gagan ahuja high speed şarkı sözleri

ਮੇਰੀ Car High Speed ਲਗਾ ਕੇ ਉੱਚੀ Beat ਬਾਰ ਬਾਰ Drink ਕਰੀ ਜਾਵਾ ਮੈਂ Repeat ਮੇਰੀ Car High Speed ਲਗਾ ਕੇ ਉੱਚੀ Beat ਬਾਰ ਬਾਰ Drink ਕਰੀ ਜਾਵਾ ਮੈਂ Repeat ਓ ਵੇਖੀ Mercedes Car ਇਕ ਸੋਹਣੀ ਮੁਟਿਆਰ ਤੱਕਦੇ ਹੀ ਮੈਨੂੰ ਓਹਦੇ ਨਾਲ ਹੋਗਿਆ ਪਿਆਰ ਦਿਲ ਮੇਰਾ ਖੋ ਗਿਆ ਵੇ ਆਸ਼ਿਕ਼ ਤੇਰਾ ਹੋਗਿਆ ਵੇ ਤੁਝਕੋ ਬਨਾਨਾ ਆਪਣੀ Heart ਕੀ Beat ਤੂੰ Damn Beautiful ਝੂਟੀ ਤਾਰੀਫ ਨਹੀਂ ਕੀ ਪੇਗ ਇਕ ਦੋ ਹੀ ਮਾਰੇ ਪੂਰੀ Bottle ਨਹੀਂ ਪੀ ਤੂੰ Damn Beautiful ਝੂਟੀ ਤਾਰੀਫ ਨਹੀਂ ਕੀ ਪੇਗ ਇਕ ਦੋ ਹੀ ਮਾਰੇ ਪੂਰੀ Bottle ਨਹੀਂ ਪੀ ਨਜ਼ਰ ਮੇਰੀ ਤੇਰੇ ਅੱਖ ਲੱਕ ਤੇ ਟਿਕੀ I’m Crazy For You Baby Can’t You See ਤੇਰੀ Lovely Dress ਕਰੇ ਸਾਨੂੰ Impress ਛੇਤੀ ਛੇਤੀ ਤੂਰ ਜਾ ਵੇ ਨਹੀਂ ਤੇ ਆਜਾਏਗੀ Press ਸੋਹਣਾ ਤੇਰਾ ਰੂਪ ਨਾਲ Pink Pink ਗੱਲ ਰੱਬ ਵੀ ਪਤਾ ਨੀ ਕਿਵੇਂ ਕਰਦਾ ਕਮਾਲ ਕਿੱਤੇ ਸ਼ੋਂਕ ਸਾਰੇ ਪੂਰੇ ਥੋੜੀ ਉੱਚੀ ਮੇਰੀ Class ਇਤਨਾ ਦੂਰ ਕਿਊ ਖੜੀ ਹੈ ਆਜਾ ਆਜਾ ਮੇਰੇ ਪਾਸ ਕਿੱਤੇ ਸ਼ੋਂਕ ਸਾਰੇ ਪੂਰੇ ਥੋੜੀ ਉੱਚੀ ਮੇਰੀ Class ਇਤਨਾ ਦੂਰ ਕਿਊ ਖੜੀ ਹੈ ਆਜਾ ਆਜਾ ਮੇਰੇ ਪਾਸ ਪੈਸਾ ਕਾ ਨਹੀਂ ਹੁਣ ਮੈਂ ਹੁਣ ਦਿਲ ਕਭੀ ਅਮੀਰ I Want You My Baby ਤੂੰ ਬਣਜਾ ਮੇਰੀ ਹੀਰ ਇਸ Party ਕੀ ਤੂੰ ਸ਼ਾਨ ਬਣੀ ਮਿੱਤਰਾਂ ਦੀ ਜਾਨ ਇਕ ਤੇਰੇ ਲਈ ਮੈਂ ਜਿੰਦ ਕਰਾ ਕੁਰਬਾਨ ਦਿਲ ਮੇਰਾ ਖੋ ਗਿਆ ਵੇ ਆਸ਼ਿਕ਼ ਤੇਰਾ ਹੋਗਿਆ ਵੇ ਤੁਝਕੋ ਬਨਾਨਾ ਆਪਣੀ Heart ਕੀ Beat
Sanatçı: Gagan Ahuja
Türü: Belirtilmemiş
Ajans/Yapımcı: Belirtilmemiş
Şarkı Süresi: 2:51
Toplam: kayıtlı şarkı sözü
Gagan Ahuja hakkında bilgi girilmemiş.

Fotoğrafı