g. sidhu punjabi munde şarkı sözleri

ਮੁੱਛਾਂ ਚੱਕੀਆਂ ਤੇ ਯਾਰੀਆਂ ਨੇ ਪੱਕੀਆਂ ਪੱਬ ਮੜ੍ਕਾ ਦੇ ਨਾਲ ਨੇ ਟਕੌਂਦੇ ਬਲੀਏ ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ ਓ’ G.ਸਿਧੁਆ ਪਿਹਲ ਵੀ ਕਰੀ ਦੀ ਆਪੇ ਔਂਦੀਆਂ ਨੇ ਨਾਰਾ ਜੇ ਆਯੀ ਉੱਤੇ ਔਂਦੇ ਫਿੱਰ ਪੌਂਦੇ ਨੇ ਖਿਲਾਰਾ ਆਯੀ ਉੱਤੇ ਔਂਦੇ ਫਿੱਰ ਪੌਂਦੇ ਨੇ ਖਿਲਾਰਾ ਪਿਹਲ ਵੀ ਕਰੀ ਦੀ ਆਪੇ ਔਂਦੀਆਂ ਨੇ ਨਾਰਾ ਜੇ ਆਯੀ ਉੱਤੇ ਔਂਦੇ ਫਿੱਰ ਪੌਂਦੇ ਨੇ ਖਿਲਾਰਾ ਪਰ ਦਿੱਲ ਤੋਹ pure ਬੜੇ ਮਿੱਠੀਏ ਦਿੱਲ ਬਿਨਾ ਗੱਲੋਂ ਕਦੇ ਨਾ ਦੁਖੌਂਦੇ ਬੱਲੀਏ ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ (ਆ) Fateh , G Sidhu ,J. Statik (ਆ) Okay ! ਰਾਹ ਛੱਡ ਯਾਰਾ, ਸਰਦਾਰਾਂ ਦੀ ਗੱਲ ਬਾਤ ਜਿਹੜੇ ਸੁਪਨੇ ਤੂ ਲਿਹਿੰਨਾ, ਓ ਤਾ ਸਾਡੀ ਕੱਲ ਰਾਤ ਜਿਹਦੀ ਰੀਸ ਤੂ ਤਾ ਕਰਦਾ, ਲਗਦਾ ਓਦਾ ਬਾਪ ਸਾਡੇ Queens ਵਾਲੇ ਯਾਰ, ਇਲਾਕਾ ਪੂਰਾ ਕਰਨ ਛਾਪ You Get Dropped ਕਈ ਯਾਰ ਮੇਰੇ ਗੁੰਡੇ ਕਈ doctors ਗਾਣੇਆਂ ਚ ਤੁਸੀ ਸਾਰੇ Gangsters Oscar! ਸ਼ੇਰਾ’ਨ ਦੇ ਆ ਪੁੱਤ, ਦੁਧ ਮੂਹ ਨੂ ਲਾ ਕੇ ਪੀਤਾ ਜੇ ਹੋਏ ਮੇਨੂ ਕੁਛ, ਫਿਰ ਤਾਂ ਯਾਰਾ ਨੇ ਏ ਕੀਤਾ Coz ਵੈਰੀਆਂ ਦੀ ਹੈ ਨੀ ਔਕਾਤ ਇਹਨੀ Coz ਜਿਹੜਾ ਮੂਹਰੇ ਆ ਕੇ ਖੰਗੇ ਓਦੀ ਲਾ ਦੇਣੀ Okay, ਸਰਦਾਰਾ ਦੇ ਆ ਪੁੱਤ ਅਮਰੀਕਾ ਵਿਚ ਅੱਗ ਲਾਈ ਆ J. Statik, G. Sidhu ਓ ਤਾਂ ਆਪਣੇ ਬਾਈ ਆ ਤਾਰੇ ਤਾਰੇ ਤਾਰੇ ਤਾਰੇ ਤਾਰੇ ਤਾਰੇ ਜੀਦੇ ਨਾਲ ਲਾਈਏ ਯਾਰੀਆਂ ਜੀਦੇ ਨਾਲ ਲਾਈਏ ਯਾਰੀਆਂ ਸਿੱਰ ਤੋੜ ਕੇ ਨਿਭਾਈਏ ਮੁਟਿਆਰੇ ਜੀਦੇ ਨਾਲ ਲਾਈਏ ਯਾਰੀਆਂ ਸਿੱਰ ਤੋੜ ਕੇ ਨਿਭਾਈਏ ਮੁਟਿਆਰੇ ਐਸ਼ ਨਾਲ ਜਿਉਂਦੇ ਨਾ ਕੋਈ ਫਿਕਰ ਨਾ ਫਾਕਾ ਖਂਗ ਜੇ ਕੋਈ ਮੂਹਰੇ, ਅੱਖ ਦਾ ਬਥੇਰਾ ਚਾਕਾ ਖਂਗ ਜੇ ਕੋਈ ਮੂਹਰੇ, ਅੱਖ ਦਾ ਬਥੇਰਾ ਚਾਕਾ ਐਸ਼ ਨਾਲ ਜਿਉਂਦੇ ਨਾ ਕੋਈ ਫਿਕਰ ਨਾ ਫਾਕਾ ਖਂਗ ਜੇ ਕੋਈ ਮੂਹਰੇ, ਅੱਖ ਦਾ ਬਥੇਰਾ ਚਾਕਾ Respect ਬਣਾ ਕੇ ਪੂਰੀ ਰੱਖੀ ਏ ਅਮਰੀਕੇ ਆਲੇ Sidhu ਨਾਲ ਵੈਰ ਨਾ ਏ ਪੌਂਦੇ ਬੱਲੀਏ (ਹੋ ਓ ) ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ
Sanatçı: G. Sidhu
Türü: Belirtilmemiş
Ajans/Yapımcı: Belirtilmemiş
Şarkı Süresi: 2:46
Toplam: kayıtlı şarkı sözü
G. Sidhu hakkında bilgi girilmemiş.

Fotoğrafı