g. sidhu pure gold şarkı sözleri
Pure gold ਦੇ ਵਾਂਗੂ ਮੁੰਡਾ ਖਰਾ ਸੋਹਣੀਏ
Young age ਉਤੋਂ ਵੀ ਹੈ ਛੜਾ ਸੋਹਣੀਏ
Pure gold ਦੇ ਵਾਂਗੂ ਮੁੰਡਾ ਖਰਾ ਸੋਹਣੀਏ
Young age ਉਤੋਂ ਵੀ ਹੈ ਛੜਾ ਸੋਹਣੀਏ
ਨਾ ਹੀ bad habit ਆ ਨੇ ਪਾਲੀਆਂ
ਭਾਵੇਂ ਪੁੱਛ ਲੀ ਤਾਉ ਤੋਂ ਮੇਰੇ ਬਾਰੇ
ਕੱਢਦੇ ਤੂੰ ਵਹਿਮ ਦਿਲ ਚੋਂ
ਵਹਿਮ ਦਿਲ ਚੋਂ ਕਦੇ ਕੱਢਦਾ ਨਾਰਾਂ ਦੇ ਨਹੀਓ ਹਾੜੇ
ਜੇ ਕਰਦੀ ਪਸੰਦ ਮੁੰਡੇ ਨੂੰ
ਪਸੰਦ ਮੁੰਡੇ ਨੂੰ ਆ ਕੇ ਦੱਸਣਾ ਪੈਣਾ ਐ ਮੁਟਿਆਰੇ
ਜੇ ਕਰਦੀ ਪਸੰਦ ਮੁੰਡੇ ਨੂੰ
ਪਸੰਦ ਮੁੰਡੇ ਨੂੰ ਆ ਕੇ ਦੱਸਣਾ ਪੈਣਾ ਐ ਮੁਟਿਆਰੇ
ਬਣ ਬਣ ਮੋਰਨੀਆਂ ਕੋਲੋਂ ਸਾਡੇ ਲੰਘਦੀਆਂ
Hint ਜੇਹਾ ਦੇ ਕੇ ਸਾਨੂੰ ਜਾਣ ਜਾਣ ਖ਼ੰਗ ਦੀਆਂ
ਮੰਗਦੀਆਂ ਗੱਬਰੂ ਤੋਂ ਦਿਲ ਵੱਟੇ ਦਿਲ ਨੀ
ਅੰਦਰੋ black ਨੇ ਤੇ ਮੂੰਹੋਂ ਚਿੱਟੇ ਰੰਗ ਨੀ
ਐਨਾ easy ਨੀ ਮੈਂ ਕਦੇ ਕਰਨਾ ਭਾਵੇਂ ਘੁੰਮਦੀਆਂ ਮੇਰੇ ਪਾਸੇ ਚਾਰੇ
ਕੱਢਦੇ ਤੂੰ ਵਹਿਮ ਦਿਲ ਚੋਂ
ਵਹਿਮ ਦਿਲ ਚੋਂ ਕਦੇ ਕੱਢਦਾ ਨਾਰਾਂ ਦੇ ਨਹੀਓ ਹਾੜੇ
ਜੇ ਕਰਦੀ ਪਸੰਦ ਮੁੰਡੇ ਨੂੰ
ਪਸੰਦ ਮੁੰਡੇ ਨੂੰ ਆ ਕੇ ਦੱਸਣਾ ਪੈਣਾ ਐ ਮੁਟਿਆਰੇ
ਜੇ ਕਰਦੀ ਪਸੰਦ ਮੁੰਡੇ ਨੂੰ
ਪਸੰਦ ਮੁੰਡੇ ਨੂੰ ਆ ਕੇ ਦੱਸਣਾ ਪੈਣਾ ਐ ਮੁਟਿਆਰੇ
ਅਮਰੀਕੇ ਵਿਚ ਸਿੱਧੂ ਵੀ ਤਾ ਪਾਉਂਦਾ ਫਿਰੇ ਧੱਕ ਨੀ
ਦੂਰੋਂ ਆਉਂਦਾ ਨੱਡੀਆਂ ਦੀ ਜਾਨ ਦਿੰਦਾ ਕੱਢ ਨੀ
ਮੁੰਡਾ PB 10 ਤੋਂ belong ਕੁੜੇ ਕਰਦਾ
Nature ਐ ਮੇਰਾ ਤਾਹੀ ਸਾਰਿਆਂ ਤੋਂ ਅੱਡ ਨੀ
ਤੇਰੀ hate ਨੂੰ ਪ੍ਰੀਤ ਕਰਦਾ ਤਾਹੀ ਦਿਲ ਨਾ ਕਿਸੇ ਦੇ ਉੱਤੇ ਹਾਰੇ
ਕੱਢਦੇ ਤੂੰ ਵਹਿਮ ਦਿਲ ਚੋਂ
ਵਹਿਮ ਦਿਲ ਚੋਂ ਕਦੇ ਕੱਢਦਾ ਨਾਰਾਂ ਦੇ ਨਹੀਓ ਹਾੜੇ
ਜੇ ਕਰਦੀ ਪਸੰਦ ਮੁੰਡੇ ਨੂੰ
ਪਸੰਦ ਮੁੰਡੇ ਨੂੰ ਆ ਕੇ ਦੱਸਣਾ ਪੈਣਾ ਐ ਮੁਟਿਆਰੇ
ਕੱਢਦੇ ਤੂੰ ਵਹਿਮ ਦਿਲ ਚੋਂ
ਵਹਿਮ ਦਿਲ ਚੋਂ ਕਦੇ ਕੱਢਦਾ ਨਾਰਾਂ ਦੇ ਨਹੀਓ ਹਾੜੇ
ਜੇ ਕਰਦੀ ਪਸੰਦ ਮੁੰਡੇ ਨੂੰ
ਪਸੰਦ ਮੁੰਡੇ ਨੂੰ ਆ ਕੇ ਦੱਸਣਾ ਪੈਣਾ ਐ ਮੁਟਿਆਰੇ
ਏ ਕੱਢਦੇ ਤੂੰ ਵਹਿਮ ਦਿਲ ਚੋਂ
ਜੇ ਕਰਦੀ ਪਸੰਦ ਮੁੰਡੇ ਨੂੰ
ਏ ਕੱਢਦੇ ਤੂੰ ਵਹਿਮ ਦਿਲ ਚੋਂ