g. sidhu kisaan sun de şarkı sözleri
ਮੇਰਾ ਵੀਰ ਇਕ ਬੇਨਤੀ ਆ ਆਪੋ ਆਪਣੀ ਟਰਾਲੀਆਂ ਚ
ਇਕ ਦਾ ਬੰਦਾ ਰਾਤ ਨੂੰ ਜਾਗਦੇ ਰਿਹਾ ਕਰੋ
ਪੂਰੀ ਆਪਾ ਗੋਰ ਰੱਖਣੀ ਆ
ਹੁਣ ਆਪਣੇ ਕੋਲ ਇਕ ਹੀ ਚੀਜ ਬਚ ਦੀ ਆ
ਜੇ ਆਪ ਸਬਰ ਨਾ ਕਾਮ ਲਈ ਚਕਾਨੇ ਰਹਿ ਗਏ
ਗਏ ਆਪ ਜਿੱਤ ਕ ਮੂੜਾ ਗੇ ਦਿੱਲੀ ਜਿੱਤ ਕ ਮੂੜਾ ਗੇ
ਚੜਦੀ ਕਲਾ ਚ ਬੈਠੇ ਸੜਕਾਂ ਦੇ ਉੱਤੇ
ਦੇਖ ਨੀਂਦਰਾ ਉਡਾਤੀਆਂ ਜੋ ਮਹਿਲਾਂ ਚ ਸੀ ਸੁੱਤੇ
ਟਰੈਕਟਰ ਵੀ ਭਰਲੇ twitter ਵੀ ਭਰਤੇ
ਟਕਾ ਕੇ fake media ਦੇ ਕੋਕੇ ਵੀ ਜੜ ਤੇ
ਹੋਸ਼ ਜੋਸ਼ ਨਾਲ ਬਈ ਖਾਮੋਸ਼ ਕਰਤੇ
ਖਾਲੀ ਹੱਥ ਹੁਣ ਨਾ ਘਰਾਂ ਨੂੰ ਮੁੜਦੇ
ਖਾਲੀ ਹੱਥ ਹੁਣ ਨਾ ਘਰਾਂ ਨੂੰ ਮੁੜਦੇ
ਕੋਈ ਨਾ ਜੇ ਚੇਤਾ ਸੀ ਭੁਲਾ ਤਾ ਦਿੱਲੀਏ ਨੀ
ਹੁਣ ਲਾਲ ਕਿਲੇ ਤੱਕ ਵੀ ਕਿਸਾਨ ਸੁਣ ਦੇ
ਕੋਈ ਨਾ ਜੇ ਚੇਤਾ ਸੀ ਭੁਲਾ ਤਾ ਦਿੱਲੀਏ ਨੀ
ਹੁਣ ਲਾਲ ਕਿਲੇ ਤੱਕ ਵੀ ਕਿਸਾਨ ਸੁਣ ਦੇ
ਅਗਰ ਹਕ਼ ਮਾਗਨਾ ਖਾਲਿਸਤਾਨੀ ਹੈ
ਮੈਂ ਰਾਜਸਤਾਨ ਸੀ ਹੂ ਮੈਂ ਖਾਲਿਸਤਾਨੀ ਹੂ
ਕੇਰਲ ਕਾ ਕਿਸਾਨ ਆ ਰਿਹਾ ਹੈ ਵੋ ਖਾਲਿਸਤਾਨੀ ਹੈ
ਮਧਯਾਪ੍ਰਦੇਸ਼ ਕਾ ਕਿਸਾਨ ਉੜੀਸਾ ਕਾ ਕਿਸਾਨ ਵੋ ਖਾਲਿਸਤਾਨੀ ਹੈ
ਹੁੰਦੀਆਂ ਨੇ ਸਾਫ ਜਿੰਨਾ ਦੀਆ ਨੀਤਾ ਬਾਈ
ਓ ਪੱਖ ਤੇ ਵਿਪੱਖ ਦਾ ਵਿਚਾਰ ਕਰਦੇ
ਅੱਜ ਨਹੀਓ ਸਦੀਆਂ ਦਾ ਖੂਨ ਪੀਤਾ ਬਾਈ
ਹੱਦਾਂ ਤੋੜ ਦਿੱਤੀਆਂ ਏਹ ਤਾਂਹੀ ਭੜਕੇ
ਪੰਜਾਬ ਹਰਿਆਣਾ up ਰਾਜਸਥਾਨ ਕੀ
ਦੇਖ ਸਾਰੇ ਦੇਸ਼ ਦੇ ਕਿਸਾਨ ਜੁੜਗੇ
ਦੇਖ ਸਾਰੇ ਦੇਸ਼ ਦੇ ਕਿਸਾਨ ਜੁੜਗੇ
ਕੋਈ ਨਾ ਜੇ ਚੇਤਾ ਸੀ ਭੁਲਾ ਤਾ ਦਿੱਲੀਏ ਨੀ
ਹੁਣ ਲਾਲ ਕਿਲੇ ਤੱਕ ਵੀ ਕਿਸਾਨ ਸੁਣ ਦੇ
ਕੋਈ ਨਾ ਜੇ ਚੇਤਾ ਸੀ ਭੁਲਾ ਤਾ ਦਿੱਲੀਏ ਨੀ
ਹੁਣ ਲਾਲ ਕਿਲੇ ਤੱਕ ਵੀ ਕਿਸਾਨ ਸੁਣ ਦੇ
ਲਾਲ ਕਿਲੇ ਤੱਕ ਵੀ ਕਿਸਾਨ ਸੁਣ ਦੇ
ਲਾਲ ਕਿਲੇ ਤੱਕ ਵੀ ਕਿਸਾਨ ਸੁਣ ਦੇ
ਧਰਮਾਂ ਦੇ ਨਾ ਤੇ ਹੁਣ ਵੰਡੇ ਨਈਂਓ ਜਾਣੇ
ਪਹਿਲਾ ਆਲੇ ਭੋਲੇ ਭਾਲ਼ੇ ਪੰਛੀ ਨਾ ਰਹੇ
ਬਾਰਡਰਾਂ ਤੇ ਖੇਤਾਂ ਵਿਚ ਜਿੰਨਾ ਦੇ ਟਿਕਾਣੇ
Double ਰੋਟੀ ਆਲੇ ਨਾ ਜਿੰਨਾ ਨਾਲ ਪੇਚੇ ਪਾਏ
ਅਮਰੀਕੇ ਆਲੇ ਸਿੱਧੂਆ ਤੂੰ ਦੇਖ ਮਿੱਤਰਾ
Worldwide ਕੱਠੇ ਹੋਗੇ ਸਾਰੇ ਹੁਣ ਤੇ
Worldwide ਕੱਠੇ ਹੋਗੇ ਸਾਰੇ ਹੁਣ ਤੇ
ਕੋਈ ਨਾ ਜੇ ਚੇਤਾ ਸੀ ਭੁਲਾ ਤਾ ਦਿੱਲੀਏ ਨੀ
ਹੁਣ ਲਾਲ ਕਿਲੇ ਤੱਕ ਵੀ ਕਿਸਾਨ ਸੁਣ ਦੇ
ਕੋਈ ਨਾ ਜੇ ਚੇਤਾ ਸੀ ਭੁਲਾ ਤਾ ਦਿੱਲੀਏ ਨੀ
ਹੁਣ ਲਾਲ ਕਿਲੇ ਤੱਕ ਵੀ ਕਿਸਾਨ ਸੁਣ ਦੇ
ਕੋਈ ਨਾ ਜੇ ਚੇਤਾ ਸੀ
ਹੁਣ ਲਾਲ ਕਿਲੇ ਤੱਕ ਵੀ
ਕੋਈ ਨਾ ਜੇ ਚੇਤਾ ਸੀ
ਲਾਲ ਕਿਲੇ ਤੱਕ ਵੀ ਕਿਸਾਨ ਸੁਣ ਦੇ