g. sidhu sapni şarkı sözleri
ਨੇੜੇ ਨੇੜੇ ਜਦ ਮੈਂ ਜਾਵਾਂ
ਮਾਰੇ ਡੰਗ ਗੋਰਿਯਾਨ ਬਾਹਵਾਂ
ਦਰ ਕੇ ਐਨਵਾਏ ਨਾ ਮੈਂ ਜਾਵਾਂ
ਨਾ ਅਜਮਾਈ ਸਾਡੇ ਜੇਰੇ ਜਾ
ਸਪਨੀ ਜੇ ਸਮਝਦੀ
ਅਸੀ ਵੀ ਸਪੇਰੇ ਆਂ
ਸਪਨੀ ਜੇ ਸਮਝਦੀ
ਅਸੀ ਵੀ ਸਪੇਰੇ ਆਂ
ਸਪਨੀ ਜੇ ਸਮਝਦੀ
ਅਸੀ ਵੀ ਸਪੇਰੇ ਆਂ
ਸਪਨੀ ਜੇ ਸਮਝਦੀ
ਅਸੀ ਵੀ ਸਪੇਰੇ ਆਂ
ਵਾਲ ਜੇ ਤੈਨੂ ਪੌਣੇ ਔਂਦੇ
ਤੂ ਨਾ ਸਾਨੂ ਪਹਿਚਾਣੇ
ਮਿੰਟਾਂ ਦੇ ਵਿਚ ਅਸੀ ਨਚੌਂਦੇ
ਸਾਡੀਆਂ ਦਰਜਾਂ ਨਾ ਜਾਣੇ
ਕਰ ਨਾ ਨਖਰੇ ਵਖਰੇ ਵਖਰੇ
ਏ ਮੈਂ ਦੇਖੇ ਹੋਏ ਬਥੇਰੇ ਆ
ਸੱਪਣੀ ਜੇ ਸਮਝ ਦੀ
ਅੱਸੀ ਵੀ ਸਪੇਰੇ ਆਂ
ਸੱਪਣੀ ਜੇ ਸਮਝ ਦੀ
ਅੱਸੀ ਵੀ ਸਪੇਰੇ ਆਂ
ਨੈਨਾ ਦੇ ਨਾਲ ਨੈਣ ਮਿਲਾ ਕੇ
ਸੂਰਮਾ ਚੋਰੀ ਕਰ ਲਾਇਦਾ
ਕਾਬੂ ਕਰਨਾ ਔਂਦਾ ਈਸ਼ਾ-ਧਾਰੀ
ਸੱਪ ਵੀ ਫੜ ਲਾਈਦਾ
ਨੀ ਜ਼ਿਹੜੀਲੀ ਬਿਨ ਸੁਰੀਲੀ
ਸਾਰੇ ਕਢਣੇ ਵਹਿਮ ਤੇਰੇ ਆ
ਸਪਨੀ ਜੇ ਸਮਝਦੀ
ਅਸੀ ਵੀ ਸਪੇਰੇ ਆਂ
ਸਪਨੀ ਜੇ ਸਮਝਦੀ, ਸਿਧੂ ਵੀ ਸਪੇਰਾ ਆ
‘ਮਾਰੀਕੇ ਆਲਾ Sidhu