g. sidhu sat sri akal şarkı sözleri

ਪਹਿਲਾ diamond ਦਾ ਕੋਕਾ ਫਿਰ ਸੋਨੇ ਦੀਆਂ ਝਾਂਜਰਾਂ ਮੇਰੀਆਂ ਨੀ ਜੇਬਾਂ ਨੂੰ ਪਵਾਈਆਂ ਭਾਜੜਾਂ ਹਾਹਾ ਜੇਬ ਖ਼ਾਲੀ ਹੋਗੀ ਏ ਯਾਰ ਚਲ ਫੇਰ ਪਹਿਲਾ diamond ਦਾ ਕੋਕਾ ਫਿਰ ਸੋਨੇ ਦੀਆਂ ਝਾਂਜਰਾਂ ਮੇਰੀਆਂ ਨੀ ਜੇਬਾਂ ਨੂੰ ਪਵਾਈਆਂ ਭਾਜੜਾਂ Demand ਆ ਤੇਰੀਆਂ ਨੇ ਕੀਤਾ ਬੁਰਾ ਹਾਲ ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ ਓ G. Sidhu ਆ ਸੋਚਿਆ ਸੀ ਦਿਲ ਤੇਰਾ ਸਾਫ਼ ਹੋਊਗਾ ਨਾ gift ਆ ਦੇ ਚੱਕਰਾਂ ਦੇ ਵਿਚ ਪਊਗਾ ਦੂਜੇ ਤੀਜੇ ਦਿਨ ਨਵੀ ਚੀਜੀ ਭਾਲ ਦੀ ਜੇ ਨਾ ਲੈਕੇ ਦੇਵਾ ਸੋਚਿਆ ਸੀ ਦਿਲ ਤੇਰਾ ਸਾਫ਼ ਹੋਊਗਾ ਨਾ gift ਆ ਦੇ ਚੱਕਰਾਂ ਦੇ ਵਿਚ ਪਊਗਾ ਦੂਜੇ ਤੀਜੇ ਦਿਨ ਨਵੀ ਚੀਜੀ ਭਾਲ ਦੀ ਜੇ ਨਾ ਲੈਕੇ ਦੇਵਾ ਤੂੰ ਗੁੱਸੇ ਚ ਲਾਲ ਨੀ ਨਿੱਤ ਫੋਕੀ attitude ਨਾਲ ਨੀ ਚੱਲੇ ਨਵੀ ਚਾਲ ਨਿੱਤ ਫੋਕੀ attitude ਨਾਲ ਨੀ ਚੱਲੇ ਨਵੀ ਚਾਲ ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ ਮਿੱਤਰਾ ਦੇ ਬਿੱਲੋ ਹੁਣ ਹੱਥ ਖੜੇ ਨੇ ਬੜੇ ਤੇਰੇ ਉੱਤੇ ਖਰਚੇ ਮੈਂ ਕਰੇ ਨੀ ਭੁੱਲ ਗਿਆ ਤੈਨੂੰ Paris ਘੁਮਾਇਆ ਨੀ Candlelight dinner ਆ ਦਾ ਮਿੱਤਰਾ ਦੇ ਬਿੱਲੋ ਹੁਣ ਹੱਥ ਖੜੇ ਨੀ ਬੜੇ ਤੇਰੇ ਉੱਤੇ ਖਰਚੇ ਮੈਂ ਕਰੇ ਨੀ ਭੁੱਲ ਗਿਆ ਤੈਨੂੰ Paris ਘੁਮਾਇਆ ਨੀ Candlelight dinner ਆ ਦਾ ਰੌਲਾ ਪਾਇਆ ਨੀ ਅਮਰੀਕੇ ਵਾਲਾ ਸਿੱਧੂ ਨੀ ਤੂੰ ਕਰਗੀ ਕੰਗਾਲ ਅਮਰੀਕੇ ਵਾਲਾ ਸਿੱਧੂ ਨੀ ਤੂੰ ਕਰਗੀ ਕੰਗਾਲ ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ ਨਹੀਂ ਤਾ ਬਿੱਲੋ ਅੱਜ ਤੋਂ ਆ ਬੱਸ ਦਿਲ ਰਹਿ ਗਿਆ ਜੇ ਲੈਣਾ ਦੱਸਦੇ ਨਹੀਂ ਤਾ ਬਿੱਲੋ ਅੱਜ ਤੋਂ ਆ ਸਤਿ ਸ੍ਰੀ ਅਕਾਲ
Sanatçı: G. Sidhu
Türü: Belirtilmemiş
Ajans/Yapımcı: Belirtilmemiş
Şarkı Süresi: 2:43
Toplam: kayıtlı şarkı sözü
G. Sidhu hakkında bilgi girilmemiş.

Fotoğrafı