gag studioz imtehan şarkı sözleri

ਜਿੰਨਾ ਨੇ ਤੇਰੀ ਆਰਜ਼ੂ ਜਗਾਈ ਉਹਨਾ ਨੇ ਲੈਣੇ ਇਮਤਿਹਾਨ ਹਾਲੇ ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ ਆਈ ਏ ਪਹਿਲੀ ਆਜ਼ਾਨ ਹਾਲੇ ਜਿੰਨਾ ਨੇ ਤੇਰੀ ਆਰਜ਼ੂ ਜਗਾਈ ਉਹਨਾ ਨੇ ਲੈਣੇ ਇਮਤਿਹਾਨ ਹਾਲੇ ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ ਆਈ ਏ ਪਹਿਲੀ ਆਜ਼ਾਨ ਹਾਲੇ ਜਿੰਨਾ ਨੇ ਤੇਰੀ ਆਰਜ਼ੂ ਜਗਾਈ ਉਹਨਾ ਨੇ ਲੈਣੇ ਇਮਤਿਹਾਨ ਹਾਲੇ ਕੇ ਤੇਰੇ ਕੁਝ ਅਹਿਦ ਵੇਖਣੇ ਨੇ ਅਤੇ ਹੈ ਤੇਰਾ ਮਾਪਨਾ ਇਰਾਦਾ ਏਸੇ ਲਈ ਦਰਦ ਦੇ ਰਹੇ ਓ ਏਸੇ ਲਈ ਜ਼ੁਲਮ ਤੇ ਅਮਾਦਾ ਕੇ ਤੇਰੇ ਕੁਝ ਅਹਿਦ ਵੇਖਣੇ ਨੇ ਅਤੇ ਹੈ ਤੇਰਾ ਮਾਪਨਾ ਇਰਾਦਾ ਏਸੇ ਲਈ ਦਰਦ ਦੇ ਰਹੇ ਹੋ ਏਸੇ ਲਈ ਜ਼ੁਲਮ ਤੇ ਅਮਾਦਾ ਜ਼ਫ਼ਾ ਦੇ ਤੀਰ ਨੇ ਅਜੇ ਤਾਂ ਸਿਤਮ ਦੀ ਹੈ ਕਮਾਨ ਹਾਲੇ ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ ਆਈ ਏ ਪਹਿਲੀ ਆਜ਼ਾਨ ਹਾਲੇ ਜਿੰਨਾ ਨੇ ਤੇਰੀ ਆਰਜ਼ੂ ਜਗਾਈ ਉਹਨਾ ਨੇ ਲੈਣੇ ਇਮਤਿਹਾਨ ਹਾਲੇ ਕੇ ਇਸ ਦਿਲ ਦੇ ਜਹਾਜ਼ ਵਾਲਾ ਅੱਜੇ ਤਾ ਦੂਰ ਹੈ ਨਿਸ਼ਾਨਾ ਜੇ ਬੰਦਰਗਾਹ ਤੇ ਪਹੁੰਚਣਾ ਐ ਤਾਂ ਕਰ ਮਜ਼ਬੂਤ ਬਾਦਬਾਨਾਂ ਕੇ ਇਸ ਦਿਲ ਦੇ ਜਹਾਜ਼ ਵਾਲਾ ਅੱਜੇ ਤਾ ਦੂਰ ਹੈ ਨਿਸ਼ਾਨਾ ਜੇ ਬੰਦਰਗਾਹ ਤੇ ਪਹੁੰਚਣਾ ਐ ਤਾਂ ਕਰ ਮਜ਼ਬੂਤ ਬਾਦਬਾਨਾਂ ਮਹੋਬਤਾ ਦੇ ਸਾਗਰਾਂ ਤੇ ਬੜੇ ਨੇ ਆਉਣੇ ਤੂਫ਼ਾਨ ਹਾਲੇ ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ ਆਈ ਏ ਪਹਿਲੀ ਆਜ਼ਾਨ ਹਾਲੇ ਜਿੰਨਾ ਨੇ ਤੇਰੀ ਆਰਜ਼ੂ ਜਗਾਈ ਉਹਨਾ ਨੇ ਲੈਣੇ ਇਮਤਿਹਾਨ ਹਾਲੇ ਬਹੋਤ ਹੀ ਖੁਸ਼ਗਵਾਰ ਮੰਜ਼ਰ ਨਜ਼ਰੀਆ ਬਦਲ ਕੇ ਜੇ ਦੇਖੇ ਖੂਬ ਲੱਗਦੇ ਨੇ ਫੇਰ ਖੰਜਰ ਨਜ਼ਰੀਆ ਬਦਲ ਕੇ ਜੇ ਦੇਖੇ ਬਹੋਤ ਹੀ ਖੁਸ਼ਗਵਾਰ ਮੰਜ਼ਰ ਨਜ਼ਰੀਆ ਬਦਲ ਕੇ ਜੇ ਦੇਖੇ ਖੂਬ ਲੱਗਦੇ ਨੇ ਫੇਰ ਖੰਜਰ ਨਜ਼ਰੀਆ ਬਦਲ ਕੇ ਜੇ ਦੇਖੇ ਸਫਰ ਦਿਲ ਜਸਬ ਹੈ ਤੂੰ ਦੇਖੀ ਬੜਾ ਈ ਹੋਣਾ ਹੈਰਾਨ ਹਾਲੇ ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ ਆਈ ਏ ਪਹਿਲੀ ਆਜ਼ਾਨ ਹਾਲੇ ਜਿੰਨਾ ਨੇ ਤੇਰੀ ਆਰਜ਼ੂ ਜਗਾਈ ਉਹਨਾ ਨੇ ਲੈਣੇ ਇਮਤਿਹਾਨ ਹਾਲੇ ਅਖ਼ੀਰ ਐਸਾ ਸਵਾਬ ਕਰਨਾ ਓਨਾ ਗੁੱਲ ਤੋਂ ਗੁਲਾਬ ਕਰਨਾ ਤੇਰਾ ਸਰਤਾਜ ਸ਼ਾਇਰਾ ਚੇ ਓਨਾ ਨੇ ਇੰਤਿਖ਼ਾਬ ਕਰਨਾ ਅਖ਼ੀਰ ਐਸਾ ਸਵਾਬ ਕਰਨਾ ਓਨਾ ਗੁੱਲ ਤੋਂ ਗੁਲਾਬ ਕਰਨਾ ਤੇਰਾ ਸਰਤਾਜ ਸ਼ਾਇਰਾ ਚੇ ਓਨਾ ਨੇ ਇੰਤਿਖ਼ਾਬ ਕਰਨਾ ਤੇ ਫਿਰ ਫਿਰਦੌਸ ਵਾਂਗ ਰੰਗਣਾ ਤੇਰਾ ਏ ਸਾਰਾ ਜਹਾਨ ਹਾਲੇ ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ ਆਈ ਏ ਪਹਿਲੀ ਆਜ਼ਾਨ ਹਾਲੇ ਜਿੰਨਾ ਨੇ ਤੇਰੀ ਆਰਜ਼ੂ ਜਗਾਈ ਉਹਨਾ ਨੇ ਲੈਣੇ ਇਮਤਿਹਾਨ ਹਾਲੇ ਅੱਜੇ ਤਾਂ ਇਸ਼ਕੇ ਦੀ ਇਬਤਿਦਾ ਏ ਆਈ ਏ ਪਹਿਲੀ ਆਜ਼ਾਨ ਹਾਲੇ ਜਿੰਨਾ ਨੇ ਤੇਰੀ ਆਰਜ਼ੂ ਜਗਾਈ ਉਹਨਾ ਨੇ ਲੈਣੇ ਇਮਤਿਹਾਨ ਹਾਲੇ ਜ਼ਫ਼ਾ ਦੇ ਤੀਰ ਨੇ ਹਜੇ ਤਾਂ ਸਿਤਮ ਦੀ ਹੈ ਕਮਾਨ ਹਾਲੇ ਮਹੋਬਤਾ ਦੇ ਸਾਗਰਾਂ ਤੇ ਬੜੇ ਨੇ ਆਉਣੇ ਤੂਫ਼ਾਨ ਹਾਲੇ ਸਫਰ ਦਿਲ ਜਸਬ ਹੈ ਤੂੰ ਦੇਖੀ ਬੜਾ ਈ ਹੋਣਾ ਹੈਰਾਨ ਹਾਲੇ ਤੇ ਫਿਰ ਫਿਰਦੌਸ ਵਾਂਗ ਰੰਗਣਾ ਤੇਰਾ ਏ ਸਾਰਾ ਜਹਾਨ ਹਾਲੇ ਜਿੰਨਾ ਨੇ ਤੇਰੀ ਆਰਜ਼ੂ ਜਗਾਈ ਉਹਨਾ ਨੇ ਲੈਣੇ ਇਮਤਿਹਾਨ ਹਾਲੇ
Sanatçı: Gag Studioz
Türü: Belirtilmemiş
Ajans/Yapımcı: Belirtilmemiş
Şarkı Süresi: 6:06
Toplam: kayıtlı şarkı sözü
Gag Studioz hakkında bilgi girilmemiş.

Fotoğrafı