g. sidhu limited edition şarkı sözleri
Byg Byrd
Brown boys baby
Rangeਆਂ ਕਾਲੀਆਂ ਤੇ ਪੱਗਾਂ ਵੱਟਾ ਆਲੀਆ
ਰੱਖੇ lethal ਜੇ ਰੋਹਬ ਪੂਰੇ ਯਾਰਾ ਨੇ
Limited edition ਨੇ ਬੱਲੀਏ
ਦੇਖ ਲਾ ਨੀ ਪੁੱਤ ਸਰਦਾਰਾ ਦੇ
ਨਾ ਘਰ ਘਰ original ਜੰਮਦੇ
ਬੰਦੇ ਆ ਨੀ top ਕਿਰਦਾਰਾ ਦੇ
Limited edition ਨੇ ਬੱਲੀਏ
ਦੇਖ ਲਾ ਨੀ ਪੁੱਤ ਸਰਦਾਰਾ ਦੇ
Limited edition ਨੇ ਬੱਲੀਏ
ਦੇਖ ਲਾ ਨੀ ਪੁੱਤ ਸਰਦਾਰਾ ਦੇ
ਜਿਹੜਾ ਅੱਜ ਆਇਆ ਕੱਲ ਗਿਆ ਜਾਣੀ ਨਾ ਤੂੰ
ਸਾਨੂੰ ਕੋਈ trend ਮਿੱਠੀਏ
ਜਿਹੜਾ ਅੱਜ ਆਇਆ ਕੱਲ ਗਿਆ ਜਾਣੀ ਨਾ ਤੂੰ
ਸਾਨੂੰ ਕੋਈ trend ਮਿੱਠੀਏ
ਕਦੇ ਭੇਡਚਾਲ ਆਲੀ lane ਫੜੀ ਨੀ
ਹੁੰਦੇ ਨਾ blind ਮਿੱਠੀਏ
ਕਦੇ ਨੱਚੇ ਨਾ ਇਸ਼ਾਰਿਆਂ ਤੇ ਕਿਸੇ ਦੇ
ਨਚਾਉਂਦੇ ਨੰਗੀਆਂ ਏਹੇ ਤਲਵਾਰਾਂ ਨੇ
Limited edition ਨੇ ਬੱਲੀਏ
ਦੇਖ ਲਾ ਨੀ ਪੁੱਤ ਸਰਦਾਰਾ ਦੇ
Limited edition ਨੇ ਬੱਲੀਏ
ਦੇਖ ਲਾ ਨੀ ਪੁੱਤ ਸਰਦਾਰਾ ਦੇ
Limited edition ਨੇ ਬੱਲੀਏ
Limited edition ਨੇ ਬੱਲੀਏ
ਅਮਰੀਕੇ ਆਲਾ ਸਿੱਧੂ ਬੋਲੇ ਕੰਨ ਖੋਲ ਸੁਣ
ਗੱਲਾਂ ਕਰਦਾ ਐ real ਨੀ
ਅਮਰੀਕੇ ਆਲਾ ਸਿੱਧੂ ਬੋਲੇ ਕੰਨ ਖੋਲ ਸੁਣ
ਗੱਲਾਂ ਕਰਦਾ ਐ real ਨੀ
Steel bangle ਨੀ ਐਵੇਂ ਪਾ ਕੇ ਰੱਖਦੇ
ਨਾ ਟੁੱਟੇ ਜਿਗਰੇ steel ਨੀ
ਯਾਰ ਨਾਰ ਭਾਵੇ ਕੋਈ ਗ਼ਦਾਰ ਨੀ
ਮੁੱਛ ਚੱਕ ਕੇ ਹੀ ਕਰਦੇ ਇਸ਼ਾਰਾ ਨੇ
Limited edition ਨੇ ਬੱਲੀਏ
Limited edition ਨੇ ਬੱਲੀਏ
ਦੇਖ ਲਾ ਨੀ ਪੁੱਤ ਸਰਦਾਰਾ ਦੇ
Limited edition ਨੇ ਬੱਲੀਏ
ਦੇਖ ਲਾ ਨੀ ਪੁੱਤ ਸਰਦਾਰਾ ਦੇ
ਜਿਹੜੇ ਫੁਕਰੀ ਜੀ gang life ਦੇ ਆ fan
ਸਿੱਖ ਲੈਣ ਪੱਗ ਸਾਂਭਣੀ
ਜਿਹੜੇ ਫੁਕਰੀ ਜੀ gang life ਦੇ ਆ fan
ਸਿੱਖ ਲੈਣ ਪੱਗ ਸਾਂਭਣੀ
ਜੀਨੇ ਮਾਰਿਆ ਨਾ ਕਦੇ ਵੀ ਘਰੂਟ ਕੋਈ
Glock ਫੜ ਕਤੀੜ ਚਾਮਲੀ
ਜਿਹੜੇ ਫਿਰਦੇ ਨੇ ਸ਼ਾਲਾਰੂ ਬੜੇ ਭੂਤਰੇ
ਸਵਾ ਲੱਖ ਦੇਖ ਭੱਜਦੇ ਬੇਚਾਰਾ ਏਹ
Limited edition ਨੇ ਬੱਲੀਏ
ਦੇਖ ਲਾ ਨੀ ਪੁੱਤ ਸਰਦਾਰਾ ਦੇ
Limited edition ਨੇ ਬੱਲੀਏ
ਦੇਖ ਲਾ ਨੀ ਪੁੱਤ ਸਰਦਾਰਾ ਦੇ
September 11 ਬਾਦ ਵੀ ਸਰਦਾਰੀ ਕੈਮ ਰਹੀ
ਦੇਖ ਮੌਤ ਨੂੰ ਵੀ ਖੜੇ ਰਹੇ ਵਿਚਾਰਾ ਤੇ
Limited edition ਨੇ ਬੱਲੀਏ
ਦੇਖ ਲਾ ਨੀ ਪੁੱਤ ਸਰਦਾਰਾ ਦੇ
Limited edition ਨੇ ਬੱਲੀਏ
ਦੇਖ ਲਾ ਨੀ ਪੁੱਤ ਸਰਦਾਰਾ ਦੇ
Limited edition ਨੇ ਬੱਲੀਏ
Limited edition ਨੇ
Limited edition ਨੇ
ਦੇਖ ਲਾ ਨੀ ਪੁੱਤ ਸਰਦਾਰਾ ਦੇ