g. sidhu pinda aale şarkı sözleri
ਤੜਕੇ ਉਠਦੇ ਆ ਸਪੀਕਰ ਦੇ ਬੋਲ ਤੇ
ਆਉਂਦੇ ਲੂਤੀ ਲਉਣ ਨੂੰ ਕਿੱਥੇ ਯਾਰ ਗੌਲ ਦੇ
Read ਕਰ ਲਈ ਦੀ ਅੱਖ ਡਾਹ ਹੀ ਮਖੌਲ ਨੇ
ਸਥਾ ਚੋਂ ਸਿੱਟੇ ਮਿਲੇ , ਕੰਮ ਆਉਂਦੇ all ਨੇ
Respect ਆ ਸਭ ਦੀ ਜਦੋਂ ਕਿਤੇ ਲੱਗਦੀ
ਡੈਮੋਨ ਜਗਾਲੇ
ਪਿੰਡਾਂ ਆਲੇ ਪਿੰਡਾਂ ਆਲੇ ਪਿੰਡਾਂ ਆਲੇ
ਜਿੱਦੀ ਬਾਲੇ ਜਿੱਦੀ ਬਾਲੇ ਜਿੱਦੀ ਬਾਲੇ
ਪਿੰਡਾਂ ਆਲੇ ਪਿੰਡਾਂ ਆਲੇ ਪਿੰਡਾਂ ਆਲੇ
ਜਿੱਦੀ ਬਾਲੇ ਜਿੱਦੀ ਬਾਲੇ ਜਿੱਦੀ ਬਾਲੇ
ਪਰਨੇ ਸਿਰਾ ਤੇ ਬੰਨੇ , ਕਿਸੇ ਨਾਲ ਬੰਨੇ ਨੀਂ
Narrative ਪਿੱਛੇ ਲੱਗ ਹੁੰਦੇ ਅੱਸੀ ਅੰਨ੍ਹੇ ਨੀਂ
ਟਰੈਕਟਰਾਂ ਤੇ burnout ਖੇਤਾਂ ਚ ਕਰੀ ਦੇ
ਹੁੰਦੇ ਜੋ ਤਤੇ ਸੂਤ radiator ਕਰੀ ਦੇ
ਨਜ਼ਰਾਂ ਜੇ ਕਾਲੀਆਂ , ਪਾ ਕੇ ਪੰਜਾਲਿਆ
ਵੈਰੀ ਪੰਜਾਲੇ
ਪਿੰਡਾਂ ਆਲੇ ਪਿੰਡਾਂ ਆਲੇ ਪਿੰਡਾਂ ਆਲੇ
ਜਿੱਦੀ ਬਾਲੇ ਜਿੱਦੀ ਬਾਲੇ ਜਿੱਦੀ ਬਾਲੇ
ਪਿੰਡਾਂ ਆਲੇ ਪਿੰਡਾਂ ਆਲੇ ਪਿੰਡਾਂ ਆਲੇ
ਜਿੱਦੀ ਬਾਲੇ ਜਿੱਦੀ ਬਾਲੇ ਜਿੱਦੀ ਬਾਲੇ
ਸੀ ਚੁੰਗ ਕੇ ਬੂਰੀਆਂ ਵੱਟਾਂ ਦੇ ਪਾਲੇ
ਕੈਨੀ ਨਾ ਬੇਬੇ ਬਾਪੂ ਦੇ ਟਾਲੇ
Fit ਜਵਾਨੀ ਸ਼ਰੀਰ ਨਾ ਗਾਲੇ
ਗੋਰੀਆਂ ਦਿਲ ਦੀ ਚਾਬੀ ਪਾਲੇ
ਥਰੀ ਥੋ ਰੜੀ ਦੇ ਰੁੱਗ ਨਾ ਕਾਲੇ
ਗੱਬਰੂ ਵਾਰੇ ਘੇ ਯਾਰਾਈ ਦਵਾਲੇ
ਪੈਲੀ ਥਾਂ ਚੁੱਪ ਜਾ ਦੂਕ ਨੂੰ ਢਾਲੇ
Weapon ਦੇਖੇ ਪਾਚਕੇ ਸਾਰੇ
ਜੱਟ ਸੋਹ ਥਾਂ ਨਬੀ ਥਾਂ ਖਤਚ
ਦੇਸੀ ਕਹੋੰਦਾ ਨੀਂ ਕੱਟ
ਮਲਵਈ ਸੋਹ ਥੋੜਾ ਸੂਣੀ ਥਾਂ ਜੱਟ
ਜਿਹੜੇ designer ਪਿੰਡਾਂ ਆਲੇ ਮੱਤ
ਕੀ NseeB ਨੀਂ ਤਵਾਨੂੰ ਪਤਾ
ਆਪੇ ਬਣਾਇਆ ਮੈਂ ਢਾਬੇ ਨੀਂ ਰਾ
ਕੱਖ ਤੋਂ game ਗਈ ਲੱਖਾਂ ਤੇ ਆ
Star ਨੇ ਮਿਲਦੇ ਸਿਫ਼ਾਰਿਸ਼ਾਂ ਪਾ
ਪਿੰਡਾਂ ਆਲੇ ਪਿੰਡਾਂ ਆਲੇ ਪਿੰਡਾਂ ਆਲੇ
ਆਪਾ
ਪਿੰਡਾਂ ਆਲੇ ਪਿੰਡਾਂ ਆਲੇ ਪਿੰਡਾਂ ਆਲੇ
ਆਪਾ
ਹੈਨੀ ਕੋਈ ਸ਼ੌਂਕ ਜਿਹੜਾ ਯਾਰਾ ਨੇ ਪੁਗਾਯਾ ਨਾ
ਹੈਨੀ ਕੋਈ brand ਜੋ ਯਾਰਾ ਨੇ ਹੰਢਾਆਂ ਨਾ
ਕੁੜਤਾ ਪਜਾਮਾਂ ਸਾਡਾ favorite brand ਨੀਂ
ਛਾਤੀਆਂ ਤੇ ਖੇਸੀਆਂ ਖੁੱਲੇ ਸਾਡੇ land ਨੀਂ
Sidhu ਮਰੀਕੇ ਆਲਾ ਕਰਾਉਂਦਾ ਲਾਲਾ ਲਾਲਾ
ਸਾਰੇ ਬੈਠਾ ਲੈ
ਪਿੰਡਾਂ ਆਲੇ ਪਿੰਡਾਂ ਆਲੇ ਪਿੰਡਾਂ ਆਲੇ
ਜਿੱਦੀ ਬਾਲੇ ਜਿੱਦੀ ਬਾਲੇ ਜਿੱਦੀ ਬਾਲੇ
ਪਿੰਡਾਂ ਆਲੇ ਪਿੰਡਾਂ ਆਲੇ ਪਿੰਡਾਂ ਆਲੇ
ਜਿੱਦੀ ਬਾਲੇ ਜਿੱਦੀ ਬਾਲੇ ਜਿੱਦੀ ਬਾਲੇ