g. sidhu moonshine şarkı sözleri
Byg Byrd on the beat
ਓ Moonshine basement ਵਿਚ ਲਈ ਬਣਾ
ਸੰਤਰੇ ਦੇ Juice ਨਾਲ ਰਲਾਉਂਦੇ goose ਨਾ
ਖੜਨ ਆਲੇ ਜਿੰਨੇ ਬੈਠੇ ਨਾਲ ਯਾਰ ਨੇਂ
V8 ਵਾੰਗ ਰਹਿੰਦੇ ਹੀ ਤਿਆਰ ਨੇਂ
ਓ ਪੈਗ ਭਾਵੇਂ ਬੰਦਾ ਲੰਡੂ ਚੱਕ ਦੇਈ ਦਾ
ਪੈਗ ਭਾਵੇਂ ਬੰਦਾ ਲੰਡੂ ਚੱਕ ਦੇਈ ਦਾ
ਦੋਨੋ ਟਾਈਮ ਖਿੱਚ ਲਲਕਾਰੇ ਵੱਜਦੇ
ਓ ਬੰਦੇ ਖੱਚ ਤੇ ਗਿਲਾਸ ਖੜਕਾਉਣੇ ਕੱਚ ਦੇ
ਆਹ ਕੰਮ ਜੱਟਾ ਕੋਲੋਂ ਕਿੱਥੇ ਬਚ ਦੇ
ਖੱਚ ਤੇ ਗਿਲਾਸ ਖੜਕਾਉਣੇ ਕੱਚ ਦੇ
ਆਹ ਕੰਮ ਜੱਟਾ ਕੋਲੋਂ ਕਿੱਥੇ ਬਚ ਦੇ
ਮਿੱਤਰਾ ਨੁੰ ਘਲ ਦੀ ਸੁਨੇਹਾ ਬੱਲੀਏ
ਉੱਨੀ ਇੱਕੀ ਕਿੱਸੇ ਕੁਜ ਕਿਹਾ ਬੱਲੀਏ
ਓ ਉਂਗਲਾਂ ਤੇ ਮੁੱਛ ਬਾਈ ਲੈਂਦੋ ਕਰਦੀ
ਜਟ ਦੀ ਨਾ ਅੱਖ ਕਿਸੇ ਕੋਲੋਂ ਡਰਦੀ
ਉਂਗਲਾਂ ਤੇ ਮੁੱਛ ਬਾਈ ਲੈਂਦੋ ਕਰਦੀ
ਜਟ ਦੀ ਨਾ ਅੱਖ ਕਿਸੇ ਕੋਲੋਂ ਡਰਦੀ
ਸਾਡੇ ਆਲਿਆ ਚ ਬੀਬਾ ਫਰਕ ਬੜਾ
ਸਾਡੇ ਆਲਿਆ ਚ ਬੀਬਾ ਫਰਕ ਬੜਾ
ਥੋੜੇ ਟਿਪਸੀ ਤੇ ਸਾਡੇ ਆਲੇ ਰੱਜਦੇ
ਓ ਬੰਦੇ ਖੱਚ ਤੇ ਗਿਲਾਸ ਖੜਕਾਉਣੇ ਕੱਚ ਦੇ
ਆਹ ਕੰਮ ਜੱਟਾ ਕੋਲੋਂ ਕਿੱਥੇ ਬਚ ਦੇ
ਖੱਚ ਤੇ ਗਿਲਾਸ ਖੜਕਾਉਣੇ ਕੱਚ ਦੇ
ਆਹ ਕੰਮ ਜੱਟਾ ਕੋਲੋਂ ਕਿੱਥੇ ਬਚ ਦੇ
ਹਾਲਾ ਲਾਲਾ ਬੱਲੀਏ ਕਰਾਈ ਰੱਖਦੇ
ਤੇਰੇ ਸ਼ਹਿਰ ਚ ਵੀ ਗ਼ਦਰ ਮਚਾਈ ਰੱਖਦੇ
ਤੇਰੇ ਸ਼ਹਿਰ ਚ ਵੀ ਗ਼ਦਰ ਮਚਾਈ ਰੱਖਦੇ
NY ਦੇ ਮੁੰਡਿਆਂ ਦੀ ਗੱਲ ਖਰੀ ਆ
SJU ਵਿਚ ਸਾਡੇ ਟੋਹਰ ਬੜੀ ਆ
NY ਦੇ ਮੁੰਡਿਆਂ ਦੀ ਗੱਲ ਖਰੀ ਆ
SJU ਵਿਚ ਸਾਡੇ ਟੋਹਰ ਬੜੀ ਆ
ਡੱਟ ਭਾਵੇਂ ਵੈਰੀ ਝੱਟ ਪੱਟ ਦੇਈ ਦਾ
ਡੱਟ ਭਾਵੇਂ ਵੈਰੀ ਝੱਟ ਪੱਟ ਦੇਈ ਦਾ
ਅਮਰੀਕੇ ਆਲੇ Sidhu ਨਾਲ ਸਾਰੇਈ ਚੱਜਦੇ
ਓ ਬੰਦੇ ਖੱਚ ਤੇ ਗਿਲਾਸ ਖੜਕਾਉਣੇ ਕੱਚ ਦੇ
ਆਹ ਕੰਮ ਜੱਟਾ ਕੋਲੋਂ ਕਿੱਥੇ ਬਚ ਦੇ
ਖੱਚ ਤੇ ਗਿਲਾਸ ਖੜਕਾਉਣੇ ਕੱਚ ਦੇ
ਆਹ ਕੰਮ ਜੱਟਾ ਕੋਲੋਂ ਕਿੱਥੇ ਬਚ ਦੇ
ਆਹ ਕੰਮ ਜੱਟਾ ਕੋਲੋਂ ਕਿੱਥੇ ਬਚ ਦੇ
ਆਹ ਕੰਮ ਜੱਟਾ ਕੋਲੋਂ ਕਿੱਥੇ ਬਚ ਦੇ