g. sidhu wanga şarkı sözleri
Byg Byrd on the beat
ਨੀ ਗੱਲ ਸੁੰਨਣ ਆਲੀ ਆ ਦਿਲਚਸਪ ਬਾਲੀ ਆ
ਤੇਰੀ ਸੇਹਲੀਆਂ ਨੁੰ ਨਹੀਂ ਪਚਦੀ
ਰਹਿਣ ਮੈਨੂੰ ਤੱਕਦੀਆਂ
ਭੋਰਾ ਨਹੀਓ ਥੱਕਦੀਆਂ
ਪਰ ਗੱਬਰੂ ਨੁੰ ਤੂੰ ਜਚਗੀ
ਦੱਸ ਪੱਈ ਮੈਂ ਬਥੇਰੀ
ਪੁੱਛ ਛੱਡੀ ਨਾ ਮੈਂ ਕਿਹੜੀ
ਹਿੰਡ ਮਿੱਤਰਾ ਨੇਂ ਹੁਣ ਫੇਰ ਪਗਾਉਣੀ ਆ
ਨੀ ਸ਼ਰੇ ਆਮ ਅੱਜ ਗੁੱਟ ਫੜ੍ਹ ਲੈਣ ਦੇ
ਤੈਨੂੰ ਰੰਗਾਂ ਰੰਗ ਵੰਗਾਂ ਮੈਂ ਲਿਆਉਣੀਆ
ਨੀ ਸ਼ਰੇ ਆਮ ਅੱਜ ਗੁੱਟ ਫੜ੍ਹ ਲੈਣ ਦੇ
ਤੈਨੂੰ ਰੰਗਾਂ ਰੰਗ ਵੰਗਾਂ ਮੈਂ ਲਿਆਉਣੀਆ
ਲਾਈ ਡਗਾ ਖਿੱਚ ਕੇ ਨਾਮੇ ਢੋਲੀਆਂ
ਛੰਨਕਾਕੇ ਤੈਨੂੰ ਰੋਜ਼ ਫਿਰ ਦੱਸਣ ਗਿਆ
ਨੀ ਗੱਬਰੂ ਆ ਤੈਨੂੰ ਯਾਦ ਕਰਦਾ
ਕੁਜ ਪੱਲਾ ਦੀ ਉਧਾਰ ਹੀ ਤੂੰ ਯਾਦ ਦੇ ਜਾ ਨੀ
ਇਹਸਾਨ ਭੁੱਲਦਾ ਨੀ ਤੇਰਾ ਏਹੇ ਕਰਜਾ
ਭੁੱਲਦਾ ਨੀ ਤੇਰਾ ਏਹੇ ਕਰਜਾ
ਕਰਜੇ ਦਾ ਮੁੱਲ ਵੀ ਪਯੁ
ਜੁਬਾਨ ਤੇਰੀ ਜੋ ਵੀ ਕਹੁ
ਕਰਜੇ ਦਾ ਮੁੱਲ ਵੀ ਪਯੁ
ਜੁਬਾਨ ਤੇਰੀ ਜੋ ਵੀ ਕਹੁ
ਕੱਲੀ ਕੱਲੀ ਰੀਝ ਜਟ ਨੇਂ ਪਗਾਉਣੀ ਆ
ਨੀ ਸ਼ਰੇ ਆਮ ਅੱਜ ਗੁੱਟ ਫੜ੍ਹ ਲੈਣ ਦੇ
ਤੈਨੂੰ ਰੰਗਾਂ ਰੰਗ ਵੰਗਾਂ ਮੈਂ ਲਿਆਉਣੀਆ
ਨੀ ਸ਼ਰੇ ਆਮ ਅੱਜ ਗੁੱਟ ਫੜ੍ਹ ਲੈਣ ਦੇ
ਤੈਨੂੰ ਰੰਗਾਂ ਰੰਗ ਵੰਗਾਂ ਮੈਂ ਲਿਆਉਣੀਆ
ਸਾਰੀ ਦੌਲਤ ਅੰਬਾਨੀ ਆਲੀ ਇਕ ਪਾਸੇ ਨੀ
ਤੇਰਾ ਨਖਰਾ ਕਲਾਂ ਹੀ ਆ ਬਥੇਰਾ ਨੀ
ਕੈਦ ਕਰ ਲੈਣ ਦੇ ਅਮਰੀਕੇ ਆਲੇ ਸਿੱਧੂ ਨੁੰ
ਲਫ਼ਜ਼ਾਂ ਚ ਹਾਸਾ ਏਹੇ ਤੇਰਾ ਨੀ
ਲਫ਼ਜ਼ਾਂ ਚ ਹਾਸਾ ਏਹੇ ਤੇਰਾ ਨੀ
ਤੂੰ ਮੁਮਤਾਜ਼ ਮੈਂ ਆ ਤਾਜ
ਤੂੰ ਈ ਰਾਗ ਮੈਂ ਆਵਾਜ਼
ਤੂੰ ਮੁਮਤਾਜ਼ ਮੈਂ ਆ ਤਾਜ
ਤੂੰ ਈ ਰਾਗ ਮੈਂ ਆਵਾਜ਼
ਸਾਡੇ ਗੀਤਾ ਰਾਹੀਂ ਸਦਾ ਤੂੰ ਜਿਯੋਨੀ ਆ
ਨੀ ਸ਼ਰੇ ਆਮ ਅੱਜ ਗੁੱਟ ਫੜ੍ਹ ਲੈਣ ਦੇ
ਤੈਨੂੰ ਰੰਗਾਂ ਰੰਗ ਵੰਗਾਂ ਮੈਂ ਲਿਆਉਣੀਆ
ਨੀ ਸ਼ਰੇ ਆਮ ਅੱਜ ਗੁੱਟ ਫੜ੍ਹ ਲੈਣ ਦੇ
ਤੈਨੂੰ ਰੰਗਾਂ ਰੰਗ ਵੰਗਾਂ ਮੈਂ ਲਿਆਉਣੀਆ
ਨੀ ਸ਼ਰੇ ਆਮ ਅੱਜ ਗੁੱਟ ਫੜ੍ਹ ਲੈਣ ਦੇ
ਤੈਨੂੰ ਰੰਗਾਂ ਰੰਗ ਵੰਗਾਂ ਮੈਂ ਲਿਆਉਣੀਆ