gag studioz oss vele şarkı sözleri
ਕੱਲ ਸੱਥ ਵਿਚ ਮੁੰਡਿਆਂ ਨੇ
ਰਲਕੇ ਬਾਬਾ ਘੇਰ ਲਿਆ
ਯਾਦਾਂ ਵਾਲਾ ਗੇੜਾ
ਬਾਬੇ ਪੁੱਠਾ ਫੇਰ ਲਿਆ
ਓ ਬਖਤਾ ਵਾਰਦੇ ਦਮ ਨਾਲ
ਬਿਸ਼ਨ ਕੌਰ ਦਮ ਭਰਦੀ ਸੀਂ
ਉਸ ਵੇਲੇ ਇਕ ਹੂਰ ਪਰੀ
ਮਿੱਤਰਾਂ ਤੇ ਮਰਦੀ ਸੀਂ
ਡੋਲੇ ਪੂਰੇ ਫਰਕਦੇ ਸੀਂ
ਨਾਲੇ ਮੁੱਛ ਖੜਦੀ ਸੀਂ
ਉਸ ਵੇਲੇ ਇਕ ਹੂਰ ਪਰੀ
ਮਿੱਤਰਾਂ ਤੇ ਮਰਦੀ ਸੀਂ
ਕੁੜਤਾ ਚਾਦਰਾ ਮਾਵੇ ਵਾਲੀ
ਪੱਗ ਦਾ ਲੜ ਛੱਡਣਾ
ਪੈਰੀ ਖੁਸੇ ਡਾਂਗ ਦੇ ਡੇਰਾ
ਟੌਰ ਜੇਹਾ ਕੱਢਣਾ
ਓ ਸੱਜਣਾ ਟੌਰ ਜੇਹਾ ਕੱਢਣਾ
ਨਾ Audi ਨਾ Ferrari ਸੀਂ
ਬਸ ਸਾਈਕਲ ਦੇ ਨਾਲ
ਓ ਬਸ ਸਾਈਕਲ ਦੇ ਨਾਲ ਯਾਰੀ ਸੀਂ
ਓ ਸੁਣ ਕੇ ਟੱਲੀ ਸਾਈਕਲ ਦੀ
ਬੂਹੇ ਵਿਚ ਖੜਦੀ ਸੀਂ
ਉਸ ਵੇਲੇ ਇਕ ਹੂਰ ਪਰੀ
ਮਿੱਤਰਾਂ ਤੇ ਮਰਦੀ ਸੀਂ
ਡੋਲੇ ਪੂਰੇ ਫਰਕਦੇ ਸੀਂ
ਨਾਲੇ ਮੁੱਛ ਖੜਦੀ ਸੀਂ
ਉਸ ਵੇਲੇ ਇਕ ਹੂਰ ਪਰੀ
ਮਿੱਤਰਾਂ ਤੇ ਮਰਦੀ ਸੀਂ
ਅੱਖਾਂ ਵਿਚ ਹੀ ਸਤਿ ਸ੍ਰੀ ਅਕਲ
ਬੁਲਾ ਕੇ ਲੰਘ ਜਾਣਾ
ਬੁਲੀਆਂ ਥੱਲੇ ਦੰਦ ਤੁਕ ਕੇ
ਓਹਦਾ ਸੰਗ ਜਾਣਾ
ਓ ਸੱਜਣਾ ਓਹਦਾ ਸੰਗ ਜਾਣਾ
ਹੁਣ online ਹੀ ਰਹਿੰਦੀਆਂ ਆ
ਆਪੇ ਹੀ love you
ਆਪੇ ਹੀ love you ਕਹਿੰਦੀ ਆ
ਓ ਪਰ ਸਾਡੀ ਬਿਸ਼ਨੋ ਲੋਕਾਂ ਮੂਹਰੇ
ਬੁਲਾਣੋ ਡਰਦੀ ਸੀਂ
ਉਸ ਵੇਲੇ ਇਕ ਹੂਰ ਪਰੀ
ਮਿੱਤਰਾਂ ਤੇ ਮਰਦੀ ਸੀਂ
ਡੋਲੇ ਪੂਰੇ ਫਰਕਦੇ ਸੀਂ
ਨਾਲੇ ਮੁੱਛ ਖੜਦੀ ਸੀਂ
ਉਸ ਵੇਲੇ ਇਕ ਹੂਰ ਪਰੀ
ਮਿੱਤਰਾਂ ਤੇ ਮਰਦੀ ਸੀਂ
1: 55 ਦੱਸਦੀ ਸੀਂ ਮੁੱਛ 4: 40 ਹੁਣ ਦੱਸੀ ਆ
ਹਾਲੇ ਟਿਕਰ ਵਿਚ ਬਿਸ਼ਨੋ ਪਰ ਦਿਲ ਮੇਰੇ ਵਿਚ ਵਸਦੀ
ਓ ਸੱਜਣਾ ਦਿਲ ਮੇਰੇ ਵਿਚ ਵਸਦੀ ਆ
ਸ਼ੱਡ ਕੰਧਰਾ ਆਏ ਨਕੋਦਰ
ਸਾਰੀ ਹੀ ਛੱਡ ਕੇ
ਸਾਰੀ ਹੀ ਛੱਡ ਕੇ ਚੌਧਰ
ਓ ਪ੍ਰੀਤ ਆ ਜਾਨੋ ਪਿਆਰੀ ਰਾਣੀ
ਦਿਲ ਦੇ ਘਰ ਦੀ ਸੀਂ
ਉਸ ਵੇਲੇ ਇਕ ਹੂਰ ਪਰੀ
ਮਿੱਤਰਾਂ ਤੇ ਮਰਦੀ ਸੀਂ
ਡੋਲੇ ਪੂਰੇ ਫਰਕਦੇ ਸੀਂ
ਨਾਲੇ ਮੁੱਛ ਖੜਦੀ ਸੀਂ
ਉਸ ਵੇਲੇ ਇਕ ਹੂਰ ਪਰੀ
ਮਿੱਤਰਾਂ ਤੇ ਮਰਦੀ ਸੀਂ
ਉਸ ਵੇਲੇ ਇਕ ਹੂਰ ਪਰੀ
ਮਿੱਤਰਾਂ ਤੇ ਮਰਦੀ ਸੀਂ