gag studioz moh ey purana şarkı sözleri

ਕੋਈ ਤੇਰੇ ਨਾਲ ਮੋਹ ਏ ਪੁਰਾਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਕੋਈ ਤੇਰੇ ਨਾਲ ਮੋਹ ਏ ਪੁਰਾਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਏਨੀ ਛੇਤੀ ਪੱਕੀਆਂ ਪ੍ਰੀਤਾਂ ਨਹੀਓ ਪੈਂਦੀਆਂ ਰੀਝਾਂ ਨੇੜੇ ਆਓਂਦਿਆਂ ਵੀ ਕਾਫੀ ਸਮਾਂ ਲੈਂਦੀਆਂ ਏਨੀ ਛੇਤੀ ਪੱਕੀਆਂ ਪ੍ਰੀਤਾਂ ਨਹੀਓ ਪੈਂਦੀਆਂ ਰੀਝਾਂ ਨੇੜੇ ਆਓਂਦਿਆਂ ਵੀ ਕਾਫੀ ਸਮਾਂ ਲੈਂਦੀਆਂ ਏਨੂੰ ਰੱਬ ਦਾ ਕਰਿਸ਼ਮਾ ਮੈਂ ਜਾਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਕੋਈ ਤੇਰੇ ਨਾਲ ਮੋਹ ਏ ਪੁਰਾਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਸੁਣਿਆ ਸੀ ਹੁੰਦੇ ਸੱਤ ਜਨਮਾ ਦੇ ਨਾਤੇ ਨੀ ਇਸ਼ਕ ਨੇ ਸਾਡੇ ਸੱਚ ਕਰ ਕੇ ਵਿਖਾ ਤੇ ਨੀ ਸੁਣਿਆ ਸੀ ਹੁੰਦੇ ਸੱਤ ਜਨਮਾ ਦੇ ਨਾਤੇ ਨੀ ਇਸ਼ਕ ਨੇ ਸਾਡੇ ਸੱਚ ਕਰ ਕੇ ਵਿਖਾ ਤੇ ਨੀ ਬੜਾ ਲੰਮਾ ਏ ਮੋਹਬਤਾਂ ਦਾ ਤਾਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਕੋਈ ਤੇਰੇ ਨਾਲ ਮੋਹ ਏ ਪੁਰਾਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਪਿਛਲੇ ਜਨਮ ਸਾਡਾ ਸ਼ਹਿਰ ਕਸ਼ਮੀਰ ਸੀ ਚੰਗਾ ਸੀ ਇਲਾਕਾ ਕਿਸੇ ਰਾਜੇ ਦੀ ਜਾਗੀਰ ਸੀ ਪਿਛਲੇ ਜਨਮ ਸਾਡਾ ਸ਼ਹਿਰ ਕਸ਼ਮੀਰ ਸੀ ਚੰਗਾ ਸੀ ਜਮਾਨਾਂ ਕਿਸੇ ਰਾਜੇ ਦੀ ਜਾਗੀਰ ਸੀ ਮੈਨੂੰ ਯਾਦ ਉਹ ਚਿਨਾਰਾਂ ਵਾਲਾ ਤਾਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਕੋਈ ਤੇਰੇ ਨਾਲ ਮੋਹ ਏ ਪੁਰਾਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਤੇਰੀਆਂ ਮੁਹੱਬਤਾਂ ਨੇਂ ਐਸਾ ਰਾਹੇ ਪਾਇਆ ਨੀਂ ਵੇਖ Sartaaj ਨੁੰ ਵੀ ਸ਼ਾਇਰ ਬਣਾਇਆ ਨੀਂ ਤੇਰੀਆਂ ਮੁਹੱਬਤਾਂ ਨੇਂ ਐਸਾ ਰਾਹੇ ਪਾਇਆ ਨੀਂ ਵੇਖ Sartaaj ਨੁੰ ਵੀ ਸ਼ਾਇਰ ਬਣਾਇਆ ਨੀਂ ਤੇਰੇ ਵਰਗਾ ਹੀ ਲੱਗੇ ਮੇਰਾ ਗਾਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਕੋਈ ਤੇਰੇ ਨਾਲ ਮੋਹ ਏ ਪੁਰਾਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਚਿੱਠੀ ਲੈ ਕੇ ਜਾਂਦਾ ਫਿਰਦਾ ਨਾਂਅ ਦਾ ਬਾਜ ਸੀ ਤੇਰੇ ਨਾਮ ਸਕੀਨਾ ਮੇਰਾ ਨਾਮ Sartaaj ਸੀ ਚਿੱਠੀ ਲੈ ਕੇ ਜਾਂਦਾ ਫਿਰਦਾ ਨਾਂਅ ਦਾ ਬਾਜ ਸੀ ਤੇਰੇ ਨਾਮ ਸਕੀਨਾ ਮੇਰਾ ਨਾਮ Sartaaj ਸੀ ਤਾਂਹੀ ਪਸੰਦ ਅੱਜ ਵੀ ਓਹੀ ਬਾਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਸਾਂਝ ਵੱਡੀ ਐ ਤੇ ਰਿਸ਼ਤਾ ਨਿਆਣਾ ਤੂੰ ਮੰਨ ਯਾ ਨਾ ਮੰਨ ਹੀਰੀਏ ਕੋਈ ਤੇਰੇ ਨਾਲ ਤੇਰੇ ਨਾਲ ਮੋਹ ਏ ਕੋਈ ਤੇਰੇ ਨਾਲ ਮੋਹ ਏ ਪੁਰਾਣਾ ਤੂੰ ਮੰਨ ਯਾ ਨਾ ਮੰਨ ਹੀਰੀਏ
Sanatçı: Gag Studioz
Türü: Belirtilmemiş
Ajans/Yapımcı: Belirtilmemiş
Şarkı Süresi: 7:04
Toplam: kayıtlı şarkı sözü
Gag Studioz hakkında bilgi girilmemiş.

Fotoğrafı