਰ ਨਾਲ ਰੱਖੂਗੀ
ਕੱਪਤੀ ਤੇਰੀ ਮਾਂ ਵੀ ਮਾਂ ਵੀ ਮਾਂ ਵੀ
ਚੱਲ ਕੋਈ ਨਾ ਜੇ ਸੂਮਣੀ ਜੀ ਪੰਜੀ ਨਾ ਦਵੇ
ਥੋੜਾ ਪਿਆਰ ਦੇ ਦਵੇ ਓਹੀ ਬਹੁਤ ਆ
ਸ਼ਰੀਕੇ ਵਿਚ ਮੇਰੇ ਬਾਰੇ ਮੰਦਾ ਨਾ ਕਵੇ
ਥੋੜੀ ਲਗਦੀ ਵੀ ਫਿਕਰ ਵੇ not ਆ
ਥੋੜੀ ਲਗਦੀ ਵੀ ਫਿਕਰ ਵੇ not ਆ
ਚੱਲ ਕੋਈ ਨਾ ਜੇ ਸੂਮਣੀ ਜੀ ਪੰਜੀ ਨਾ ਦਵੇ
ਥੋੜਾ ਪਿਆਰ ਦੇ ਦਵੇ ਓਹੀ ਬਹੁਤ ਆ
ਸ਼ਰੀਕੇ ਵਿਚ ਮੇਰੇ ਬਾਰੇ ਮੰਦਾ ਨਾ ਕਵੇ
ਥੋੜੀ ਲਗਦੀ ਵੀ ਫਿਕਰ ਵੇ not ਆ
ਅਮਰੀਕੇ ਆਲੇ ਸਿੱਧੂ ਦਾ ਮੈਂ ਕਰਨੋ ਨਾ ਹੱਟੂਗੀ
ਬੱਸ ਇਕ ਵਾਰੀ ਆਪਣੀ ਬਣਾ ਲਾ ਸੋਹਣਿਆਂ
ਤੇਰੀ ਮਾਂ ਵੀ ਪਿਆਰ ਨਾਲ ਰੱਖੂਗੀ
ਮਾਂ ਵੀ ਪਿਆਰ ਨਾਲ ਰੱਖੂਗੀ
ਕੱਪਤੀ ਤੇਰੀ ਮਾਂ ਵੀ ਪਿਆਰ ਨਾਲ ਰੱਖੂਗੀ
ਮਾਂ ਵੀ ਪਿਆਰ ਨਾਲ ਰੱਖੂਗੀ
ਕੱਪਤੀ ਤੇਰੀ ਮਾਂ ਵੀ ਪਿਆਰ ਨਾਲ ਰੱਖੂਗੀ
ਮਾਂ ਵੀ ਪਿਆਰ ਨਾਲ ਰੱਖੂਗੀ
ਕੱਪਤੀ ਤੇਰੀ ਮਾਂ ਵੀ ਪਿਆਰ ਨਾਲ ਰੱਖੂਗੀ
ਕੱਪਤੀ ਤੇਰੀ ਮਾਂ ਵੀ ਪਿਆਰ ਨਾਲ ਰੱਖੂਗੀ
ਕੱਪਤੀ ਤੇਰੀ ਮਾਂ ਵੀ ਪਿਆਰ ਨਾਲ ਰੱਖੂਗੀ
Urban Kinng
Gurkanwal Sidhu